ਪੜਚੋਲ ਕਰੋ
(Source: ECI/ABP News)
ਮੁੰਬਈ ਦੀਆਂ ਸੜਕਾਂ 'ਤੇ ਇਸ ਅੰਦਾਜ਼ 'ਚ ਨਿੱਕਲੀਆਂ ਸ਼੍ਰੀਦੇਵੀ ਦੀਆਂ ਧੀਆਂ, ਦੇਖੋ ਤਸੀਵੀਰਾਂ
![](https://feeds.abplive.com/onecms/images/uploaded-images/2021/05/26/dba68c3aaa64a7ed83a09e3ee49ecc6b_original.jpg?impolicy=abp_cdn&imwidth=720)
1/6
![ਕੋਰੋਨਾ ਕਰਫਿਊ ਦੌਰਾਨ ਕਾਫੀ ਸਮੇਂ ਤਕ ਘਰ 'ਚ ਕੈਦ ਰਹਿਣ ਮਗਰੋਂ ਅੱਜ ਕਪੂਰ ਸਿਸਟਰਸ ਯਾਨੀ ਜਾਨਵ੍ਹੀ ਕਪੂਰ ਤੇ ਖੁਸ਼ੀ ਕਪੂਰ ਸਾਇਕਲਿੰਗ ਕਰਦਿਆਂ ਮੁੰਬਈ ਦੀਆਂ ਸੜਕਾਂ 'ਤੇ ਸਪੌਟ ਹੋਈਆਂ।](https://feeds.abplive.com/onecms/images/uploaded-images/2021/05/26/92f3b09768768f3ca8d63b48b2b84df7762e0.jpg?impolicy=abp_cdn&imwidth=720)
ਕੋਰੋਨਾ ਕਰਫਿਊ ਦੌਰਾਨ ਕਾਫੀ ਸਮੇਂ ਤਕ ਘਰ 'ਚ ਕੈਦ ਰਹਿਣ ਮਗਰੋਂ ਅੱਜ ਕਪੂਰ ਸਿਸਟਰਸ ਯਾਨੀ ਜਾਨਵ੍ਹੀ ਕਪੂਰ ਤੇ ਖੁਸ਼ੀ ਕਪੂਰ ਸਾਇਕਲਿੰਗ ਕਰਦਿਆਂ ਮੁੰਬਈ ਦੀਆਂ ਸੜਕਾਂ 'ਤੇ ਸਪੌਟ ਹੋਈਆਂ।
2/6
![ਦੋਵੇਂ ਹੀ ਭੈਣਾਂ ਇਕ ਦੂਜੇ ਦੇ ਅੱਗੇ ਪਿੱਛੇ ਸਾਇਕਲਿੰਗ ਕਰਦੀਆਂ ਦਿਖਾਈਆਂ ਦਿੱਤੀਆਂ। ਇਸ ਦੌਰਾਨ ਜਾਨ੍ਹਵੀ ਕਪੂਰ ਡਾਰਕ ਸ਼ੇਡਸ ਤੇ ਸ਼ੌਰਟ ਟੌਪ 'ਚ ਦਿਖੀ।](https://feeds.abplive.com/onecms/images/uploaded-images/2021/05/26/91223887437d3f160f266f063bb47b63f822d.jpg?impolicy=abp_cdn&imwidth=720)
ਦੋਵੇਂ ਹੀ ਭੈਣਾਂ ਇਕ ਦੂਜੇ ਦੇ ਅੱਗੇ ਪਿੱਛੇ ਸਾਇਕਲਿੰਗ ਕਰਦੀਆਂ ਦਿਖਾਈਆਂ ਦਿੱਤੀਆਂ। ਇਸ ਦੌਰਾਨ ਜਾਨ੍ਹਵੀ ਕਪੂਰ ਡਾਰਕ ਸ਼ੇਡਸ ਤੇ ਸ਼ੌਰਟ ਟੌਪ 'ਚ ਦਿਖੀ।
3/6
![ਖੁਸ਼ੀ ਕਪੂਰ ਪਿੰਕ ਟ੍ਰੈਕ ਪੈਂਟ ਤੇ ਵਾਈਟ ਟੌਪ 'ਚ ਸਾਇਕਲ ਚਲਾਉਂਦੀ ਕਾਫੀ ਕੂਲ ਲੱਗ ਰਹੀ ਸੀ।](https://feeds.abplive.com/onecms/images/uploaded-images/2021/05/26/d832bbb2ada3e3eb788876d7cb13123394f8a.jpg?impolicy=abp_cdn&imwidth=720)
ਖੁਸ਼ੀ ਕਪੂਰ ਪਿੰਕ ਟ੍ਰੈਕ ਪੈਂਟ ਤੇ ਵਾਈਟ ਟੌਪ 'ਚ ਸਾਇਕਲ ਚਲਾਉਂਦੀ ਕਾਫੀ ਕੂਲ ਲੱਗ ਰਹੀ ਸੀ।
4/6
![ਸਾਇਕਲਿੰਗ ਤੋਂ ਇਲਾਵਾ ਖੁਸ਼ੀ ਕਪੂਰ ਕਿਸੇ ਖਾਸ ਵਜ੍ਹਾ ਨਾਲ ਵੀ ਸੁਰਖੀਆਂ 'ਚ ਛਾਈ ਰਹੀ ਹੈ। ਖੁਸ਼ੀ ਨੇ ਅੱਜ ਆਪਣੇ ਬੈੱਡਰੂਮ 'ਚੋਂ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ।](https://feeds.abplive.com/onecms/images/uploaded-images/2021/05/26/00bd977d6f18acb2d13d4eb5a620eab82c703.jpg?impolicy=abp_cdn&imwidth=720)
ਸਾਇਕਲਿੰਗ ਤੋਂ ਇਲਾਵਾ ਖੁਸ਼ੀ ਕਪੂਰ ਕਿਸੇ ਖਾਸ ਵਜ੍ਹਾ ਨਾਲ ਵੀ ਸੁਰਖੀਆਂ 'ਚ ਛਾਈ ਰਹੀ ਹੈ। ਖੁਸ਼ੀ ਨੇ ਅੱਜ ਆਪਣੇ ਬੈੱਡਰੂਮ 'ਚੋਂ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ।
5/6
![ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਖੁਸ਼ੀ ਨੇ ਕੈਪਸ਼ਨ ਲਿਖੀ- ਮੇਰੇ ਬੈੱਡਰੂਮ ਦੀ ਰਾਜਕੁਮਾਰੀ।](https://feeds.abplive.com/onecms/images/uploaded-images/2021/05/26/aea63a55bba05130411e77d525600ce5270c2.jpg?impolicy=abp_cdn&imwidth=720)
ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਖੁਸ਼ੀ ਨੇ ਕੈਪਸ਼ਨ ਲਿਖੀ- ਮੇਰੇ ਬੈੱਡਰੂਮ ਦੀ ਰਾਜਕੁਮਾਰੀ।
6/6
![ਇਸ ਤਸਵੀਰ 'ਚ ਖੁਸ਼ੀ ਕਾਫੀ ਖੂਬਸੂਰਤ ਲੱਗ ਰਹੀ ਹੈ।](https://feeds.abplive.com/onecms/images/uploaded-images/2021/05/26/511e3ad7af7990b16eec4bc2c96740b1e77e2.jpg?impolicy=abp_cdn&imwidth=720)
ਇਸ ਤਸਵੀਰ 'ਚ ਖੁਸ਼ੀ ਕਾਫੀ ਖੂਬਸੂਰਤ ਲੱਗ ਰਹੀ ਹੈ।
Published at : 26 May 2021 11:54 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਖੇਤੀਬਾੜੀ ਖ਼ਬਰਾਂ
ਪੰਜਾਬ
ਜਨਰਲ ਨੌਲਜ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)