ਪੜਚੋਲ ਕਰੋ
Goat Farming: ਬਕਰੀ ਪਾਲਣ ਦਾ ਧੰਦਾ ਸ਼ੁਰੂ ਕਰਨ ਲੱਗੇ, ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ, ਕਮਾ ਸਕੋਗੇ ਚੰਗਾ ਪੈਸਾ
Goat Farming: ਕਿਸਾਨ ਹੁਣ ਕਈ ਤਰ੍ਹਾਂ ਦੇ ਧੰਦੇ ਕਰਨ ਲੱਗ ਪਏ ਹਨ। ਬਕਰੀ ਪਾਲਣ ਨੂੰ ਲੈਕੇ ਕਿਸਾਨ ਵਿਚਾਲੇ ਕਾਫੀ ਰੁਝਾਨ ਵਧਿਆ ਹੈ। ਆਓ ਜਾਣਦੇ ਹਾਂ ਕਿਹੜੀਆਂ ਚੀਜ਼ਾਂ ਦਾ ਰੱਖਣਾ ਹੋਵੋਗਾ ਖਾਸ ਧਿਆਨ।
ਬਕਰੀ ਪਾਲਣ ਦਾ ਧੰਦਾ ਕਰਨ ਵੇਲੇ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
1/5

ਬਕਰੀ ਪਾਲਣ ਦਾ ਕੰਮ ਜ਼ਿਆਦਾ ਮੁਸ਼ਕਿਲ ਨਹੀਂ ਰਿਹਾ ਹੈ। ਇਸ ਲਈ ਬਹੁਤ ਸਾਰੇ ਕੋਰਸ ਬਜ਼ਾਰ ਵਿੱਚ ਉਪਲਬਧ ਹਨ। ਕੋਈ ਵੀ ਇਨ੍ਹਾਂ ਕੋਰਸਾਂ ਨੂੰ ਕਰਕੇ ਬਕਰੀ ਪਾਲਣ ਦਾ ਧੰਦਾ ਸ਼ੁਰੂ ਕਰ ਸਕਦਾ ਹੈ। ਬਕਰੀ ਪਾਲਣ ਲਈ ਤੁਹਾਨੂੰ ਜ਼ਿਆਦਾ ਬਕਰੇ-ਬਕਰੀਆਂ ਦੀ ਲੋੜ ਨਹੀਂ ਪੈਂਦੀ ਹੈ। ਤੁਸੀਂ 20-25 ਬਕਰੀਆਂ ਨਾਲ ਇਸ ਧੰਦੇ ਦੀ ਸ਼ੁਰੂਆਤ ਕਰ ਸਕਦੇ ਹੋ।
2/5

ਜੇਕਰ ਤੁਸੀਂ 20-25 ਬਕਰੇ-ਬਕਰੀਆਂ ਨਾਲ ਗੋਟ ਫਾਰਮਿੰਗ ਦੀ ਸ਼ੁਰੂਆਤ ਕਰ ਰਹੇ ਹੋ ਤਾਂ ਉਸ ਲਈ ਕਰੀਬ 20 ਫੁੱਟ ਚੌੜਾ ਹਾਲ ਚਾਹੀਦਾ ਹੈ।
Published at : 06 Apr 2024 02:25 PM (IST)
ਹੋਰ ਵੇਖੋ




















