ਪੜਚੋਲ ਕਰੋ
ਬਾਰਡਰ 'ਤੇ ਡਟੇ ਕਿਸਾਨਾਂ ਨੂੰ ਨਹੀਂ ਕੋਰੋਨਾ ਦਾ ਡਰ, ਅੰਦੋਲਨ ਲਈ ਖਿੱਚੀ ਹੋਰ ਤਿਆਰੀ
ਸਿੰਘੂ ਬਾਰਡਰ
1/8

ਸੋਨੀਪਤ: ਸਿੰਘੂ ਬਾਰਡਰ 'ਤੇ ਲਗਾਤਾਰ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਉੱਥੇ ਹੀ ਕਿਸਾਨਾਂ ਨੇ ਹੁਣ ਅੰਦੋਲਨ ਲਈ ਲੰਬੀ ਤਿਆਰੀ ਕਰ ਲਈ ਹੈ।
2/8

ਸਿੰਘੂ ਬਾਰਡਰ 'ਤੇ ਇਕ ਮਕਾਨ ਕਿਸਾਨਾਂ ਵੱਲੋਂ ਪੱਕਾ ਬਣਾ ਕੇ ਤਿਆਰ ਕਰ ਦਿੱਤਾ ਗਿਆ ਹੈ। ਉੱਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਾਰਡਰ 'ਤੇ ਕੋਈ ਵੀ ਦਿੱਕਤ ਨਹੀਂ ਆ ਰਹੀ।
Published at : 29 Apr 2021 03:52 PM (IST)
ਹੋਰ ਵੇਖੋ





















