ਪੜਚੋਲ ਕਰੋ
In Pics: ਲਾਲ ਕਿਲਾ ਅਤੇ ਯਮੁਨਾ ਦੀ ਪੁਰਾਣੀ ਦੋਸਤੀ, ਤਸਵੀਰਾਂ 'ਚ ਦੇਖੋ ਕਿਵੇਂ ਆਪਣੇ ਦੋਸਤ ਨੂੰ ਮਿਲਣ ਆਈ ਨਦੀ
ਦਿੱਲੀ ਚ ਯਮੁਨਾ ਨਦੀ ਦਾ ਪਾਣੀ ਦਾ ਪੱਧਰ ਇੰਨਾ ਵੱਧ ਗਿਆ ਹੈ ਕਿ ਇਹ ਲਾਲ ਕਿਲੇ ਤੱਕ ਪਹੁੰਚ ਗਿਆ ਹੈ। ਇਸ ਦੌਰਾਨ ਲਾਲ ਕਿਲ੍ਹੇ ਦੀ ਪੁਰਾਣੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਦੋਂ ਕਿਲ੍ਹੇ ਦੇ ਨੇੜੇ ਯਮੁਨਾ ਵਹਿੰਦੀ ਨਜ਼ਰ ਆ ਰਹੀ ਹੈ।
delhi floods
1/8

ਦਿੱਲੀ ਵਿੱਚ ਯਮੁਨਾ ਕਦੇ ਉਸ ਥਾਂ 'ਤੇ ਵਹਿੰਦੀ ਸੀ ਜਿੱਥੋਂ ਅੱਜ ਉਸ ਦਾ ਕੋਈ ਸਬੰਧ ਨਹੀਂ ਹੈ। ਪਰ ਇਸ ਵਾਰ ਦੇ ਹੜ੍ਹ ਵਿੱਚ ਯਮੁਨਾ ਫਿਰ ਤੋਂ ਆਪਣੇ ਦੋਸਤ ਨੂੰ ਮਿਲਣ ਪਹੁੰਚ ਗਈ ਹੈ।
2/8

19ਵੀਂ ਸਦੀ ਦੀ ਮੁਗ਼ਲ ਪੇਂਟਿੰਗ ਵਿੱਚ ਯਮੁਨਾ ਨੂੰ ਲਾਲ ਕਿਲ੍ਹੇ ਅਤੇ ਸਲੀਮਗੜ੍ਹ ਕਿਲ੍ਹੇ ਦੇ ਵਿਚਕਾਰ ਵਹਿੰਦਿਆਂ ਦੇਖਿਆ ਜਾ ਸਕਦਾ ਹੈ।
Published at : 16 Jul 2023 12:46 PM (IST)
ਹੋਰ ਵੇਖੋ





















