ਪੜਚੋਲ ਕਰੋ
ਯੂਕਰੇਨ 'ਤੇ ਰੂਸ ਦੇ ਹਮਲੇ ਦਾ ਦੁਨੀਆ ਭਰ 'ਚ ਪ੍ਰਦਰਸ਼ਨ, ਲੋਕਾਂ ਨੇ ਪੁਤਿਨ ਦੀ ਹਿਟਲਰ ਨਾਲ ਕੀਤੀ ਤੁਲਨਾ, See Photos
putin
1/10

ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਦੁਨੀਆ ਭਰ 'ਚ ਪੁਤਿਨ ਦੇ ਵਿਰੋਧ ਦੀਆਂ ਆਵਾਜ਼ਾਂ ਉੱਠ ਰਹੀਆਂ ਹਨ। ਅਮਰੀਕਾ, ਜਰਮਨੀ, ਤੁਰਕੀ ਸਮੇਤ ਹੋਰ ਦੇਸ਼ਾਂ ਵਿਚ ਲੋਕ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।
2/10

ਉਥੇ ਹੀ ਪੁਤਿਨ ਨੂੰ ਆਪਣੇ ਹੀ ਦੇਸ਼ ਦੇ ਲੋਕਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਸੈਂਕੜੇ ਰੂਸੀ ਲੋਕ ਵੀ ਸੜਕਾਂ 'ਤੇ ਆ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਲੋਕ ਪੁਤਿਨ ਦੀ ਤੁਲਨਾ ਹਿਟਲਰ ਨਾਲ ਕਰਨ ਦੇ ਨਾਲ-ਨਾਲ ਉਨ੍ਹਾਂ ਖਿਲਾਫ ਗੁੱਸਾ ਵੀ ਦਿਖਾ ਰਹੇ ਹਨ। ਆਓ ਦੇਖਦੇ ਹਾਂ ਪੁਤਿਨ ਅਤੇ ਰੂਸ ਦੇ ਵਿਰੋਧ ਦੀਆਂ ਕੁਝ ਖਾਸ ਤਸਵੀਰਾਂ।
Published at : 01 Mar 2022 10:11 AM (IST)
ਹੋਰ ਵੇਖੋ





















