ਪੜਚੋਲ ਕਰੋ
Basant Panchami Date 2024: ਸਾਲ 2024 'ਚ ਕਿਸ ਦਿਨ ਹੋਵੇਗੀ ਬਸੰਤ ਪੰਚਮੀ, 13 ਜਾਂ 14 ਫਰਵਰੀ, ਜਾਣੋ ਸਹੀ ਤਰੀਕ
Basant Panchami Date 2024: ਬਸੰਤ ਪੰਚਮੀ ਦਾ ਤਿਉਹਾਰ ਬਹੁਤ ਹੀ ਸ਼ੁਭ ਹੁੰਦਾ ਹੈ। ਇਸ ਦਿਨ ਦੇਵੀ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ। ਆਓ ਜਾਣਦੇ ਹਾਂ ਫਰਵਰੀ 2024 ਵਿੱਚ ਬਸੰਤ ਪੰਚਮੀ ਕਿਸ ਦਿਨ ਪੈ ਰਹੀ ਹੈ।
Basant Panchami
1/5

ਬਸੰਤ ਪੰਚਮੀ ਦਾ ਤਿਉਹਾਰ ਹਿੰਦੂ ਧਰਮ ਦਾ ਇੱਕ ਬਹੁਤ ਹੀ ਮਹੱਤਵਪੂਰਨ ਤਿਉਹਾਰ ਹੈ। ਇਸ ਦਿਨ ਮਾਂ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਲਈ ਬਸੰਤ ਪੰਚਮੀ ਨੂੰ ਸਰਸਵਤੀ ਪੂਜਾ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਆਓ ਜਾਣਦੇ ਹਾਂ ਸਾਲ 2024 ਵਿੱਚ ਬਸੰਤ ਪੰਚਮੀ ਕਿਸ ਦਿਨ ਆਵੇਗੀ।
2/5

ਬਸੰਤ ਪੰਚਮੀ ਦੀ ਤਰੀਕ ਨੂੰ ਲੈ ਕੇ ਲੋਕਾਂ 'ਚ ਕਾਫੀ ਸ਼ੰਕਾ ਹੈ, ਬਸੰਤ ਪੰਚਮੀ 13 ਫਰਵਰੀ ਨੂੰ ਮਨਾਈ ਜਾਵੇਗੀ ਜਾਂ 14 ਫਰਵਰੀ, ਆਓ ਜਾਣਦੇ ਹਾਂ ਸਰਸਵਤੀ ਪੂਜਾ ਦੀ ਤਰੀਕ, ਸ਼ੁਭ ਸਮਾਂ ਅਤੇ ਮਹੱਤਵ।
Published at : 02 Feb 2024 10:14 PM (IST)
ਹੋਰ ਵੇਖੋ





















