ਪੜਚੋਲ ਕਰੋ

Russia Sell Drones to Pakistan: ਭਾਰਤ ਨਾਲ ਦੋਹਰੀ ਗੇਮ ਖੇਡ ਰਿਹਾ ਰੂਸ; ਸਭ ਤੋਂ ਵੱਡੇ ਦੁਸ਼ਮਣ ਨੂੰ ਵੇਚ ਰਿਹਾ ਹੈ ਡਰੋਨ, ਵੱਡਾ ਖੁਲਾਸਾ

Russia Sell Drones to Pakistan: ਇੱਕ ਪਾਸੇ ਰੂਸ ਭਾਰਤ ਨੂੰ ਆਪਣਾ ਸਭ ਤੋਂ ਚੰਗਾ ਮਿੱਤਰ ਦੱਸਦਾ ਹੈ, ਉਥੇ ਹੀ ਦੂਜੇ ਪਾਸੇ ਪਾਕਿਸਤਾਨ ਨੂੰ ਸੁਪਰਕੈਮ ਡਰੋਨ ਵੀ ਵੇਚਦਾ ਹੈ। ਇਹ ਸੁਪਰਕੈਮ ਡਰੋਨ ਜਾਸੂਸੀ ਲਈ ਵਰਤੇ ਜਾਂਦੇ ਹਨ।

ਪਾਕਿਸਤਾਨ ਨੂੰ ਸੁਪਰਕੈਮ ਡਰੋਨ ਵੇਚ ਰਿਹਾ ਹੈ ਰੂਸ

1/7
ਇਕ ਪਾਸੇ ਰੂਸ ਭਾਰਤ ਨੂੰ ਆਪਣਾ ਸਭ ਤੋਂ ਚੰਗਾ ਮਿੱਤਰ ਦੱਸਦਾ ਹੈ, ਉਥੇ ਹੀ ਦੂਜੇ ਪਾਸੇ ਉਸ ਨੇ ਪਾਕਿਸਤਾਨ ਨੂੰ ਸੁਪਰਕੈਮ ਡਰੋਨ ਵੀ ਵੇਚੇ ਹਨ। ਇਹ ਸੁਪਰਕੈਮ ਡਰੋਨ ਜਾਸੂਸੀ ਲਈ ਵਰਤੇ ਜਾਂਦੇ ਹਨ। ਇੰਨਾ ਹੀ ਨਹੀਂ ਇਹ ਡਰੋਨ ਆਪਣੇ ਨਾਲ ਪੇਲੋਡ ਵੀ ਲੈ ਜਾ ਸਕਦਾ ਹੈ।

2/7
ਇਸ ਦਾ ਖੁਲਾਸਾ ਆਰਮੀ 24 ਇੰਟਰਨੈਸ਼ਨਲ ਮਿਲਟਰੀ ਟੈਕਨੀਕਲ ਫੋਰਮ ਦੌਰਾਨ ਖੁਦ ਇਸ ਡਰੋਨ ਨੂੰ ਡਿਵੈਲਪਰ ਅਨਮੈਂਡ ਸਿਸਟਮ ਗਰੁੱਪ ਨੇ ਆਰਮੀ 24 ਇੰਟਰਨੈਸ਼ਨਲ ਮਿਲਟਰੀ ਟੈਕਨੀਕਲ ਫੋਰਮ ਦੌਰਾਨ ਕੀਤਾ। ਸੁਪਰਕੈਮ S350 ਇੱਕ ਡਰੋਨ ਹੈ ਜੋ 7 ਘੰਟੇ ਤੱਕ ਹਵਾ ਵਿੱਚ ਰਹਿ ਸਕਦਾ ਹੈ ਅਤੇ ਲੰਬੀ ਦੂਰੀ 'ਤੇ ਵੀ ਜਾਣਕਾਰੀ ਟ੍ਰਾਂਸਫਰ ਕਰ ਸਕਦਾ ਹੈ।

3/7
ਹਾਲਾਂਕਿ ਕੁਝ ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਪਹਿਲਾਂ ਹੀ ਭਾਰਤ 'ਤੇ ਇਸ ਡਰੋਨ ਦੀ ਵਰਤੋਂ ਕਰ ਰਿਹਾ ਹੈ। ਇਸ ਤੋਂ ਬਾਅਦ ਇਹ ਸਵਾਲ ਮਨ ਵਿੱਚ ਆਉਂਦਾ ਹੈ ਕਿ ਕੀ ਰੂਸ ਭਾਰਤ ਨਾਲ ਦੋਹਰੀ ਚਾਲ ਤਾਂ ਨਹੀਂ ਖੇਡ ਰਿਹਾ ਹੈ।

4/7
ਪੱਛਮੀ ਦੇਸ਼ਾਂ ਦੇ ਵਿਰੋਧ ਕਰਨ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਾਲ ਜੁਲਾਈ 'ਚ ਰੂਸ ਦਾ ਦੌਰਾ ਕੀਤਾ ਸੀ। ਉਹ ਵਲਾਦੀਮੀਰ ਪੁਤਿਨ ਨੂੰ ਜੱਫੀ ਪਾਉਂਦੇ ਹੋਏ ਨਜ਼ਰ ਆਏ। ਇਸ ਤੋਂ ਬਾਅਦ ਯੂਕਰੇਨ ਸਮੇਤ ਕਈ ਪੱਛਮੀ ਦੇਸ਼ਾਂ ਨੇ ਭਾਰਤ ਦੀ ਆਲੋਚਨਾ ਕੀਤੀ ਸੀ।

5/7
ਇਸ ਤੋਂ ਬਾਅਦ ਇੱਕ ਤਸਵੀਰ ਸਾਹਮਣੇ ਆਈ ਜਿਸ ਨੇ ਸਾਬਤ ਕਰ ਦਿੱਤਾ ਕਿ ਭਾਰਤ ਉਪਰ ਖ਼ਤਰਾ ਮੰਡਰਾ ਰਿਹਾ ਹੈ । ਰੂਸੀ ਰੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਪਾਕਿਸਤਾਨੀ ਫੌਜ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਦੇ ਨਜ਼ਰ ਆਏ। ਜੇਕਰ ਦੇਖਿਆ ਜਾਵੇ ਤਾਂ ਰੂਸ ਅਤੇ ਪਾਕਿਸਤਾਨ ਵਿਚਾਲੇ ਕੋਈ ਵੀ ਡਿਫੈਂਸਿਵ ਪਾਰਟਨਰਸ਼ਿਪ ਨਹੀਂ ਹੈ।

6/7
ਜੇਕਰ ਅਸੀਂ Supercam Drone S350 ਦੀ ਗੱਲ ਕਰੀਏ ਤਾਂ ਇਹ ਤਕਨੀਕੀ ਤੌਰ 'ਤੇ ਬਹੁਤ ਮਜ਼ਬੂਤ ​​ਹੈ। ਮੌਸਮ ਕਿੰਨਾ ਵੀ ਖਰਾਬ ਕਿਉਂ ਨਾ ਹੋਵੇ, ਇਹ ਡਰੋਨ 7 ਘੰਟੇ ਤੱਕ ਹਵਾ 'ਚ ਉੱਡ ਸਕਦਾ ਹੈ। ਇਸ ਦੀ ਵਰਤੋਂ ਜਾਸੂਸੀ, ਨਕਸ਼ੇ ਬਣਾਉਣ ਅਤੇ ਕਈ ਤਰ੍ਹਾਂ ਦੀਆਂ ਅਪਰਾਧਿਕ ਗਤੀਵਿਧੀਆਂ ਦਾ ਪਤਾ ਲਗਾਉਣ ਲਈ ਕੀਤੀ ਜਾ ਸਕਦੀ ਹੈ।

7/7
ਜੇਕਰ ਅਸੀਂ ਅਮਰੀਕੀ ਸਰਕਾਰ ਦੀ ਵੈੱਬਸਾਈਟ 'ਤੇ ਨਜ਼ਰ ਮਾਰੀਏ ਤਾਂ ਰੂਸੀ ਸੁਪਰਕੈਮ ਨੂੰ ਦੁਨੀਆ ਦੇ ਚੋਟੀ ਦੇ ਡਰੋਨਾਂ 'ਚ ਸ਼ਾਮਲ ਕੀਤਾ ਗਿਆ ਹੈ।

ਹੋਰ ਜਾਣੋ ਵਿਸ਼ਵ

ਟਾਪ ਹੈਡਲਾਈਨ

Punjab Election News : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡੀ ਖ਼ਬਰ , 12 ਨਵੰਬਰ ਨੂੰ ਹੋਵੇਗਾ ਇਹ ਕੰਮ !

High Blood Sugar : ਡਾਇਬਟੀਜ਼ ਨਾਲ ਕਿਵੇਂ ਹੋ ਸਕਦੀ ਹੈ ਮੌਤ? ਸ਼ੂਗਰ ਵਧਣ ਨਾਲ ਸਰੀਰ ਦੇ ਕਿਹੜੇ ਅੰਗਾਂ 'ਤੇ ਪੈਂਦਾ ਹੈ ਅਸਰ

Punjab Congress ਦੀ 'ਪੰਜਾਬ ਮੰਗਦਾ ਇਨਸਾਫ਼' ਮੁਹਿੰਮ ਕੱਲ੍ਹ ਤੋਂ ਸ਼ੁਰੂ,  ਸੰਸਦ ਮੈਂਬਰਾਂ ਦੇ ਚੋਣ ਲੜਨ ਨੂੰ ਲੈ ਕੇ ਪਰਗਟ ਸਿੰਘ ਦਾ ਵੱਡਾ ਬਿਆਨ 

Ropar News : ਰੋਪੜ 'ਚ ਪਟਾਕਾ ਚਲਾਉਂਦੇ ਸਮੇਂ ਨੌਜਵਾਨ ਦੀ ਮੌਤ, ਪਰਿਵਾਰ ਦੀਆਂ ਅੱਖਾਂ ਸਾਹਮਣੇ ਵਾਪਰਿਆ ਹਾਦਸਾ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Jalandhar News : ਜਲੰਧਰ 'ਚ ਪਤੀ ਨੂੰ ਹੋਰ ਲੜਕੀ ਨਾਲ ਰੰਗਰਲੀਆਂ ਮਨਾਉਂਦੇ ਫੜਿਆ, ਪਤਨੀ ਨੇ ਚੱਪਲਾਂ ਨਾਲ ਕੀਤੀ ਕੁੱਟਮਾਰ

Tractor Note : ਕੀ ਸੱਚਮੁੱਚ ਲੱਖਾਂ ਰੁਪਏ 'ਚ ਵਿਕਦੇ ਹਨ ਟਰੈਕਟਰ ਵਾਲੇ ਨੋਟ? ਜਾਣੋ ਪੁਰਾਣੇ ਨੋਟਾਂ ਦੀ ਅਸਲ ਕਹਾਣੀ

Ludhiana 'ਚ ਜੂਆ ਖੇਡ ਰਹੇ ਪੁੱਤ ਨੂੰ ਲੈਣ ਗਏ ਪਿਤਾ ਦਾ ਕਤਲ, ਬੇਸਬਾਲ ਬੈਟ ਨਾਲ ਸਿਰ 'ਤੇ ਕੀਤੇ ਤਾਬੜਤੋੜ ਵਾਰ

Punjab News: ਪੰਜਾਬ ਤੋਂ ਵੱਡੀ ਖਬਰ, 'ਆਪ' ਕੌਂਸਲਰ ਦੇ ਪਤੀ 'ਤੇ ਹਮਲਾ, ਪੁਲਿਸ ਬੋਲੀ...

SAD News: ਦੁਖਦ ਖਬਰ, ਮਸ਼ਹੂਰ ਗਾਇਕ ਦੀ ਸੜਕ ਹਾਦਸੇ 'ਚ ਮੌਤ...

Amritpal Singh Parole : ਦਾਦੀ ਦੇ ਅੰਤਿਮ ਸਸਕਾਰ ਲਈ MP ਅੰਮ੍ਰਿਤਪਾਲ ਸਿੰਘ ਨੇ ਮੰਗੀ ਪੈਰੋਲ, ਅਦਾਲਤ 'ਚ ਪਟੀਸ਼ਨ ਦਾਇਰ

Sonia Gandhi Book : ਸੋਨੀਆ ਗਾਂਧੀ ਦੀ ਨਵੀਂ ਕਿਤਾਬ ਨੂੰ ਲੈ ਕੇ ਪੰਜਾਬ 'ਚ ਗਰਮਾਈ ਸਿਆਸਤ, ਅਕਾਲੀ ਦਲ ਨੇ ਪੁੱਛੇ ਤਿੱਖੇ ਸਵਾਲ!

Punjab News : ਟਾਂਡਾ ਨੇੜੇ ਭਿਆਨਕ ਸੜਕ ਹਾਦਸਾ, ਪੰਜਾਬ ਪੁਲਸ ਦੇ ਮੁਲਾਜ਼ਮ ਦੀ ਮੌਤ

Embed widget