ਪੜਚੋਲ ਕਰੋ
ਪੰਜਾਬ 'ਚ ਡਾਕਟਰਾਂ ਦੀ ਹੜਤਾਲ ਦਾ ਅਸਰ, ਮਰੀਜ਼ ਹੋ ਰਹੇ ਪ੍ਰੇਸ਼ਾਨ, ਵੇਖੋ ਵੱਖ-ਵੱਖ ਥਾਂਵਾਂ ਦਾ ਹਾਲ
Doctor_Strike_Punjab_BTH_(3)
1/10

ਪੂਰੇ ਪੰਜਾਬ ‘ਚ ਅੱਜ ਸਰਕਾਰੀ ਡਾਕਟਰਾਂ ਦੀ ਹੜਤਾਲ ਓਪੀਡੀ ਸੇਵਾਵਾਂ ਤੇ ਹੋਰ ਸੇਵਾਵਾਂ ਵੀ ਬੰਦ ਹਨ। ਇਸ ਦੌਰਾਨ ਸਿਰਫ ਐਮਰਜੈਂਸੀ ਸੇਵਾਵਾਂ ਜਾਰੀ ਹਨ।
2/10

ਸਰਕਾਰੀ ਹਸਪਤਾਲ ਵਿੱਚ ਦੂਰ ਦੁਰਾਡੇ ਪਿੰਡੋਂ ਦਵਾਈਆਂ ਲੈਣ ਆਏ ਮਰੀਜ਼ ਪ੍ਰੇਸ਼ਾਨ ਹੋ ਰਹੇ ਹਨ। ਮਰੀਜ਼ਾਂ ਨੇ ਕਿਹਾ ਕਿ ਇੱਕ ਦਿਨ ਪਹਿਲਾਂ ਇਸ ਬਾਰੇ ਉਨ੍ਹਾਂ ਨੂੰ ਦੱਸਣਾ ਚਾਹੀਦਾ ਸੀ।
Published at : 25 Jun 2021 12:37 PM (IST)
ਹੋਰ ਵੇਖੋ





















