ਪੜਚੋਲ ਕਰੋ
Haunted Places In Chandigarh: ਚੰਡੀਗੜ੍ਹ ਦੀਆਂ ਥਾਵਾਂ ਹਨ ਦੁਨੀਆ `ਚ ਸਭ ਤੋਂ ਡਰਾਉਣੀਆ, ਰਾਤ ਨੂੰ ਜਾਣ ਲੱਗੇ ਕੰਭ ਜਾਂਦੀ ਹੈ ਰੂਹ
ਚੰਡੀਗੜ੍ਹ ਦੀਆਂ ਥਾਵਾਂ ਹਨ ਦੁਨੀਆ `ਚ ਸਭ ਤੋਂ ਡਰਾਉਣੀਆ, ਰਾਤ ਨੂੰ ਜਾਣ ਲੱਗੇ ਕੰਭ ਜਾਂਦੀ ਹੈ ਰੂਹ
1/8

Chandigarh Haunted Place: ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ, ਹਰਿਆਲੀ ਨਾਲ ਘਿਰਿਆ ਇੱਕ ਬਹੁਤ ਹੀ ਸੁੰਦਰ ਸ਼ਹਿਰ ਹੈ। ਇੱਥੇ ਰੌਕ ਗਾਰਡਨ, ਸੁਖਨਾ ਝੀਲ ਵਰਗੇ ਕਈ ਮਸ਼ਹੂਰ ਸਥਾਨ ਹਨ ਜਿੱਥੇ ਹਰ ਸਾਲ ਹਜ਼ਾਰਾਂ ਸੈਲਾਨੀ ਆਉਂਦੇ ਹਨ। ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਸ ਖੂਬਸੂਰਤ ਸ਼ਹਿਰ ਵਿੱਚ ਕੁਝ ਅਜਿਹੀਆਂ ਥਾਵਾਂ ਹਨ ਜਿੱਥੇ ਰੂਹਾਂ ਦਾ ਵਾਸ ਹੈ। ਜੀ ਹਾਂ ਤੁਸੀਂ ਬਿਲਕੁਲ ਸਹੀ ਪੜ੍ਹਿਆ। ਚੰਡੀਗੜ੍ਹ `ਚ ਕੁੱਝ ਥਾਵਾਂ ਨੂੰ ਮਨਹੂਸ ਮੰਨਿਆ ਜਾਂਦਾ ਹੈ। ਇਹ ਮਾਨਤਾ ਹੈ ਕਿ ਰਾਤ ਦੇ ਸਮੇਂ ਇਨ੍ਹਾਂ ਥਾਵਾਂ `ਤੇ ਭੂਤ ਪ੍ਰੇਤ ਤੇ ਆਤਮਾਵਾਂ ਘੁਮੰਦੀਆਂ ਹਨ। ਕਈ ਲੋਕਾਂ ਨੇ ਅਜਿਹੀਾਂਅ ਅਜੀਬ ਸ਼ਕਤੀਆਂ ਦੀ ਮੌਜੂਦਗੀ ਨੂੰ ਮਹਿਸੂਸ ਵੀ ਕੀਤਾ ਹੈ। ਆਓ ਤੁਹਾਨੂੰ ਦਸਦੇ ਹਾਂ ਕਿਹੜੀਆਂ ਹਨ ਉਹ ਥਾਵਾਂ
2/8

ਸੈਕਟਰ 16 ਦਾ ਭੂਤੀਆ ਘਰ: ਚੰਡੀਗੜ੍ਹ ਦਾ ਇਹ ਘਰ ਕਈ ਰਹੱਸਮਈ ਕਹਾਣੀਆਂ ਨਾਲ ਜੁੜਿਆ ਹੋਇਆ ਹੈ। ਇੱਕ ਲੜਕੇ ਨੇ ਇਸ ਘਰ ਦੇ ਵਿੱਚ ਖੁਦਕੁਸ਼ੀ ਕਰ ਲਈ ਸੀ। ਲੋਕਾਂ ਦਾ ਮੰਨਣਾ ਹੈ ਕਿ ਉਸ ਲੜਕੇ ਦੀ ਆਤਮਾ ਅੱਜ ਵੀ ਇਸ ਘਰ ਵਿੱਚ ਭਟਕਦੀ ਹੈ। ਇਹੀ ਨਹੀਂ ਜੋ ਕੋਈ ਵੀ ਇਸ ਘਰ `ਚ ਰਾਤ ਨੂੰ ਜਾਂਦਾ ਹੈ ਉਸ ਨੂੰ ਇਸ ਲੜਕੇ ਦੀ ਆਤਮਾ ਡਰਾਉਂਦੀ ਹੈ।
Published at : 09 Jul 2022 11:57 AM (IST)
ਹੋਰ ਵੇਖੋ





















