ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Russia-Ukraine War: ਚੇਰਨੀਹਾਈਵ ਦੇ ਰਿਹਾਇਸ਼ੀ ਇਲਾਕਿਆਂ 'ਤੇ ਹੋ ਰਹੀ ਬੰਬਾਰੀ, ਤਸਵੀਰਾਂ ਬਿਆਨ ਕਰ ਰਹੀਆਂ ਜੰਗ ਦੇ ਹਾਲਾਤ
ਯੁਕਰੇਨ ਦੀਆਂ ਤਸਵੀਰਾਂ
1/5
![ਰੂਸ-ਯੂਕਰੇਨ ਜੰਗ ਦਾ ਅੱਜ 11ਵਾਂ ਦਿਨ ਹੈ। ਇੱਕ ਪਾਸੇ ਜਿੱਥੇ ਜੰਗਬੰਦੀ ਤੋਂ ਬਾਅਦ ਵੀ ਰੂਸ ਹਮਲਾ ਕਰਨ ਤੋਂ ਪਿੱਛੇ ਨਹੀਂ ਹਟ ਰਿਹਾ, ਉੱਥੇ ਹੀ ਯੂਕਰੇਨ ਵੀ ਝੁਕਣ ਨੂੰ ਤਿਆਰ ਨਹੀਂ ਹੈ।](https://cdn.abplive.com/imagebank/default_16x9.png)
ਰੂਸ-ਯੂਕਰੇਨ ਜੰਗ ਦਾ ਅੱਜ 11ਵਾਂ ਦਿਨ ਹੈ। ਇੱਕ ਪਾਸੇ ਜਿੱਥੇ ਜੰਗਬੰਦੀ ਤੋਂ ਬਾਅਦ ਵੀ ਰੂਸ ਹਮਲਾ ਕਰਨ ਤੋਂ ਪਿੱਛੇ ਨਹੀਂ ਹਟ ਰਿਹਾ, ਉੱਥੇ ਹੀ ਯੂਕਰੇਨ ਵੀ ਝੁਕਣ ਨੂੰ ਤਿਆਰ ਨਹੀਂ ਹੈ।
2/5
![ਚੇਰਨੀਹੀਵ ਖੇਤਰੀ ਮਿਲਟਰੀ ਪ੍ਰਸ਼ਾਸਨ ਦੇ ਚੇਅਰਮੈਨ ਵਿਆਚੇਸਲਾਵ ਚੌਸ ਨੇ ਕਿਹਾ ਕਿ ਰੂਸੀ ਸੈਨਿਕ ਕਿਲਾਬੰਦੀ ਤੇ ਫੌਜੀ-ਉਦਯੋਗਿਕ ਸਹੂਲਤਾਂ ਲਈ ਚੇਰਨੀਹਿਵ ਦੇ ਰਿਹਾਇਸ਼ੀ ਖੇਤਰਾਂ 'ਤੇ ਬੰਬਾਰੀ ਕਰ ਰਹੇ ਸਨ।](https://cdn.abplive.com/imagebank/default_16x9.png)
ਚੇਰਨੀਹੀਵ ਖੇਤਰੀ ਮਿਲਟਰੀ ਪ੍ਰਸ਼ਾਸਨ ਦੇ ਚੇਅਰਮੈਨ ਵਿਆਚੇਸਲਾਵ ਚੌਸ ਨੇ ਕਿਹਾ ਕਿ ਰੂਸੀ ਸੈਨਿਕ ਕਿਲਾਬੰਦੀ ਤੇ ਫੌਜੀ-ਉਦਯੋਗਿਕ ਸਹੂਲਤਾਂ ਲਈ ਚੇਰਨੀਹਿਵ ਦੇ ਰਿਹਾਇਸ਼ੀ ਖੇਤਰਾਂ 'ਤੇ ਬੰਬਾਰੀ ਕਰ ਰਹੇ ਸਨ।
3/5
![ਇਸ ਵਿਚਾਲੇ ਰੂਸੀ ਫੌਜ ਨੇ ਇਕ ਵਾਰ ਫਿਰ ਖਾਰਕੀਵ 'ਤੇ ਹਮਲਾ ਕਰ ਦਿੱਤਾ। ਦਰਅਸਲ ਰੂਸੀ ਫੌਜ ਨੇ ਅੱਜ ਉੱਥੇ ਹਵਾਈ ਹਮਲਾ ਕੀਤਾ ਹੈ।](https://cdn.abplive.com/imagebank/default_16x9.png)
ਇਸ ਵਿਚਾਲੇ ਰੂਸੀ ਫੌਜ ਨੇ ਇਕ ਵਾਰ ਫਿਰ ਖਾਰਕੀਵ 'ਤੇ ਹਮਲਾ ਕਰ ਦਿੱਤਾ। ਦਰਅਸਲ ਰੂਸੀ ਫੌਜ ਨੇ ਅੱਜ ਉੱਥੇ ਹਵਾਈ ਹਮਲਾ ਕੀਤਾ ਹੈ।
4/5
![ਖਾਰਕਿਵ ਵਿੱਚ ਹੋਏ ਹਮਲੇ ਕਾਰਨ ਉੱਥੇ ਕਈ ਇਮਾਰਤਾਂ ਨੂੰ ਅੱਗ ਲੱਗ ਗਈ ਹੈ।](https://cdn.abplive.com/imagebank/default_16x9.png)
ਖਾਰਕਿਵ ਵਿੱਚ ਹੋਏ ਹਮਲੇ ਕਾਰਨ ਉੱਥੇ ਕਈ ਇਮਾਰਤਾਂ ਨੂੰ ਅੱਗ ਲੱਗ ਗਈ ਹੈ।
5/5
![ਇਸ ਦੌਰਾਨ ਯੂਕਰੇਨੀ](https://cdn.abplive.com/imagebank/default_16x9.png)
ਇਸ ਦੌਰਾਨ ਯੂਕਰੇਨੀ "ਯੁਜ਼ਮਾਸ਼ਜ਼ਾਵੋਡ" ਸਾਊਦੀ ਅਰਬ ਦੀ ਕੀਮਤ 'ਤੇ ਇੱਕ ਮੋਬਾਈਲ ਜ਼ਮੀਨ-ਅਧਾਰਿਤ ਮਿਜ਼ਾਈਲ ਸਿਸਟਮ "ਗ੍ਰੋਮ -2" ਵਿਕਸਤ ਕਰ ਰਿਹਾ ਹੈ। ਇਹ ਜਾਣਕਾਰੀ ਰੂਸੀ ਵਿਭਾਗਾਂ ਵਿੱਚੋਂ ਇੱਕ ਵਿੱਚ ਇੱਕ ਸਰੋਤ ਦੁਆਰਾ ਸਾਂਝੀ ਕੀਤੀ ਗਈ ਸੀ।
Published at : 06 Mar 2022 03:01 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕ੍ਰਿਕਟ
ਪੰਜਾਬ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)