ਪੜਚੋਲ ਕਰੋ
International Tiger Day 2021: ਅੰਤਰ-ਰਾਸ਼ਟਰੀ ਚੀਤਾ ਦਿਹਾੜੇ 'ਤੇ ਜਾਣੋ ਇਸ ਦਿਨ ਦੀ ਖਾਸੀਅਤ, ਕੀ ਹੈ ਭਾਰਤ ਦਾ ਟਾਈਗਰ ਰਿਜ਼ਰਵ
Tiger_1
1/7

ਚੀਤਿਆਂ ਨੂੰ ਸੁਰੱਖਿਆ ਦੇਣ ਤੇ ਉਨ੍ਹਾਂ ਦੀ ਪ੍ਰਜਾਤੀ ਨੂੰ ਅਲੋਪ ਹੋਣ ਤੋਂ ਬਚਾਉਣ ਲਈ 'ਇੰਟਰਨੈਸ਼ਨਲ ਟਾਈਗਰ ਡੇਅ' ਮਨਾਇਆ ਜਾਂਦਾ ਹੈ। ਦੁਨੀਆਂ ਭਰ 'ਚ 29 ਜੁਲਾਈ ਨੂੰ ਇਹ ਦਿਨ ਮਨਾਇਆ ਜਾਂਦਾ ਹੈ। ਚੀਤਾ ਭਾਰਤ ਦਾ ਰਾਸ਼ਟਰੀ ਜਾਨਵਰ ਹੈ ਜੋ 2010 'ਚ ਅਲੋਪ ਹੋਣ ਦੀ ਕਗਾਰ 'ਤੇ ਪਹੁੰਚ ਗਏ ਸਨ।
2/7

ਮੌਜੂਦਾ ਸਮੇਂ ਦੇਸ਼ 'ਚ ਕੁੱਲ 52 ਟਾਇਗਰ ਰਿਜ਼ਰਵ ਹਨ। ਭਾਰਤ ਦਾ ਪਹਿਲਾ ਟਾਇਗਰ ਰਿਜਰਵ ਜਿਮ ਕਾਰਬੈਟ ਹੈ।
Published at : 29 Jul 2021 10:24 AM (IST)
ਹੋਰ ਵੇਖੋ





















