ਪੜਚੋਲ ਕਰੋ
Pakistan Currency To Dollar: ਪਾਕਿਸਤਾਨ ਦੀ ਕਰੰਸੀ 'ਚ ਪਿਛਲੇ 10 ਸਾਲਾਂ 'ਚ ਡਾਲਰ ਦੇ ਮੁਕਾਬਲੇ ਕਿੰਨੀ ਦਰਜ ਹੋਈ ਗਿਰਾਵਟ, ਜਾਣੋ
Pakistan Currency To Dollar: ਪਾਕਿਸਤਾਨੀ ਕਰੰਸੀ ਦੀ ਕੀਮਤ ਦਿਨ-ਬ-ਦਿਨ ਡਾਲਰ ਦੇ ਮੁਕਾਬਲੇ ਆਪਣੇ ਹੇਠਲੇ ਪੱਧਰ 'ਤੇ ਆ ਰਹੀ ਹੈ। ਜੇਕਰ ਪਿਛਲੇ 10 ਸਾਲਾਂ ਦੀ ਗੱਲ ਕਰੀਏ ਤਾਂ ਪਾਕਿਸਤਾਨੀ ਰੁਪਏ 'ਚ ਕਰੀਬ 173 ਰੁਪਏ ਦਾ ਫਰਕ ਆਇਆ ਹੈ।
Currency
1/11

ਪਾਕਿਸਤਾਨ ਵਿੱਚ ਕਰੰਸੀ ਦੀ ਵੈਲਿਊ ਡਾਲਰ ਦੇ ਮੁਕਾਬਲੇ ਬਹੁਤ ਕਮਜ਼ੋਰ ਸਥਿਤੀ ਵਿੱਚ ਹੈ। ਪਿਛਲੇ 10 ਸਾਲਾਂ 'ਚ ਪਾਕਿਸਤਾਨੀ ਰੁਪਏ 'ਚ ਲਗਾਤਾਰ ਗਿਰਾਵਟ ਆਈ ਹੈ। ਸਾਲ 2013 ਵਿੱਚ ਪਾਕਿਸਤਾਨੀ ਰੁਪਏ ਦੇ ਮੁਕਾਬਲੇ ਇੱਕ ਡਾਲਰ ਦੀ ਕੀਮਤ 107 ਰੁਪਏ ਸੀ।
2/11

ਉੱਥੇ ਹੀ ਸਾਲ 2014 ਵਿੱਚ ਪਾਕਿਸਤਾਨੀ ਰੁਪਏ ਦੇ ਮੁਕਾਬਲੇ ਇੱਕ ਡਾਲਰ ਦੀ ਕੀਮਤ 103 ਰੁਪਏ ਸੀ, ਜੋ ਕਿ 2013 ਦੇ ਮੁਕਾਬਲੇ ਸਿਰਫ਼ 4 ਰੁਪਏ ਘੱਟ ਸੀ।
Published at : 16 Apr 2023 04:35 PM (IST)
ਹੋਰ ਵੇਖੋ





















