ਪੜਚੋਲ ਕਰੋ
Mohali Lockdown Photos: ਮੁਹਾਲੀ 'ਚ ਇੰਝ ਰਿਹਾ ਮੁਕੰਮਲ ਲੌਕਡਾਊਨ, ਤਸਵੀਰਾਂ ਬੋਲਦੀਆਂ...
Mohali_Lockdown__(13)
1/10

ਮੁਹਾਲੀ ਵਿੱਚ ਅੱਜ ਬੁੱਧਵਾਰ ਨੂੰ ਮੁਕੰਮਲ ਲੌਕਡਾਊਨ ਲਾਇਆ ਗਿਆ ਹੈ। ਇਹ ਲੌਕਡਾਊਨ ਰਾਮ ਨੌਮੀ ਕਰਕੇ ਲਾਇਆ ਗਿਆ ਹੈ। (Photo Credit: Meharban Singh)
2/10

ਲੌਕਡਾਊਨ ਦਾ ਅਸਰ ਚੁਫੇਰੇ ਵੇਖਣ ਨੂੰ ਮਿਲਿਆ। ਦੁਕਾਨਾਂ ਬੰਦ ਰਹੀਆਂ ਪਰ ਸੜਕਾਂ ਉੱਪਰ ਆਵਾਜਾਈ ਰਹੀ। ਪੁਲਿਸ ਨੇ ਵੀ ਥਾਂ-ਥਾਂ ਨਾਕੇ ਲਾ ਕੇ ਚੈਕਿੰਗ ਕੀਤੀ। (Photo Credit: Meharban Singh)
Published at : 21 Apr 2021 12:13 PM (IST)
ਹੋਰ ਵੇਖੋ





















