ਪੜਚੋਲ ਕਰੋ
Angry Wife: ਰੁੱਸੀ ਹੋਈ ਪਤਨੀ ਨੂੰ ਕਿਵੇਂ ਮਨਾਈਏ? ਇਨ੍ਹਾਂ 6 ਤਰੀਕਿਆਂ ਨਾਲ ਦੂਰ ਕਰੋ ਨਾਰਾਜ਼ਗੀ
Relationship: ਰਿਸ਼ਤਿਆਂ 'ਚ ਨਾਰਾਜ਼ਗੀ ਤੇ ਝਗੜਾ ਆਮ ਗੱਲ ਹੈ, ਖਾਸ ਕਰਕੇ ਪਤੀ-ਪਤਨੀ ਵਿਚਕਾਰ। ਇਹ ਜ਼ਰੂਰੀ ਹੈ ਕਿ ਪਤੀ ਆਪਣੀ ਨਾਰਾਜ਼ ਪਤਨੀ ਨੂੰ ਸਹੀ ਤਰੀਕੇ ਨਾਲ ਦਿਲਾਸਾ ਦੇਵੇ ਤਾਂ ਕਿ ਰਿਸ਼ਤੇ ਵਿਚ ਪਿਆਰ ਅਤੇ ਸਮਝਦਾਰੀ ਦੁਬਾਰਾ ਪੈਦਾ ਹੋ ਜਾਵੇ
ਰਿਸ਼ਤਿਆਂ 'ਚ ਨਾਰਾਜ਼ਗੀ ( Image Source : Freepik )
1/7

ਇੱਥੇ ਅਸੀਂ ਤੁਹਾਨੂੰ ਕੁੱਝ ਅਜਿਹੇ ਤਰੀਕੇ ਦੱਸਣ ਜਾ ਰਹੇ ਹਾਂ, ਜੋ ਤੁਹਾਡੀ ਰੁੱਸੀ ਹੋਈ ਪਤਨੀ ਨੂੰ ਮਨਾਉਣ 'ਚ ਮਦਦਗਾਰ ਸਾਬਤ ਹੋ ਸਕਦੇ ਹਨ। ਯਾਦ ਰਹੇ ਕਿ ਸਮਝਦਾਰ ਆਦਮੀ ਹਰ ਕੀਮਤ 'ਤੇ ਘਰ ਨੂੰ ਸ਼ਾਂਤ ਰੱਖਣਾ ਚਾਹੇਗਾ ਅਤੇ ਇਸ ਲਈ ਹਰ ਸੰਭਵ ਯਤਨ ਕਰੇਗਾ।
2/7

ਜਦੋਂ ਤੁਹਾਡੀ ਪਤਨੀ ਗੁੱਸੇ ਹੁੰਦੀ ਹੈ, ਤਾਂ ਸਭ ਤੋਂ ਪਹਿਲਾਂ ਤੁਹਾਨੂੰ ਧੀਰਜ ਰੱਖਣਾ ਚਾਹੀਦਾ ਹੈ। ਗੁੱਸੇ 'ਚ ਜਾਂ ਬਿਨਾਂ ਸੋਚੇ ਸਮਝੇ ਕੁਝ ਕਹਿਣਾ ਸਮੱਸਿਆ ਨੂੰ ਹੋਰ ਵਧਾ ਸਕਦਾ ਹੈ। ਸ਼ਾਂਤ ਰਹੋ ਅਤੇ ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਉਨ੍ਹਾਂ ਦੇ ਗੁੱਸੇ ਦਾ ਅਸਲ ਕਾਰਨ ਕੀ ਹੈ।
Published at : 18 Jun 2024 05:02 PM (IST)
ਹੋਰ ਵੇਖੋ





















