ਪੜਚੋਲ ਕਰੋ
(Source: ECI/ABP News)
ਭਦੌੜ ਹਲਕੇ ਤੋਂ ਪਰਚਾ ਦਾਖਲ ਕਰ ਸੀਐਮ ਚੰਨੀ ਨੇ ਮੰਦਰ 'ਚ ਟੇਕਿਆ ਮੱਥਾ, ਵੇਖੋ ਤਸਵੀਰਾਂ
![](https://feeds.abplive.com/onecms/images/uploaded-images/2022/01/31/053bc2968cb2a441eccd09100a87a352_original.jpeg?impolicy=abp_cdn&imwidth=720)
Channi_in_Temple_(6)
1/5
![ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅੱਜ ਭਦੌੜ ਹਲਕੇ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਵਾਰ ਉਹ ਚਮਕੌਰ ਸਾਹਿਬ ਦੇ ਨਾਲ ਹੀ ਭਦੌੜ ਹਲਕੇ ਤੋਂ ਚੋਣ ਲੜ ਰਹੇ ਹਨ।](https://feeds.abplive.com/onecms/images/uploaded-images/2022/01/31/217b97483395eb50f681fe95d3d3ab1ca012b.jpeg?impolicy=abp_cdn&imwidth=720)
ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅੱਜ ਭਦੌੜ ਹਲਕੇ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਵਾਰ ਉਹ ਚਮਕੌਰ ਸਾਹਿਬ ਦੇ ਨਾਲ ਹੀ ਭਦੌੜ ਹਲਕੇ ਤੋਂ ਚੋਣ ਲੜ ਰਹੇ ਹਨ।
2/5
![ਨਾਮਜ਼ਦਗੀ ਪੱਤਰ ਕਰਨ ਉਪਰੰਤ ਸੀਐਮ ਚੰਨੀ ਨੇ ਸ਼ਿਵ ਮੰਦਿਰ ਵਿਖੇ ਮੱਥਾ ਟੇਕ ਕੇ ਆਸ਼ੀਰਵਾਦ ਲਿਆ।](https://feeds.abplive.com/onecms/images/uploaded-images/2022/01/31/25ead835c9f0e1fc4fdcd79c0a9f013998b75.jpeg?impolicy=abp_cdn&imwidth=720)
ਨਾਮਜ਼ਦਗੀ ਪੱਤਰ ਕਰਨ ਉਪਰੰਤ ਸੀਐਮ ਚੰਨੀ ਨੇ ਸ਼ਿਵ ਮੰਦਿਰ ਵਿਖੇ ਮੱਥਾ ਟੇਕ ਕੇ ਆਸ਼ੀਰਵਾਦ ਲਿਆ।
3/5
![ਚੰਨੀ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਦੇ ਹੋਏ ਤਸਵੀਰ ਸਾਂਝਾ ਕੀਤੀ ਤੇ ਲਿਖਿਆ,](https://feeds.abplive.com/onecms/images/uploaded-images/2022/01/31/30a4c2e27cc918e6fdbd89166ce7b60116f48.jpeg?impolicy=abp_cdn&imwidth=720)
ਚੰਨੀ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਦੇ ਹੋਏ ਤਸਵੀਰ ਸਾਂਝਾ ਕੀਤੀ ਤੇ ਲਿਖਿਆ, "ਪੰਜਾਬ ਵਿਧਾਨ ਸਭਾ ਚੋਣਾਂ ਲਈ ਭਦੌੜ ਹਲਕੇ ਲਈ ਨਾਮਜ਼ਦਗੀ ਪੱਤਰ ਦਾਖਲ ਕੀਤਾ। ਮੈਂ ਹਲਕੇ ਦੇ ਲੋਕਾਂ ਦੇ ਸਹਿਯੋਗ ਤੇ ਅਸ਼ੀਰਵਾਦ ਦੀ ਮੰਗ ਕਰਦਾ ਹਾਂ। ਆਓ ਭਦੌੜ ਦੀ ਕਾਇਆ ਕਲਪ ਲਈ ਰਲ ਕੇ ਕੰਮ ਕਰੀਏ।"
4/5
![ਸੁਖਬੀਰ ਬਾਦਲ ਨੇ ਚੰਨੀ ਦੇ ਭਦੌੜ ਤੋਂ ਚੋਣ ਲੜਨ ਬਾਰੇ ਕਿਹਾ,](https://feeds.abplive.com/onecms/images/uploaded-images/2022/01/31/eec27bcea2922d2225cb6eff58e09e5c83e9e.jpeg?impolicy=abp_cdn&imwidth=720)
ਸੁਖਬੀਰ ਬਾਦਲ ਨੇ ਚੰਨੀ ਦੇ ਭਦੌੜ ਤੋਂ ਚੋਣ ਲੜਨ ਬਾਰੇ ਕਿਹਾ, "ਚੰਨੀ ਚਮਕੌਰ ਸਾਹਿਬ ਤੋਂ ਡਰ ਗਿਆ ਸੀ ਕਿਉਂਕਿ ਉਥੇ ਰੇਤਾ ਦਾ ਵੱਡਾ ਸਕੈਂਡਲ ਫੜਿਆ ਗਿਆ ਸੀ।"
5/5
![ਉਧਰ ਕੇਜਰੀਵਾਲ ਨੇ ਭਦੌੜ ਤੋਂ ਚੰਨੀ ਦੇ ਚੋਣ ਲੜਨ ਉਤੇ ਤਨਜ਼ ਕੱਸਿਆ। ਕੇਜਰੀਵਾਲ ਨੇ ਟਵਿਟ ਕਰਕੇ ਦਾਅਵਾ ਕੀਤਾ ਕਿ ਉਨਾਂ ਦਾ ਸਰਵੇ ਸੱਚ ਸਾਬਤ ਹੋਇਆ ਕਿ ਚੰਨੀ ਚਮਕੌਰ ਸਾਹਿਬ ਤੋਂ ਚੋਣ ਹਾਰ ਰਹੇ ਨੇ।](https://feeds.abplive.com/onecms/images/uploaded-images/2022/01/31/7b7efe348297e9c1dc229217a241c0258953f.jpeg?impolicy=abp_cdn&imwidth=720)
ਉਧਰ ਕੇਜਰੀਵਾਲ ਨੇ ਭਦੌੜ ਤੋਂ ਚੰਨੀ ਦੇ ਚੋਣ ਲੜਨ ਉਤੇ ਤਨਜ਼ ਕੱਸਿਆ। ਕੇਜਰੀਵਾਲ ਨੇ ਟਵਿਟ ਕਰਕੇ ਦਾਅਵਾ ਕੀਤਾ ਕਿ ਉਨਾਂ ਦਾ ਸਰਵੇ ਸੱਚ ਸਾਬਤ ਹੋਇਆ ਕਿ ਚੰਨੀ ਚਮਕੌਰ ਸਾਹਿਬ ਤੋਂ ਚੋਣ ਹਾਰ ਰਹੇ ਨੇ।
Published at : 31 Jan 2022 04:12 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)