ਪੜਚੋਲ ਕਰੋ
February Records: ਫ਼ਰਵਰੀ ਵਿੱਚ ਅੱਤ ਦੀ ਗਰਮੀ ਤੋਂ ਬਾਅਦ ਬਣਿਆ ਇੱਕ ਹੋਰ ਰਿਕਾਰਡ, ਦਰਜ ਹੋਇਆ ਸਭ ਤੋਂ ਘੱਟ ਮੀਂਹ
IMD Update: ਹਾਲ ਹੀ ਵਿੱਚ ਫਰਵਰੀ ਵਿੱਚ ਗਰਮੀ ਦਾ 71 ਸਾਲਾਂ ਦਾ ਰਿਕਾਰਡ ਟੁੱਟ ਗਿਆ ਸੀ। ਕਹਿਰ ਦੀ ਗਰਮੀ ਤੋਂ ਬਾਅਦ ਹੁਣ ਫਰਵਰੀ ਵਿੱਚ ਇੱਕ ਹੋਰ ਰਿਕਾਰਡ ਬਣ ਗਿਆ ਹੈ।
ਫ਼ਰਵਰੀ ਵਿੱਚ ਅੱਤ ਦੀ ਗਰਮੀ ਤੋਂ ਬਾਅਦ ਬਣਿਆ ਇੱਕ ਹੋਰ ਰਿਕਾਰਡ, ਦਰਜ ਹੋਇਆ ਸਭ ਤੋਂ ਘੱਟ ਮੀਂਹ
1/6

ਆਈਐਮਡੀ ਦੇ ਅਨੁਸਾਰ, ਇਸ ਸਾਲ 2023 ਵਿੱਚ, ਫਰਵਰੀ ਵਿੱਚ ਆਮ ਨਾਲੋਂ 68 ਪ੍ਰਤੀਸ਼ਤ ਘੱਟ ਬਾਰਸ਼ ਹੋਈ ਹੈ।
2/6

ਜਾਣਕਾਰੀ ਮੁਤਾਬਕ 1960 'ਚ ਦੇਸ਼ 'ਚ ਸਭ ਤੋਂ ਘੱਟ 2.7 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਸੀ। ਘੱਟ ਮੀਂਹ ਕਾਰਨ ਮੱਧ ਭਾਰਤ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ।
Published at : 06 Mar 2023 12:20 PM (IST)
ਹੋਰ ਵੇਖੋ





















