ਪੜਚੋਲ ਕਰੋ
Cricket Rules: ਕ੍ਰੀਜ਼ ‘ਤੇ ਜਾਣ ਤੋਂ ਪਹਿਲਾਂ ਡ੍ਰੈਸਿੰਗ ਰੂਮ ‘ਚ ਕਿਉਂ ਤਿਆਰ ਹੋ ਕੇ ਬੈਠਦੇ ਬੱਲੇਬਾਜ਼? ਜਾਣੋ ਕ੍ਰਿਕਟ ਦਾ ਖਾਸ ਨਿਯਮ
Rules Of Cricket: ਤੁਸੀਂ ਕ੍ਰਿਕਟ 'ਚ ਅਕਸਰ ਦੇਖਿਆ ਹੋਵੇਗਾ ਕਿ ਅਗਲੇ ਨੰਬਰ 'ਤੇ ਬੱਲੇਬਾਜ਼ੀ ਕਰਨ ਵਾਲਾ ਖਿਡਾਰੀ ਹਮੇਸ਼ਾ ਪੈਡ ਅੱਪ ਕਰਕੇ ਤਿਆਰ ਬੈਠਾ ਰਹਿੰਦਾ ਹੈ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਬੱਲੇਬਾਜ਼ ਅਜਿਹਾ ਕਿਉਂ ਕਰਦੇ ਹਨ?
Rules Of Cricket
1/6

ਮਾਰਡਨ ਕ੍ਰਿਕਟ 'ਚ ਕਾਫੀ ਬਦਲਾਅ ਆ ਗਿਆ ਹੈ। ਖੇਡ ਦੇ ਕਈ ਨਿਯਮ ਬਦਲ ਗਏ ਹਨ। ਇਸ ਦੇ ਨਾਲ ਹੀ ਕੁਝ ਅਜਿਹੇ ਨਿਯਮ ਹਨ, ਜਿਨ੍ਹਾਂ ਬਾਰੇ ਅਕਸਰ ਲੋਕ ਨਹੀਂ ਜਾਣਦੇ ਹਨ। ਆਓ ਤੁਹਾਨੂੰ ਅਜਿਹੇ ਨਿਯਮ ਬਾਰੇ ਦੱਸਦੇ ਹਾਂ, ਜਿਸ ਕਾਰਨ ਅਗਲੇ ਨੰਬਰ 'ਤੇ ਬੱਲੇਬਾਜ਼ੀ ਕਰਨ ਵਾਲਾ ਬੱਲੇਬਾਜ਼ ਹਮੇਸ਼ਾ ਆਪਣਾ ਤਿਆਰ ਹੋ ਕੇ ਬੈਠਦਾ ਹੈ।
2/6

ਕਿਸੇ ਬੱਲੇਬਾਜ਼ ਦੇ ਆਊਟ ਹੋਣ ਤੋਂ ਬਾਅਦ ਦੂਜੇ ਬੱਲੇਬਾਜ਼ ਕੋਲ ਕ੍ਰੀਜ਼ 'ਤੇ ਪਹੁੰਚਣ ਲਈ ਸੀਮਤ ਸਮਾਂ ਹੁੰਦਾ ਹੈ, ਜਿਸ ਕਾਰਨ ਦੂਜਾ ਬੱਲੇਬਾਜ਼ ਹਮੇਸ਼ਾ ਤਿਆਰ ਰਹਿੰਦਾ ਹੈ।
Published at : 05 Aug 2023 05:36 PM (IST)
ਹੋਰ ਵੇਖੋ





















