ਪੜਚੋਲ ਕਰੋ
'ਆਪ' ਛੱਡ ਕਾਂਗਰਸ 'ਚ ਸ਼ਾਮਿਲ ਹੋਏ ਐਮਐਲਏ ਦਾ ਕਿਸਾਨਾਂ ਵਲੋਂ ਵਿਰੋਧ, ਭੱਜ ਕੇ ਬਚਾਈ ਜਾਨ
VideoCapture_20210725-161357
1/8

ਬਠਿੰਡਾ ਅੱਜ ਮੌੜ ਮੰਡੀ ਵਿਖੇ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿਚ ਸ਼ਾਮਿਲ ਹੋਏ ਐਮਐਲਏ ਜਗਦੇਵ ਕਮਾਲੂ ਕਿਸੇ ਭੋਗ ਦੀ ਅਰਦਾਸ ਵਿੱਚ ਸ਼ਾਮਿਲ ਹੋਣ ਆਏ ਸਨ।
2/8

ਇਥੇ ਕਿਸਾਨ ਜਥੇਬੰਦੀਆਂ ਵਲੋਂ ਜਗਦੇਵ ਕਮਾਲੂ ਦਾ ਕਾਫੀ ਵਿਰੋਧ ਕੀਤਾ ਗਿਆ।
3/8

ਨਾਲ ਹੀ ਮੁਰਦਾਬਾਦ ਦੇ ਨਾਅਰੇ ਲਗਾਏ ਗਏ।
4/8

ਇਸ ਦੇ ਚਲਦਿਆਂ ਜਗਦੇਵ ਕਮਾਲੂ ਨੂੰ ਭੱਜ ਕੇ ਆਪਣੀ ਗੱਡੀ ਵਿੱਚ ਬੈਠਣ ਪਿਆ।
5/8

ਕਿਸਾਨਾਂ ਨੇ ਕਿਹਾ ਕਿ ਸਿਆਸੀ ਕਿਸੇ ਵੀ ਪਾਰਟੀ ਦਾ ਸਬੰਧਿਤ ਹੋਵੇ ਸਾਡੇ ਕਿਸੇ ਪ੍ਰੋਗਰਾਮ ਵਿੱਚ ਨਹੀਂ ਆਓਣ ਦਿੱਤਾ ਜਾਵੇਗਾ।
6/8

ਉਨ੍ਹਾਂ ਕਿਹਾ ਨਵਜੋਤ ਸਿੰਘ ਸਿਧੂ ਦਾ ਅਸੀਂ ਵਿਰੋਧ ਕਰਾਂਗੇ ਕਿਉਂਕਿ ਕਿ ਸਾਨੂੰ ਪਿਆਸਾ ਖੂਹ ਕਿਹਾ ਹੈ।
7/8

'ਆਪ' ਛੱਡ ਕਾਂਗਰਸ 'ਚ ਸ਼ਾਮਿਲ ਹੋਏ ਐਮਐਲਏ ਦਾ ਕਿਸਾਨਾਂ ਵਲੋਂ ਵਿਰੋਧ, ਭੱਜ ਕੇ ਬਚਾਈ ਆਪਣੀ ਜਾਨ
8/8

'ਆਪ' ਛੱਡ ਕਾਂਗਰਸ 'ਚ ਸ਼ਾਮਿਲ ਹੋਏ ਐਮਐਲਏ ਦਾ ਕਿਸਾਨਾਂ ਵਲੋਂ ਵਿਰੋਧ, ਭੱਜ ਕੇ ਬਚਾਈ ਆਪਣੀ ਜਾਨ
Published at : 25 Jul 2021 07:43 PM (IST)
ਹੋਰ ਵੇਖੋ





















