ਪੜਚੋਲ ਕਰੋ
New Year 2022 : ਭਾਰਤ 'ਚ ਰਾਤ 12 ਵਜੇ ਸ਼ੁਰੂ ਹੋਵੇਗਾ ਜਸ਼ਨ, ਪਰ ਇਨ੍ਹਾਂ ਦੇਸ਼ਾਂ 'ਚ ਦਿਨ 'ਚ ਹੀ ਨਵੇਂ ਸਾਲ ਦੀ ਹੋ ਜਾਵੇਗੀ ਸ਼ੁਰੂਆਤ
news
1/7

ਦੁਨੀਆ ਭਰ ਦੇ ਲੋਕ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਤਿਆਰ ਹਨ। ਭਾਰਤ ਵਿੱਚ ਵੀ ਲੋਕ ਪੂਰੇ ਉਤਸ਼ਾਹ ਨਾਲ ਨਵੇਂ ਸਾਲ ਦਾ ਸਵਾਗਤ ਕਰਨ ਦੀਆਂ ਤਿਆਰੀਆਂ ਕਰ ਰਹੇ ਹਨ। ਹਾਲਾਂਕਿ ਨਵੇਂ ਸਾਲ ਲਈ ਸਾਨੂੰ ਰਾਤ ਦੇ 12 ਵਜੇ ਤੱਕ ਇੰਤਜ਼ਾਰ ਕਰਨਾ ਪਵੇਗਾ। ਪਰ ਦੁਨੀਆ ਦੇ ਕੁਝ ਦੇਸ਼ਾਂ ਵਿੱਚ ਨਵੇਂ ਸਾਲ ਦਾ ਜਸ਼ਨ ਦਿਨ ਦੇ ਸਮੇਂ ਜਾਂ ਭਾਰਤ ਤੋਂ ਵੀ ਪਹਿਲਾਂ ਸ਼ੁਰੂ ਹੋ ਜਾਵੇਗਾ ਅਤੇ ਇੱਥੇ ਕੈਲੰਡਰ ਵਿੱਚ ਤਰੀਕ ਪਹਿਲਾਂ ਹੀ ਬਦਲ ਜਾਵੇਗੀ। ਆਓ ਜਾਣਦੇ ਹਾਂ ਇਹ ਕਿਹੜੇ ਦੇਸ਼ ਹਨ।
2/7

ਕਿਰਾਬਾਤੀ: ਭਾਰਤ ਅਤੇ ਕਿਰਾਬਾਤੀ ਵਿਚਕਾਰ 8.30 ਘੰਟਿਆਂ ਦਾ ਅੰਤਰ ਹੈ। ਇਸ ਕਾਰਨ ਜਦੋਂ ਭਾਰਤ ਵਿੱਚ ਦਿਨ ਦਾ ਸਮਾਂ ਹੁੰਦਾ ਹੈ, ਉਦੋਂ ਹੀ ਕਿਰਾਬਾਤੀ ਵਿੱਚ ਨਵੇਂ ਸਾਲ ਦਾ ਜਸ਼ਨ ਸ਼ੁਰੂ ਹੋਵੇਗਾ। ਦੁਨੀਆ ਦਾ ਪਹਿਲਾ ਨਵੇਂ ਸਾਲ ਦਾ ਜਸ਼ਨ ਵੀ ਕਿਰਾਬਾਤੀ ਵਿੱਚ ਮਨਾਇਆ ਜਾਂਦਾ ਹੈ।
Published at : 31 Dec 2021 05:27 PM (IST)
ਹੋਰ ਵੇਖੋ





















