ਪੜਚੋਲ ਕਰੋ
ਕਿਸਾਨ ਸਿੰਘੂ ਬਾਰਡਰ 'ਤੇ ਉਸਾਰ ਰਹੇ ਪੱਕੇ ਮਕਾਨ, ਇੱਟਾਂ ਤੋਂ ਲੈ ਕੇ ਮਿਸਤਰੀ ਤਕ ਪੰਜਾਬ ਤੋਂ ਬੁਲਾਏ
1/10

ਸਿੰਘੂ ਬਾਰਡਰ 'ਤੇ ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ ਤੇ ਹੁਣ ਅੱਗੇ ਦੀ ਰਣਨੀਤੀ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਅਪੀਲ ਕਰ ਦਿੱਤੀ ਗਈ ਹੈ। ਵਧਦੀ ਗਰਮੀ ਨੂੰ ਦੇਖਦਿਆਂ ਸਿੰਘੂ ਬਾਰਡਰ 'ਤੇ ਕਿਸਾਨ ਜਥੇਬੰਦੀਆਂ ਨੇ ਪੱਕੇ ਮਕਾਨ ਬਣਾਉਣੇ ਸ਼ੁਰੂ ਕਰ ਦਿੱਤੇ ਹਨ।
2/10

ਸਿੰਘੂ ਬਾਰਡਰ 'ਤੇ ਦੁਆਬਾ ਕਿਸਾਨ ਸੰਗਠਨ ਨਾਲ ਜੁੜੇ ਕਿਸਾਨਾਂ ਨੇ ਇੱਟਾਂ ਨੂੰ ਜੋੜ ਕੇ ਸੜਕ ਤੇ ਹੀ ਪੱਕੇ ਮਕਾਨ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਮਕਾਨ ਬਣਵਾਉਣ ਲਈ ਇੱਟਾਂ ਤੋਂ ਲੈ ਕੇ ਮਿਸਤਰੀ ਤਕ ਪੰਜਾਬ ਤੋਂ ਬੁਲਾਏ ਗਏ ਹਨ।
Published at : 11 Mar 2021 03:41 PM (IST)
ਹੋਰ ਵੇਖੋ





















