ਪੜਚੋਲ ਕਰੋ
Succes story: "ਮੰਜ਼ਿਲ ਦੇ ਮੱਥੇ 'ਤੇ ਤਖ਼ਤੀ ਲੱਗਦੀ ਉਨ੍ਹਾਂ ਦੀ ਜਿਹੜੇ ਘਰੋਂ ਬਣਾ ਕੇ...."
ਕਹਿੰਦੇ ਨੇ ਜਿੱਥੇ ਚਾਹ ਹੈ ਉੱਥੇ ਰਾਹ ਮਿਲ ਹੀ ਜਾਂਦਾ ਹੈ, ਹੌਂਸਲਾ ਹੋਵੇ ਤਾਂ ਬੁਲੰਦੀ ਦੀ ਉਡਾਣ ਭਰੀ ਜਾ ਸਕਦੀ ਹੈ ਅਜਿਹਾ ਹੀ ਹੁਨਰ ਫ਼ਰੀਦਕੋਟ ਵਿੱਚ ਦੇਖਣ ਨੂੰ ਮਿਲਿਆ ਹੈ ਜਿੱਥੇ ਇੱਕ ਗ਼ਰੀਬ ਪਰਿਵਾਰ ਦੇ ਮੁੰਡੇ ਨੇ ਸੁਪਨਿਆਂ ਦੀ ਉਡਾਨ ਭਰੀ ਹੈ।
"ਮੰਜ਼ਿਲ ਦੇ ਮੱਥੇ 'ਤੇ ਤਖ਼ਤੀ ਲੱਗਦੀ ਉਨ੍ਹਾਂ ਦੀ ਜਿਹੜੇ ਘਰੋਂ ਬਣਾ ਕੇ...."
1/8

ਹਰਪ੍ਰੀਤ ਸਿੰਘ ਦਾ ਬਚਪਨ ਤੋਂ ਹੀ ਪਾਇਲਟ ਬਣਨ ਦਾ ਸੁਪਨਾ ਸੀ। ਘਰ ਵਿੱਚ ਗ਼ਰੀਬੀ ਸੀ ਤੇ ਸਿਰ ਉੱਤੇ ਪਿਓ ਦਾ ਸਾਇਆ ਨਾ ਹੋਣ ਦੇ ਬਾਵਜੂਦ ਵੀ ਹਿੰਮਤ ਨਾ ਹਾਰੀ ਤੇ ਸਾਇਕਲ ਰਿਪੇਅਰ ਕਰਦੇ-ਕਰਦੇ ਜਹਾਜ਼ ਬਣਾ ਦਿੱਤਾ।
2/8

ਇਸ ਸਾਇਕਲ ਮਕੈਨਿਕ ਨੇ ਪੈਰਾਮੋਟਰ ਗਲਾਈਡਰ ਬਣਾਇਆ, ਤਿੰਨ ਸਾਲ ਦੀ ਮਿਹਨਤ ਅਤੇ ਢਾਈ ਲੱਖ ਰੁਪਏ ਦੀ ਮਿਹਨਤ ਤੋਂ ਬਾਅਦ ਮੋਟਰਸਾਈਕਲ ਦਾ ਇੰਜਣ ਲਗਾ ਕੇ ਅਸਮਾਨ ਵਿੱਚ ਉੱਡਣਾ ਸ਼ੁਰੂ ਕਰ ਦਿੱਤਾ ਅਤੇ ਹੁਣ ਉਸ ਦੀ ਮਿਹਨਤ ਨੂੰ ਫਲ ਮਿਲਣਾ ਸ਼ੁਰੂ ਹੋ ਗਿਆ ਹੈ, ਜਿਸ ਤੋਂ ਸਿਖਲਾਈ ਲੈ ਕੇ ਉਸ ਨੇ ਪੈਰਾਮੋਟਰ ਜਹਾਜ ਬਣਾਇਆ ਹੈ।
Published at : 04 Apr 2023 01:41 PM (IST)
ਹੋਰ ਵੇਖੋ





















