ਪੜਚੋਲ ਕਰੋ
ਮਰਦਾਨਾ ਰੋਗਾਂ ਦੇ ਇਲਾਜ ਲਈ ਇਹ ਜੜ੍ਹੀ ਬੂਟੀ ਰਾਮਬਾਨ, ਬਾਜ਼ਾਰ 'ਚੋਂ ਆਸਾਨੀ ਨਾਲ ਸਸਤੀ ਹੀ ਮਿਲ ਜਾਂਦੀ, ਇੰਝ ਵਰਤੋ
best-relationship
1/5

ਭੱਜ-ਨੱਠ ਭਰੀ ਜ਼ਿੰਦਗੀ 'ਚ ਕੰਮ ਦੇ ਤਣਾਅ, ਚਿੰਤਾ ਤੇ ਪ੍ਰੇਸ਼ਾਨੀ ਵਿਚਕਾਰ ਬਹੁਤ ਸਾਰੇ ਮਰਦ ਹਨ ਜਿਨ੍ਹਾਂ ਦੀ ਜਿਨਸੀ ਇੱਛਾ ਮਤਲਬ ਸੈਕਸ ਕਰਨ ਦੀ ਇੱਛਾ ਘੱਟ ਰਹੀ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਬਹੁਤ ਸਾਰੇ ਲੋਕ ਵੀਆਗਰਾ ਵਰਗੀਆਂ ਦਵਾਈਆਂ ਲੈਣਾ ਸ਼ੁਰੂ ਕਰਦੇ ਹਨ, ਕੁਝ ਸੈਕਸ ਥੈਰੇਪਿਸਟ ਤੇ ਡਾਕਟਰਾਂ ਦੀ ਸਹਾਇਤਾ ਲੈਂਦੇ ਹਨ ਪਰ ਅਸੀਂ ਤੁਹਾਨੂੰ ਇੱਕ ਕੁਦਰਤੀ ਤੇ ਆਯੁਰਵੈਦਿਕ ਨੁਸਖਾ ਦੱਸ ਰਹੇ ਹਾਂ ਜਿਸ ਨਾਲ ਪੁਰਸ਼ਾਂ ਦੀ ਸੈਕਸ ਲਾਈਫ਼ 'ਚ ਸੁਧਾਰ ਹੋਵੇਗਾ ਤੇ ਉਹ ਹੈ ਆਯੁਰਵੈਦਿਕ ਜੜ੍ਹੀ ਬੂਟੀ - ਅਸ਼ਵਗੰਧਾ। ਅਸ਼ਵਗੰਧਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਤੇ ਇਸ ਦੇ ਕੋਈ ਮਾੜੇ ਪ੍ਰਭਾਵ ਨਹੀਂ ਹਨ। ਅਸ਼ਵਗੰਧਾ ਮਰਦਾਂ ਦੀ ਸੈਕਸ ਲਾਈਫ ਨੂੰ ਕਿਵੇਂ ਸੁਧਾਰ ਸਕਦੀ ਹੈ, ਇੱਥੇ ਜਾਣੋ...
2/5

ਲਿੰਗ ਹਾਰਮੋਨ ਟੈਸਟੋਸਟੀਰੋਨ ਦੇ ਪੱਧਰ 'ਚ ਵਾਧਾ: ਜਿਵੇਂ-ਜਿਵੇਂ ਮਰਦਾਂ ਦੀ ਉਮਰ ਵੱਧਦੀ ਹੈ, ਖ਼ਾਸਕਰ 30 ਸਾਲ ਦੀ ਉਮਰ ਤੋਂ ਬਾਅਦ ਸੈਕਸ ਹਾਰਮੋਨ ਟੈਸਟੋਸਟੀਰੋਨ ਦਾ ਪੱਧਰ ਤੇਜ਼ੀ ਨਾਲ ਘਟਣਾ ਸ਼ੁਰੂ ਹੋ ਜਾਂਦਾ ਹੈ। ਅਜਿਹੀ ਸਥਿਤੀ 'ਚ ਅਸ਼ਵਗੰਧਾ ਦਾ ਸੇਵਨ ਟੈਸਟੋਸਟੀਰੋਨ ਦੇ ਪੱਧਰ ਨੂੰ ਵਧਾਉਣ ਵਿੱਚ ਸਹਾਇਤਾ ਕਰਦਾ ਹੈ। 2013 ਦੇ ਇੱਕ ਅਧਿਐਨ 'ਚ ਇਹ ਖੁਲਾਸਾ ਹੋਇਆ ਕਿ ਅਸ਼ਵਗੰਧਾ ਨੇ ਬਾਂਝ ਪੁਰਸ਼ਾਂ 'ਚ ਵੀ ਟੈਸਟੋਸਟੀਰੋਨ ਦੀ ਗਿਣਤੀ ਨੂੰ ਮੁੜ ਸੁਰਜੀਤ ਕਰਨ ਵਿੱਚ ਸਹਾਇਤਾ ਕੀਤੀ।
Published at : 28 Nov 2021 02:30 PM (IST)
ਹੋਰ ਵੇਖੋ





















