ਪੜਚੋਲ ਕਰੋ
Iran Hanged Report: ਹਰ 6 ਘੰਟੇ ਬਾਅਦ ਇੱਕ ਨੂੰ ਫਾਂਸੀ ਦੇ ਰਿਹਾ ਹੈ ਇਹ ਮੁਸਲਿਮ ਦੇਸ਼, ਹੁਣ ਤੱਕ ਲੈ ਚੁੱਕੇ ਹਨ 194 ਜਾਨਾਂ
ਈਰਾਨ ਮੌਤ ਦੀ ਸਜ਼ਾ ਦੇ ਮਾਮਲੇ ਵਿਚ ਦੁਨੀਆ ਵਿਚ ਸਭ ਤੋਂ ਅੱਗੇ ਹੈ। ਪਿਛਲੇ ਸਾਲ ਹੋਏ ਹਿਜਾਬ ਵਿਰੋਧੀ ਪ੍ਰਦਰਸ਼ਨ ਦੌਰਾਨ ਕਈ ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ।
ਹਰ 6 ਘੰਟੇ ਬਾਅਦ ਇੱਕ ਨੂੰ ਫਾਂਸੀ ਦੇ ਰਿਹਾ ਹੈ ਇਹ ਮੁਸਲਿਮ ਦੇਸ਼, ਹੁਣ ਤੱਕ ਲੈ ਚੁੱਕੇ ਹਨ 194 ਜਾਨਾਂ
1/7

ਈਰਾਨ ਵਿਚ ਸਰਕਾਰ ਕਾਨੂੰਨ ਤੋੜਨ ਵਾਲੇ ਲੋਕਾਂ ਨੂੰ ਮੌਤ ਦੀ ਸਜ਼ਾ ਦੇਣ ਵਿਚ ਕਿਸੇ ਕਿਸਮ ਦੀ ਢਿੱਲ ਨਹੀਂ ਵਰਤਦੀ।
2/7

ਈਰਾਨ ਇੱਕ ਅਜਿਹਾ ਦੇਸ਼ ਹੈ ਜੋ ਸ਼ਰੀਆ ਕਾਨੂੰਨ ਦਾ ਪਾਲਣ ਕਰਦਾ ਹੈ। ਉਹ ਇਸਲਾਮੀ ਕਾਨੂੰਨਾਂ ਦੀ ਸਖ਼ਤੀ ਨਾਲ ਪਾਲਣਾ ਕਰਦਾ ਹੈ। ਪਿਛਲੇ ਸਾਲ ਈਰਾਨ 'ਚ ਹਿਜਾਬ ਨੂੰ ਲੈ ਕੇ ਹੰਗਾਮਾ ਹੋਇਆ ਸੀ।
Published at : 08 May 2023 12:44 PM (IST)
ਹੋਰ ਵੇਖੋ





















