ਪੜਚੋਲ ਕਰੋ
Relationship Tips: ਸਮਾਰਟਫੋਨ ਵਿਆਹੁਤਾ ਜ਼ਿੰਦਗੀ ਨੂੰ ਕਰ ਰਹੇ ਬਰਬਾਦ, ਇਨ੍ਹਾਂ ਗਲਤੀਆਂ ਨੂੰ ਪਹਿਚਾਣ ਕੇ ਰਿਸ਼ਤੇ ਨੂੰ ਬਣਾਉ ਮਜ਼ਬੂਤ
Relationship Tips: ਸਮਾਰਟਫ਼ੋਨ ਸਾਡੇ ਰਿਸ਼ਤਿਆਂ ਨੂੰ ਦੀਮਕ ਵਾਂਗ ਖਾ ਰਹੇ ਹਨ। ਇਸ ਕਾਰਨ ਰਿਸ਼ਤਿਆਂ 'ਚ ਦੂਰੀਆਂ ਵਧਦੀਆਂ ਜਾ ਰਹੀਆਂ ਹਨ ਅਤੇ ਕੋਸ਼ਿਸ਼ ਕਰਨ 'ਤੇ ਵੀ ਰਿਸ਼ਤੇ ਮਜ਼ਬੂਤ ਨਹੀਂ ਹੋ ਰਹੇ।
ਸਮਾਰਟਫੋਨ ਦੇ ਰਿਸ਼ਤਿਆਂ 'ਤੇ ਮਾੜੇ ਪ੍ਰਭਾਵ ( Image Source : Freepik )
1/7

ਹਰ ਰਿਸ਼ਤੇ ਦੀ ਤਰ੍ਹਾਂ ਵਿਆਹੁਤਾ ਜੀਵਨ ਵੀ ਮੋਬਾਈਲ ਫੋਨ ਕਾਰਨ ਪ੍ਰਭਾਵਿਤ ਹੋ ਰਿਹਾ ਹੈ। ਇਸ ਕਾਰਨ ਰੋਮਾਂਸ ਅਤੇ ਰਿਸ਼ਤਿਆਂ ਦੇ ਵਿੱਚ ਇੱਕ ਨਿੱਘਾ ਅਹਿਸਾਸ ਖਤਮ ਹੁੰਦਾ ਜਾ ਰਿਹਾ ਹੈ।
2/7

ਐਕਸਟਰਾ ਮੈਰਿਟਲ ਅਫੇਅਰ (Extra-marital affair) ਦੀ ਤਰ੍ਹਾਂ ਇਹ ਰਿਸ਼ਤੇ ਨੂੰ ਨੁਕਸਾਨ ਪਹੁੰਚਾਉਣ ਦਾ ਕੰਮ ਕਰਦਾ ਹੈ। ਜਿਸ ਤਰ੍ਹਾਂ ਫੋਨ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ, ਹਰ ਰਿਸ਼ਤਾ ਕਰੀਬ ਹੋਣ ਦੇ ਬਾਵਜੂਦ ਦੂਰ ਹੋ ਗਿਆ ਹੈ। ਇਹ 5 ਤਰੀਕਿਆਂ ਨਾਲ ਤੁਹਾਡਾ ਫ਼ੋਨ ਤੁਹਾਡੇ ਰਿਸ਼ਤੇ ਦੀ ਕੰਧ ਬਣ ਗਿਆ ਹੈ। ਆਓ ਜਾਣਦੇ ਹਾਂ ਕਿਵੇਂ ਇਨ੍ਹਾਂ ਗਲਤੀਆਂ ਨੂੰ ਪਹਿਚਾਣ ਕੇ ਵਿਆਹੁਤਾ ਰਿਸ਼ਤੇ ਨੂੰ ਮਜ਼ਬੂਤ ਬਣਾਉਣਾ ਹੈ।
Published at : 02 Jun 2024 06:59 PM (IST)
ਹੋਰ ਵੇਖੋ





















