ਪੜਚੋਲ ਕਰੋ

Sunlight On Demand: ਹੁਣ ਰਾਤ ਦੇ ਹਨੇਰੇ 'ਚ ਵੀ ਮਿਲੇਗੀ ਸੂਰਜ ਦੀ ਰੌਸ਼ਨੀ, ਖਰੀਦ ਵੀ ਸਕਦੇ ਹੋ; ਜਾਣੋ ਕੀ ਹੈ ਇਸ ਪਿੱਛੇ ਦੀ ਕਹਾਣੀ

Sunlight On Demand: ਕੈਲੀਫੋਰਨੀਆ ਦੀ ਇੱਕ ਸਟਾਰਟਅਪ ਕੰਪਨੀ ਨੇ ਇੱਕ ਅਜਿਹਾ ਪ੍ਰੋਜੈਕਟ ਬਣਾਇਆ ਹੈ ਜੋ ਹੁਣ ਰਾਤ ਨੂੰ ਵੀ ਸਨਲਾਈਟ ਪ੍ਰਦਾਨ ਕਰੇਗਾ। ਇਸ ਪ੍ਰੋਜੈਕਟ ਨੂੰ ਸਨਲਾਈਟ ਆਨ ਡਿਮਾਂਡ ਦਾ ਨਾਮ ਦਿੱਤਾ ਗਿਆ ਹੈ।

ਅਮਰੀਕੀ ਕੰਪਨੀ ਨੇ ਰਾਤ ਨੂੰ ਸੂਰਜ ਦੀ ਰੌਸ਼ਨੀ ਦੇਣ ਦੀ ਯੋਜਨਾ ਬਣਾਈ ਹੈ

1/6
ਕੀ ਤੁਸੀਂ ਕਦੇ ਸੋਚਿਆ ਹੈ ਕਿ ਸੂਰਜ ਰਾਤ ਨੂੰ ਵੀ ਆਪਣੀਆਂ ਕਿਰਨਾਂ ਫੈਲਾ ਸਕਦਾ ਹੈ? ਇਹ ਬਿਲਕੁਲ ਅਸੰਭਵ ਹੈ, ਪਰ ਜਲਦੀ ਹੀ ਇਹ ਅਸੰਭਵ ਕੰਮ ਸੰਭਵ ਹੋਣ ਜਾ ਰਿਹਾ ਹੈ। ਹੁਣ ਰਾਤ ਨੂੰ ਸੂਰਜ ਤੁਹਾਡੀ ਛੱਤ 'ਤੇ ਆਪਣੀ ਰੌਸ਼ਨੀ ਚਮਕਾਏਗਾ, ਪਰ ਆਓ ਤੁਹਾਨੂੰ ਦੱਸਦੇ ਹਾਂ ਕਿ ਇਹ ਕਿਵੇਂ ਸੰਭਵ ਹੈ।

2/6
ਰਿਫਲੈਕਟ ਔਰਬਿਟਲ ਨਾਂ ਦੀ ਕੈਲੀਫੋਰਨੀਆ ਸਥਿਤ ਸਟਾਰਟਅੱਪ ਕੰਪਨੀ ਹੈ। ਇਸ ਕੰਪਨੀ ਨੇ ਪੁਲਾੜ ਵਿਚ ਉਪਗ੍ਰਹਿ ਲਾਂਚ ਕਰਨ ਦੀ ਯੋਜਨਾ ਬਣਾਈ ਹੈ ਅਤੇ ਇਸ ਦੀ ਮਦਦ ਨਾਲ ਧਰਤੀ 'ਤੇ ਰੌਸ਼ਨੀ ਨੂੰ ਪ੍ਰਤੀਬਿੰਬਤ ਕੀਤਾ ਜਾਵੇਗਾ, ਜਿਸ ਨਾਲ ਐਨਰਜੀ ਪ੍ਰੋਡਕਟ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹੇਗਾ। ਕੰਪਨੀ ਦੇ ਸੀਈਓ ਬੈਨ ਨੋਵਾਕ ਨੇ ਇਹ ਵਿਚਾਰ ਲੰਡਨ ਵਿੱਚ ਆਯੋਜਿਤ
ਰਿਫਲੈਕਟ ਔਰਬਿਟਲ ਨਾਂ ਦੀ ਕੈਲੀਫੋਰਨੀਆ ਸਥਿਤ ਸਟਾਰਟਅੱਪ ਕੰਪਨੀ ਹੈ। ਇਸ ਕੰਪਨੀ ਨੇ ਪੁਲਾੜ ਵਿਚ ਉਪਗ੍ਰਹਿ ਲਾਂਚ ਕਰਨ ਦੀ ਯੋਜਨਾ ਬਣਾਈ ਹੈ ਅਤੇ ਇਸ ਦੀ ਮਦਦ ਨਾਲ ਧਰਤੀ 'ਤੇ ਰੌਸ਼ਨੀ ਨੂੰ ਪ੍ਰਤੀਬਿੰਬਤ ਕੀਤਾ ਜਾਵੇਗਾ, ਜਿਸ ਨਾਲ ਐਨਰਜੀ ਪ੍ਰੋਡਕਟ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹੇਗਾ। ਕੰਪਨੀ ਦੇ ਸੀਈਓ ਬੈਨ ਨੋਵਾਕ ਨੇ ਇਹ ਵਿਚਾਰ ਲੰਡਨ ਵਿੱਚ ਆਯੋਜਿਤ "ਇੰਟਰਨੈਸ਼ਨਲ ਕਾਨਫਰੰਸ ਆਫ ਐਨਰਜੀ ਫਰਾਮ ਸਪੇਸ" ਈਵੈਂਟ ਵਿੱਚ ਪੇਸ਼ ਕੀਤਾ।
3/6
ਕੰਪਨੀ ਦੇ ਸੀਈਓ ਮੁਤਾਬਕ ਇਸ ਪ੍ਰਕਿਰਿਆ ਨੂੰ 'ਸਨਲਾਈਟ ਆਨ ਡਿਮਾਂਡ' ਦਾ ਨਾਂ ਦਿੱਤਾ ਗਿਆ ਹੈ, ਜਿਸ 'ਚ ਸੈਟੇਲਾਈਟ ਰਾਹੀਂ ਕਿਸੇ ਵੀ ਸਮੇਂ ਕਿਤੇ ਵੀ ਸੂਰਜ ਦੀ ਰੌਸ਼ਨੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਸ ਦਾ ਕਹਿਣਾ ਹੈ ਕਿ ਰਾਤ ਨੂੰ ਸੂਰਜ ਦੀ ਰੌਸ਼ਨੀ ਬੰਦ ਜਾਂਦੀ ਹੈ ਅਤੇ ਜੇਕਰ ਇਸ ਸਮੱਸਿਆ ਦਾ ਹੱਲ ਹੋ ਜਾਵੇ ਤਾਂ ਅਸੀਂ ਹਰ ਜਗ੍ਹਾ ਸੂਰਜੀ ਊਰਜਾ ਮਿਲਣ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਾਂ। ਇਸ ਨਾਲ ਦੁਨੀਆ ਭਰ ਵਿੱਚ ਬਿਜਲੀ ਉਤਪਾਦਨ ਸਮਰੱਥਾ ਵਿੱਚ ਵੀ ਵਾਧਾ ਹੋਵੇਗਾ।

4/6
ਇੱਕ ਵੀਡੀਓ ਜਾਰੀ ਕਰਦੇ ਹੋਏ ਕੰਪਨੀ ਦੇ ਸੀਈਓ ਨੇ ਕਿਹਾ ਕਿ ਕੰਪਨੀ ਦਾ ਟੀਚਾ ਰਾਤ ਦੇ ਹਨੇਰੇ ਵਿੱਚ ਸੂਰਜ ਦੀ ਰੌਸ਼ਨੀ ਨੂੰ ਵੇਚਣਾ ਹੈ। ਇਸ ਯੋਜਨਾ ਵਿੱਚ ਰਿਫਲੈਕਟ ਔਰਬਿਟਲ 57 ਛੋਟੇ ਸੈਟੇਲਾਈਟਸ ਲਾਂਚ ਕਰਨ ਬਾਰੇ ਸੋਚ ਰਿਹਾ ਹੈ। ਹਰੇਕ ਸੈਟੇਲਾਈਟ 13 ਵਰਗ ਫੁੱਟ ਦੇ ਅਲਟਰਾ-ਰਿਫਲੈਕਟਿਵ ਮਾਈਲਰ ਮਿਰਰ ਨਾਲ ਲੈਸ ਹੋਵੇਗਾ। ਇਨ੍ਹਾਂ ਅਲਟਰਾ ਰਿਫਲੈਕਟ ਮਿਰਰਾਂ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਸੂਰਜ ਦੀ ਰੌਸ਼ਨੀ ਨੂੰ  ਵਾਪਸ  ਰਿਫਲੈਕਟ ਕਰਕੇ ਧਰਤੀ 'ਤੇ ਭੇਜਣਗੇ।

5/6
ਇਹ ਸੈਟੇਲਾਈਟ ਧਰਤੀ ਦੀ ਸਤ੍ਹਾ ਤੋਂ 600 ਕਿਲੋਮੀਟਰ ਦੀ ਉਚਾਈ 'ਤੇ ਘੁੰਮੇਗਾ। ਇਹ ਪਿਕ ਡਿਮਾਂਡ ਸਮੇਂ, ਇਹ ਸੋਲਰ ਐਨਰਜੀ ਪਲਾਂਟ ਨੂੰ 30 ਮਿੰਟਾਂ ਤਕ ਸੂਰਜ ਦੀ ਰੌਸ਼ਨੀ ਪ੍ਰਦਾਨ ਕਰ ਸਕਦਾ ਹੈ। ਜੇਕਰ ਅਜਿਹਾ ਸੰਭਵ ਹੋ ਜਾਂਦਾ ਹੈ ਤਾਂ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੋਵੇਗਾ। ਇਸ ਸਟਾਰਟਅਪ ਕੰਪਨੀ ਵਿੱਚ 7 ​​ਲੋਕ ਕੰਮ ਕਰ ਰਹੇ ਹਨ, ਜੋ ਪਹਿਲਾਂ ਹੀ ਹਾਟ ਏਅਰ ਬੈਲੂਨ 'ਤੇ ਮਾਈਲਰ ਮਿਰਰ ਲਗਾ ਕੇ ਟੈਸਟ ਕਰ ਚੁੱਕੇ ਹਨ। ਕੰਪਨੀ ਇਸ ਸਕੀਮ ਨੂੰ 2025 ਵਿੱਚ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ।

6/6
ਅਜਿਹੀ ਯੋਜਨਾ ਅਸੰਭਵ ਜਾਪਦੀ ਹੈ, ਪਰ ਇਸ ਯੋਜਨਾ ਨੂੰ ਰੂਸ ਦੁਆਰਾ ਪਹਿਲਾਂ ਹੀ ਅਜ਼ਮਾਇਆ ਜਾ ਚੁੱਕਾ ਹੈ। 1992 ਵਿੱਚ, ਰੂਸ ਨੇ ਦੋ ਮਿਸ਼ਨ ਸ਼ੁਰੂ ਕੀਤੇ। ਉਸਨੇ ਆਰਬਿਟ ਵਿੱਚ ਇੱਕ ਮਿਰਰ ਸਥਿਤ ਕੀਤਾ ਸੀ, ਜਿਸਨੇ ਕੁਝ ਸੇਂ ਲਈ ਧਰਤੀ ਵੱਲ ਸੂਰਜ ਦੀ ਰੌਸ਼ਨੀ ਰਿਫਲੈਕਟ ਕੀਤੀ ਸੀ, ਪਰ ਵਿਗਿਆਨੀ ਇਸਨੂੰ ਦੁਹਰਾਉਣ ਦੇ ਸਮਰਥ ਨਹੀਂ ਸਨ। ਇਸ ਦੇ ਪਿੱਛੇ ਕਾਰਨ ਇਹ ਸੀ ਕਿ ਉਸ ਸਮੇਂ ਅਜਿਹੀ ਚੀਜ਼ ਨੂੰ ਪੁਲਾੜ ਵਿੱਚ ਭੇਜਣਾ ਬਹੁਤ ਮਹਿੰਗਾ ਸੀ।

ਹੋਰ ਜਾਣੋ ਵਿਸ਼ਵ

View More
Advertisement
Advertisement
Advertisement

ਟਾਪ ਹੈਡਲਾਈਨ

Amritsar News: ਅੰਮ੍ਰਿਤਸਰ ਏਅਰਪੋਰਟ 'ਤੇ NRI ਗ੍ਰਿਫਤਾਰ, 9 MM ਦੀਆਂ 15 ਗੋਲੀਆਂ ਲੈ ਕੇ ਜਾ ਰਿਹਾ ਸੀ ਅਮਰੀਕਾ, ਕਿਤੇ Hijack ਤਾਂ ਨਹੀਂ ਮਕਸਦ ?

ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ ਅੱਤਵਾਦੀਆਂ ਨਾਲ ਮੁੱਠਭੇੜ 'ਚ ਦੋ ਜਵਾਨ ਸ਼ਹੀਦ, ਦੋ ਜ਼ਖਮੀ

Dave Bautista ਨੂੰ ਆ ਕੀ ਹੋਇਆ, ਸ਼ਕਤੀਸ਼ਾਲੀ ਸਰੀਰ ਸੁੱਕ ਕੇ ਹੋਇਆ ਤੀਲਾ? ਜਾਣੋ ਵਜ੍ਹਾ

ਕੇਜਰੀਵਾਲ ਦੀ ਰਿਹਾਈ ਨੂੰ ਲੈ ਕੇ ਆਪ ਆਗੂਆਂ ਨੇ ਭੰਗੜੇ ਪਾ ਤੇ ਮਠਿਆਈਆਂ ਵੰਡ ਕੇ ਮਨਾਇਆ ਜਸ਼ਨ, ਕਿਹਾ-ਸੱਚਾਈ ਦੀ ਹੋਈ ਜਿੱਤ

ABP Premium

ਵੀਡੀਓਜ਼

ਖੰਨਾ ਆਪ ਲੀਡਰ ਦੇ ਕਤਲ ਮਾਮਲੇ ਅਕਾਲੀ ਨੇਤਾ ਤੇਜਿੰਦਰ ਸਿੰਘ ਗ੍ਰਿਫਤਾਰਸੰਗਰੂਰ ਦੇ ਡੀਸੀ ਜਤਿੰਦਰ ਜੋਰਵਾਲ ਵਿਦਾਇਗੀ ਸਮੇਂ ਹੋਏ ਭਾਵੁਕਚੰਗੀ ਸਿਹਤ ਲਈ ਖਾਣ-ਪੀਣ 'ਚ ਕਿਹੜੇ ਸੁਧਾਰਾਂ ਦੀ ਲੋੜ?ਪੰਜਾਬ 'ਚ ਡਾਕਟਰਾਂ ਦੀ ਹੜਤਾਲ 'ਤੇ ਕੀ ਬੋਲੇ ਸਿਹਤ ਮੰਤਰੀ ਬਲਬੀਰ ਸਿੰਘ ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritsar News: ਅੰਮ੍ਰਿਤਸਰ ਏਅਰਪੋਰਟ 'ਤੇ NRI ਗ੍ਰਿਫਤਾਰ, 9 MM ਦੀਆਂ 15 ਗੋਲੀਆਂ ਲੈ ਕੇ ਜਾ ਰਿਹਾ ਸੀ ਅਮਰੀਕਾ, ਕਿਤੇ Hijack ਤਾਂ ਨਹੀਂ ਮਕਸਦ ?
Amritsar News: ਅੰਮ੍ਰਿਤਸਰ ਏਅਰਪੋਰਟ 'ਤੇ NRI ਗ੍ਰਿਫਤਾਰ, 9 MM ਦੀਆਂ 15 ਗੋਲੀਆਂ ਲੈ ਕੇ ਜਾ ਰਿਹਾ ਸੀ ਅਮਰੀਕਾ, ਕਿਤੇ Hijack ਤਾਂ ਨਹੀਂ ਮਕਸਦ ?
ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ ਅੱਤਵਾਦੀਆਂ ਨਾਲ ਮੁੱਠਭੇੜ 'ਚ ਦੋ ਜਵਾਨ ਸ਼ਹੀਦ, ਦੋ ਜ਼ਖਮੀ
ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ ਅੱਤਵਾਦੀਆਂ ਨਾਲ ਮੁੱਠਭੇੜ 'ਚ ਦੋ ਜਵਾਨ ਸ਼ਹੀਦ, ਦੋ ਜ਼ਖਮੀ
Dave Bautista ਨੂੰ ਆ ਕੀ ਹੋਇਆ, ਸ਼ਕਤੀਸ਼ਾਲੀ ਸਰੀਰ ਸੁੱਕ ਕੇ ਹੋਇਆ ਤੀਲਾ? ਜਾਣੋ ਵਜ੍ਹਾ
Dave Bautista ਨੂੰ ਆ ਕੀ ਹੋਇਆ, ਸ਼ਕਤੀਸ਼ਾਲੀ ਸਰੀਰ ਸੁੱਕ ਕੇ ਹੋਇਆ ਤੀਲਾ? ਜਾਣੋ ਵਜ੍ਹਾ
ਕੇਜਰੀਵਾਲ ਦੀ ਰਿਹਾਈ ਨੂੰ ਲੈ ਕੇ ਆਪ ਆਗੂਆਂ ਨੇ ਭੰਗੜੇ ਪਾ ਤੇ ਮਠਿਆਈਆਂ ਵੰਡ ਕੇ ਮਨਾਇਆ ਜਸ਼ਨ, ਕਿਹਾ-ਸੱਚਾਈ ਦੀ ਹੋਈ ਜਿੱਤ
ਕੇਜਰੀਵਾਲ ਦੀ ਰਿਹਾਈ ਨੂੰ ਲੈ ਕੇ ਆਪ ਆਗੂਆਂ ਨੇ ਭੰਗੜੇ ਪਾ ਤੇ ਮਠਿਆਈਆਂ ਵੰਡ ਕੇ ਮਨਾਇਆ ਜਸ਼ਨ, ਕਿਹਾ-ਸੱਚਾਈ ਦੀ ਹੋਈ ਜਿੱਤ
ਘਰ ਪਹੁੰਚਣ 'ਤੇ CM ਕੇਜਰੀਵਾਲ ਦਾ ਹੋਇਆ ਸਵਾਗਤ, ਮਾਤਾ-ਪਿਤਾ ਦੇ ਪੈਰ ਛੂਹ ਲਿਆ ਆਸ਼ੀਰਵਾਦ

3 ਸਾਲ ਬਾਅਦ ਭਾਰਤ ਵਾਪਸੀ ਕਰ ਰਹੀ ਹੈ ਇਹ ਕਾਰ ਕੰਪਨੀ, ਇਸ ਸੂਬੇ 'ਚ ਲਗਾਉਣ ਜਾ ਰਹੀ ਨਿਰਮਾਣ ਪਲਾਂਟ, ਜਾਣੋ ਪੂਰੀ ਜਾਣਕਾਰੀ

Punjab News: ਭਾਜਪਾ ਦੀ ਰਾਹੁਲ ਗਾਂਧੀ ਨੂੰ ਧਮਕੀ, ਪ੍ਰਤਾਪ ਬਾਜਵਾ ਤੇ ਚਰਨਜੀਤ ਸਿੰਘ ਚੰਨੀ ਨੇ ਖਿੱਚੀ ਆਹ ਤਿਆਰੀ 

1984 Anti-Sikh Riots Case:  ਜਗਦੀਸ਼ ਟਾਈਟਲਰ ਦੀ ਪੁੱਠੀ ਗਿਣਤੀ ਸ਼ੁਰੂ, ਅੱਜ ਅਦਾਲਤ 'ਚ ਲੱਗਿਆ ਵੱਡਾ ਝਟਕਾ

Embed widget