ਪੜਚੋਲ ਕਰੋ
ਅਕਾਲੀ ਦਲ ਦਾ ਕੇਂਦਰ ਤੇ ਸੂਬਾ ਸਰਕਾਰ ਖਿਲਾਫ ਪ੍ਰਦਰਸ਼ਨ, FCI ਦਫ਼ਤਰ ਦੇ ਬਾਹਰ ਢੇਰੀ ਕੀਤਾ ਝੋਨਾ
0007
1/7

ਚੰਡੀਗੜ੍ਹ: (ਅਸ਼ਰਫ ਢੁੱਡੀ ) ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ ਚੰਡੀਗੜ ਸਥਿਤੀ FCI ਦੇ ਦਫ਼ਤਰ ਬਾਹਰ ਪਰਦਰਸ਼ਨ ਕਰਨ ਪਹੁੰਚੇ।ਜਿਥੇ ਸੁਖਬੀਰ ਬਾਦਲ ਅਤੇ ਅਕਾਲੀ ਵਰਕਰਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖਿਲਾਫ ਪਰਦਰਸ਼ਨ ਕੀਤਾ।
2/7

ਇਸ ਦੌਰਾਨ ਝੋਨੇ ਦੀ ਟਰਾਲੀ ਨੂੰ FCI ਦੇ ਦਫਤਰ ਬਾਹਰ ਲਿਆ ਕੇ ਖੜਾ ਕਰ ਦਿੱਤਾ ਅਤੇ ਅਕਾਲੀ ਵਰਕਰਾਂ ਨੇ ਟਰਾਲੀ FCI ਦੇ ਦਫ਼ਤਰ ਬਾਹਰ ਹੀ ਢੇਰੀ ਕਰ ਦਿੱਤੀ ।
Published at : 01 Oct 2021 08:08 PM (IST)
ਹੋਰ ਵੇਖੋ





















