ਪੜਚੋਲ ਕਰੋ
BRIGHT STAR-23 Exercise: ਫਾਈਟਰ ਜੈਟ ਨਾਲ ਮਿਸਰ ਪਹੁੰਚੀ ਇੰਡੀਅਨ ਏਅਰਫੋਰਸ, ਸ਼ੁਰੂ ਹੋਇਆ ਐਕਸਰਸਾਈਜ਼ ਬ੍ਰਾਈਟ ਸਟਾਰ-23
India-egypt: ਭਾਰਤੀ ਹਵਾਈ ਸੈਨਾ ਦੀ ਇੱਕ ਟੁਕੜੀ ਸੋਮਵਾਰ 28 ਅਗਸਤ ਨੂੰ ਅਭਿਆਸ ਬ੍ਰਾਈਟ ਸਟਾਰ-23 ਵਿੱਚ ਹਿੱਸਾ ਲੈਣ ਲਈ ਨੂੰ ਮਿਸਰ ਏਅਰ ਫੋਰਸ ਬੇਸ ਪਹੁੰਚੀ।
India-egypt
1/6

ਕਾਹਿਰਾ ਸਥਿਤ ਮਿਸਰ ਦੇ ਹਵਾਈ ਫੌਜ ਅੱਡੇ 'ਤੇ ਲੈਂਡਿੰਗ ਤੋਂ ਬਾਅਦ ਭਾਰਤੀ ਹਵਾਈ ਫੌਜ ਨੇ ਟਵਿੱਟਰ 'ਤੇ ਲਿਖਿਆ ਕਿ ਅਗਲੇ ਤਿੰਨ ਹਫਤਿਆਂ ਲਈ ਇਹ ਸਾਡਾ ਘਰ ਹੈ।
2/6

ਰੱਖਿਆ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਭਾਰਤੀ ਹਵਾਈ ਫੌਜ ਦੀ ਟੁਕੜੀ ਕਾਹਿਰਾ (ਪੱਛਮੀ) ਏਅਰਬੇਸ 'ਤੇ ਦੋ-ਸਾਲਾ ਬਹੁਪੱਖੀ ਟ੍ਰਾਈ ਸਰਵਿਸ ਅਭਿਆਸ ਵਿੱਚ ਹਿੱਸਾ ਲਵੇਗੀ, ਜੋ 27 ਅਗਸਤ ਐਤਵਾਰ ਨੂੰ ਸ਼ੁਰੂ ਹੋਈ ਸੀ ਅਤੇ 16 ਸਤੰਬਰ ਨੂੰ ਸਮਾਪਤ ਹੋਵੇਗੀ।
Published at : 28 Aug 2023 01:38 PM (IST)
ਹੋਰ ਵੇਖੋ





















