ਪੜਚੋਲ ਕਰੋ
Janhvi Kapoor Photos: ਲਾਲ ਰੰਗ 'ਚ ਜਾਹਨਵੀ ਕਪੂਰ ਦਾ ਬੋਲਡ ਲੁੱਕ
Janhvi Kapoor: ਅਭਿਨੇਤਰੀ ਜਾਹਨਵੀ ਕਪੂਰ ਹਮੇਸ਼ਾ ਹੀ ਆਪਣੇ ਅੰਦਾਜ਼ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਉਸ ਦੇ ਪਹਿਰਾਵੇ ਸਭ ਤੋਂ ਵੱਖਰੇ ਹਨ। ਇਹੀ ਕਾਰਨ ਹੈ ਕਿ ਜਦੋਂ ਵੀ ਉਹ ਕਿਸੇ ਪਾਰਟੀ 'ਚ ਜਾਂਦੀ ਹੈ ਤਾਂ ਲਾਈਮਲਾਈਟ 'ਚ ਆ ਜਾਂਦੀ ਹੈ।
Janhvi Kapoor
1/6

ਅਦਾਕਾਰਾ ਜਾਹਨਵੀ ਕਪੂਰ ਜ਼ਿਆਦਾਤਰ ਬੋਲਡ ਡਰੈੱਸਾਂ 'ਚ ਨਜ਼ਰ ਆਉਂਦੀ ਹੈ। ਉਸ ਦਾ ਹਰ ਲੁੱਕ ਲੋਕਾਂ ਨੂੰ ਦੀਵਾਨਾ ਬਣਾ ਦਿੰਦਾ ਹੈ। ਇਸ ਰੈੱਡ ਕਲਰ ਦੀ ਡਰੈੱਸ 'ਚ ਵੀ ਜਾਹਨਵੀ ਕਾਫੀ ਖੂਬਸੂਰਤ ਲੱਗ ਰਹੀ ਹੈ।
2/6

ਅਦਾਕਾਰਾ ਜਾਹਨਵੀ ਕਪੂਰ ਹਮੇਸ਼ਾ ਆਪਣੇ ਸਟਾਈਲ ਨੂੰ ਲੈ ਕੇ ਲਾਈਮਲਾਈਟ 'ਚ ਰਹਿੰਦੀ ਹੈ। ਉਸ ਦੇ ਪਹਿਰਾਵੇ ਸਭ ਤੋਂ ਵੱਖਰੇ ਹਨ। ਇਹੀ ਕਾਰਨ ਹੈ ਕਿ ਜਦੋਂ ਵੀ ਉਹ ਕਿਸੇ ਪਾਰਟੀ 'ਚ ਜਾਂਦੀ ਹੈ ਤਾਂ ਲਾਈਮਲਾਈਟ 'ਚ ਆ ਜਾਂਦੀ ਹੈ।
Published at : 12 Jan 2023 12:46 PM (IST)
ਹੋਰ ਵੇਖੋ





















