ਪੜਚੋਲ ਕਰੋ
ਪੋਂਗਲ ਤੋਂ ਮਕਰ ਸੰਕ੍ਰਾਂਤੀ ਤੱਕ, ਦੇਸ਼ ਭਰ ਦੇ ਲੋਕ ਅੱਜ ਦੇ ਦਿਨ ਮਨਾਉਂਦੇ ਹਨ ਤਿਉਹਾਰ
Makar Sankranti
1/8

ਮਕਰ ਸੰਕ੍ਰਾਂਤੀ ਦੇ ਮੌਕੇ 'ਤੇ ਲੋਕ ਗੰਗਾ ਨਦੀ 'ਚ ਇਸ਼ਨਾਨ ਕਰਦੇ ਹਨ।
2/8

ਜਦੋਂ ਕਿ ਇਸ ਦਿਨ ਨੂੰ ਉੱਤਰੀ ਭਾਰਤ ਵਿੱਚ ਮਕਰ ਸੰਕ੍ਰਾਂਤੀ ਵਜੋਂ ਮਨਾਇਆ ਜਾਂਦਾ ਹੈ, ਤਾਮਿਲਨਾਡੂ ਵਿੱਚ ਇਸਨੂੰ ਪੋਂਗਲ ਵਜੋਂ ਮਨਾਇਆ ਜਾਂਦਾ ਹੈ।
3/8

ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮਕਰ ਸੰਕ੍ਰਾਂਤੀ ਪਤੰਗ ਉਡਾ ਕੇ ਮਨਾਈ ਜਾਂਦੀ ਹੈ।
4/8

ਪੰਜਾਬ ਵਿੱਚ ਲੋਕ ਲੋਹੜੀ ਤੋਂ ਅਗਲੇ ਦਿਨ ਨੂੰ ਮਾਘੀ ਦਾ ਤਿਉਹਾਰ ਮਨਾਉਂਦੇ ਹਨ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਰੋਵਰ ਵਿੱਚ ਇਸ਼ਨਾਨ ਕਰਦੇ ਹਨ।
5/8

ਮਕਰ ਸੰਕ੍ਰਾਂਤੀ 'ਤੇ ਮਾਘ ਮੇਲੇ ਦੌਰਾਨ ਪ੍ਰਯਾਗਰਾਜ ਵਿੱਚ ਸ਼ਰਧਾਲੂ ਗੰਗਾ ਨਦੀ ਵਿੱਚ ਇਸ਼ਨਾਨ ਕਰਦੇ ਹਨ।
6/8

ਇਹ ਦਿਨ ਬਲਦਾਂ ਦੀ ਲੜਾਈ ਨਾਲ ਮਨਾਇਆ ਜਾਂਦਾ ਹੈ, ਜਿਸਨੂੰ ਤਾਮਿਲਨਾਡੂ ਵਿੱਚ ਜਲੀਕੱਟੂ ਵਜੋਂ ਜਾਣਿਆ ਜਾਂਦਾ ਹੈ।
7/8

ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਵਿੱਚ ਲੋਕ ਭੋਗੀ ਦਾ ਜਸ਼ਨ ਮਨਾਉਣ ਦੀ ਰਸਮ ਅਦਾ ਕਰਦੇ ਹਨ
8/8

ਮਕਰ ਸੰਕ੍ਰਾਂਤੀ ਦੇ ਤਿਉਹਾਰ ਤੋਂ ਇੱਕ ਰਾਤ ਪਹਿਲਾਂ ਉੱਤਰੀ ਭਾਰਤੀ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ।
Published at : 14 Jan 2022 07:14 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
