ਪੜਚੋਲ ਕਰੋ
Skin Care: ਜੇਕਰ ਤੁਸੀਂ ਸਕਿਨ ਦੀ ਚਮਕ ਤੇ ਚੰਗੀ ਸਿਹਤ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਬੰਦ ਕਰੋ ਇਹ ਗਲਤੀਆਂ ਕਰਨਾ
ਸਿਹਤਮੰਦ ਚਮੜੀ ਦਾ ਹੋਣਾ ਬਹੁਤ ਸਾਰੇ ਲੋਕਾਂ ਦਾ ਸੁਪਨਾ ਹੁੰਦਾ ਹੈ, ਪਰ ਸਾਡੀਆਂ ਗਲਤੀਆਂ ਦੇ ਕਾਰਨ, ਅਸੀਂ ਚਮਕਦਾਰ ਅਤੇ ਆਕਰਸ਼ਕ ਰੰਗ ਪ੍ਰਾਪਤ ਕਰਨ ਵਿੱਚ ਅਸਫਲ ਰਹਿੰਦੇ ਹਾਂ। ਆਓ ਜਾਣਦੇ ਹਾਂ ਉਨ੍ਹਾਂ ਗਲਤੀਆਂ ਬਾਰੇ…
( Image Source : Freepik )
1/6

ਸਨਸਕ੍ਰੀਨ ਨਾ ਲਗਾਉਣ ਨਾਲ ਤੁਹਾਡੀ ਚਮੜੀ ਸਿੱਧਾ ਹਾਨੀਕਾਰਕ ਯੂਵੀ ਕਿਰਨਾਂ ਦੇ ਸੰਪਰਕ ਵਿੱਚ ਆ ਜਾਂਦੀ ਹੈ, ਇਸ ਲਾਪਰਵਾਹੀ ਕਰਕੇ ਤੁਸੀਂ ਸਮੇਂ ਤੋਂ ਪਹਿਲਾਂ ਬੁਢਾਪੇ ਦਾ ਸ਼ਿਕਾਰ ਅਤੇ ਚਮੜੀ ਵੀ ਖਰਾਬ ਹੋ ਜਾਂਦੀ ਹੈ।
2/6

ਘੱਟ ਨੀਂਦ ਚਮੜੀ ਦੀ ਮੁਰੰਮਤ ਦੀ ਪ੍ਰਕਿਰਿਆ ਨੂੰ ਹੌਲੀ ਕਰ ਦਿੰਦੀ ਹੈ, ਜਿਸ ਨਾਲ ਫਾਈਨ ਲਾਈਨਜ਼ ਅਤੇ ਕਾਲੇ ਘੇਰੇ ਹੋ ਜਾਂਦੇ ਹਨ।
Published at : 05 Aug 2023 09:39 AM (IST)
ਹੋਰ ਵੇਖੋ





















