ਪੜਚੋਲ ਕਰੋ
Amarnath Cloudburst: ਅਮਰਨਾਥ ਗੁਫਾ ਨੇੜੇ ਫਟਿਆ ਬੱਦਲ , ਟੈਂਟਾਂ ਵਿਚਕਾਰੋਂ ਲੰਘਿਆ ਸੈਲਾਬ, ਦਿਲ ਦਹਿਲਾਉਣ ਵਾਲੀਆਂ ਤਸਵੀਰਾਂ
ਅਮਰਨਾਥ ਗੁਫਾ ਨੇੜੇ ਫਟਿਆ ਬੱਦਲ
1/5

ਅਮਰਨਾਥ ਗੁਫਾ ਨੇੜੇ ਬੱਦਲ ਫਟ ਗਿਆ। ਇਸ ਹਾਦਸੇ 'ਚ ਹੁਣ ਤੱਕ 10 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਕੁਦਰਤ ਦੇ ਇਸ ਕਹਿਰ ਦੀਆਂ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
2/5

ਜਾਣਕਾਰੀ ਅਨੁਸਾਰ ਹੜ੍ਹ ਵਿਚ 25 ਟੈਂਟ ਵਹਿ ਗਏ ਹਨ ਅਤੇ ਤਿੰਨ ਲੰਗਰਾਂ ਨੂੰ ਨੁਕਸਾਨ ਪਹੁੰਚਿਆ ਹੈ। ਬਚਾਅ ਕਾਰਜ ਜਾਰੀ ਹੈ।
Published at : 08 Jul 2022 08:45 PM (IST)
Tags :
Amarnath Cloudburstਹੋਰ ਵੇਖੋ





















