ਪੜਚੋਲ ਕਰੋ
ਬਿਜਲੀ ਸੰਕਟ ਖਿਲਾਫ ਅਕਾਲੀ ਦਲ ਦਾ ਪ੍ਰਦਰਸ਼ਨ, ਲੋਕਾਂ ਨੂੰ ਫਰੀ ਵੰਡੀਆਂ ਪੱਖੀਆਂ, ਵੇਖੋ ਤਸਵੀਰਾਂ
ਬਿਜਲੀ ਸੰਕਟ ਖਿਲਾਫ ਅਕਾਲੀ ਦਲ ਦਾ ਪ੍ਰਦਰਸ਼ਨ, ਲੋਕਾਂ ਨੂੰ ਫਰੀ ਵੰਡੀਆਂ ਪੱਖੀਆਂ, ਵੇਖੋ ਤਸਵੀਰਾਂ
1/5

ਰੋਪੜ: ਪੰਜਾਬ ਵਿੱਚ ਪੈਦਾ ਹੋਏ ਬਿਜਲੀ ਸੰਕਟ ਨੂੰ ਲੈ ਕੇ ਅਕਾਲੀ ਦਲ ਪੂਰੇ ਸੂਬੇ ਵਿੱਚ ਕੈਪਟਨ ਸਰਕਾਰ ਖਿਲਾਫ਼ ਪ੍ਰਦਰਸ਼ਨ ਕਰ ਰਹੀ ਹੈ।
2/5

ਰੋਪੜ ਜ਼ਿਲ੍ਹੇ ਦੀ ਇਹ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਵਰਕਰ ਗਰਮੀਆਂ ਵਿੱਚ ਬਿਜਲੀ ਦੇ ਕੱਟਾਂ ਨਾਲ ਬਿਹਾਲ ਹੋ ਰਹੇ ਲੋਕਾਂ ਨੂੰ ਮੁਫਤ ਪੱਖੀਆਂ ਵੰਡ ਰਹੇ ਹਨ ਤੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ।
3/5

ਅੱਜ ਬਿਜਲੀ ਸੰਕਟ ਨੂੰ ਲੈ ਕੇ ਪੰਜਾਬ ਭਰ ਦੇ ਬਿਜਲੀ ਦਫਤਰਾਂ ਦੇ ਬਾਹਰ ਅਕਾਲੀ ਦਲ ਪ੍ਰਦਰਸ਼ਨ ਕਰੇਗੀ।
4/5

ਸੁਖਬੀਰ ਬਾਦਲ ਅੱਜ ਲੰਬੀ ਵਿਖੇ SDO ਬਿਜਲੀ ਵਿਭਾਗ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਨਗੇ। ਜਦਕਿ ਬਿਕਰਮ ਮਜੀਠੀਆ ਅੰਮ੍ਰਿਤਸਰ ਵਿਖੇ ਪ੍ਰਦਰਸ਼ਨ ਕਰਨਗੇ।
5/5

ਇਹ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਵਰਕਰ ਗਰਮੀਆਂ ਵਿੱਚ ਬਿਜਲੀ ਦੇ ਕੱਟਾਂ ਨਾਲ ਬਿਹਾਲ ਹੋ ਰਹੇ ਲੋਕਾਂ ਨੂੰ ਮੁਫਤ ਪੱਖੀਆਂ ਵੰਡ ਰਹੇ
Published at : 02 Jul 2021 11:35 AM (IST)
ਹੋਰ ਵੇਖੋ
Advertisement
Advertisement




















