ਪੜਚੋਲ ਕਰੋ
ਕਪਿਲ ਦੇ ਸ਼ੋਅ 'ਚ ਆਈ ਕ੍ਰਿਸ਼ਨ ਦੀ ਪਤਨੀ ਤੇ ਅਰਚਨਾ ਦਾ ਪਤੀ, ਫਿਰ ਹੋਇਆ ਕੁਝ ਅਜਿਹਾ
1/7

'ਦ ਕਪਿਲ ਸ਼ਰਮਾ ਸ਼ੋਅ'
2/7

'ਦ ਕਪਿਲ ਸ਼ਰਮਾ ਸ਼ੋਅ'
3/7

ਇਨ੍ਹਾਂ ਤਸਵੀਰਾਂ 'ਚ 'ਦ ਕਪਿਲ ਸ਼ਰਮਾ ਸ਼ੋਅ' ਦਾ ਪੂਰਾ ਪਰਿਵਾਰ ਆਪਣੇ ਮਹਿਮਾਨਾਂ ਨਾਲ ਖੂਬ ਮਸਤੀ ਕਰਦਾ ਦਿਖਾਈ ਦੇ ਰਿਹਾ ਹੈ। ਇਸ ਪਰਿਵਾਰਕ ਵਿਸ਼ੇਸ਼ ਐਪੀਸੋਡ ਦੇ ਜ਼ਰੀਏ ਦਰਸ਼ਕਾਂ ਨੂੰ ਸਟੇਜ 'ਤੇ ਕੱਪਲ ਦੀ ਜ਼ਿੰਦਗੀ ਦੀ ਯਾਤਰਾ, ਉਨ੍ਹਾਂ ਦੇ ਵਿਆਹ ਤੇ ਹੋਰ ਬਹੁਤ ਕੁਝ ਪਤਾ ਲੱਗ ਜਾਵੇਗਾ। ਇਹ ਕਾਮੇਡੀ ਨਾਲ ਭਰੀ ਰੋਲਰ ਕੋਸਟਰ ਰਾਈਡ ਇਸ ਹਫਤੇ ਸ਼ਨੀਵਾਰ ਨੂੰ ਪ੍ਰਸਾਰਿਤ ਹੋਵੇਗਾ।
4/7

ਕਪਿਲ ਸ਼ਰਮਾ ਸ਼ੋਅ ਵਿੱਚ ਇਸ ਵਾਰ ਕ੍ਰਿਸ਼ਨ ਅਭਿਸ਼ੇਕ ਦੀ ਪਤਨੀ ਕਸ਼ਮੀਰਾ ਸ਼ਾਹ, ਅਰਚਨਾ ਪੂਰਨ ਸਿੰਘ ਦੇ ਪਤੀ ਪਰਮੀਤ ਸੇਠੀ ਤੇ ਕਿਕੂ ਸ਼ਾਰਦਾ ਦੀ ਪਤਨੀ ਪ੍ਰਿਅੰਕਾ ਸ਼ਾਰਦਾ ਨਜ਼ਰ ਆਉਣ ਵਾਲੀ ਹੈ। ਆਉਣ ਵਾਲੇ ਐਪੀਸੋਡ ਦੀ ਸ਼ੂਟਿੰਗ ਨਾਲ ਜੁੜੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
5/7

ਇਸ ਦੇ ਨਾਲ ਹੀ 'ਦ ਕਪਿਲ ਸ਼ਰਮਾ ਸ਼ੋਅ' 'ਚ ਇਸ ਹਫਤੇ ਵੀ ਕਾਫੀ ਮਸਤੀ ਹੋਣ ਵਾਲੀ ਹੈ। ਦਰਅਸਲ, ਸ਼ੋਅ ਦੇ ਕਿਰਦਾਰ ਇਸ ਵਾਰ ਪ੍ਰੋਗਰਾਮ ਵਿੱਚ ਆਪਣੇ ਪਰਿਵਾਰ ਦਾ ਸਵਾਗਤ ਕਰਨਗੇ। ਸ਼ੋਅ ਦੇ ਆਉਣ ਵਾਲੇ ਐਪੀਸੋਡ ਵਿੱਚ 'ਦ ਕਪਿਲ ਸ਼ਰਮਾ ਸ਼ੋਅ' ਦੇ ਸਾਰੇ ਕਿਰਦਾਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਜੁੜੀਆਂ ਕਈ ਗੱਲਾਂ ਜਾਣਨ ਨੂੰ ਮਿਲਣਗੀਆਂ।
6/7

ਕਾਮੇਡੀ ਕਿੰਗ ਕਪਿਲ ਸ਼ਰਮਾ ਦਾ 'ਦ ਕਪਿਲ ਸ਼ਰਮਾ ਸ਼ੋਅ' ਹਰ ਹਫਤੇ ਧਮਾਲ ਕਰਦਾ ਹੈ। ਲੌਕਡਾਊਨ ਤੋਂ ਬਾਅਦ 'ਦ ਕਪਿਲ ਸ਼ਰਮਾ ਸ਼ੋਅ' ਮੁੜ ਸ਼ੁਰੂ ਹੋ ਗਿਆ ਹੈ ਤੇ ਪਹਿਲੇ ਹੀ ਹਫਤੇ 'ਚ ਕਪਿਲ ਨੇ ਰੀਅਲ ਲਾਈਫ ਸੁਪਰਹੀਰੋ ਸੋਨੂੰ ਸੂਦ ਨੇ ਸ਼ੋਅ ਨਾਲ ਕਮਾਲ ਕੀਤਾ ਸੀ।
7/7

The Kapil Sharma Show: 'ਦ ਕਪਿਲ ਸ਼ਰਮਾ ਸ਼ੋਅ' 'ਚ ਇਸ ਹਫਤੇ ਵੀ ਬਹੁਤ ਮਸਤੀ ਹੋਣ ਜਾ ਰਹੀ ਹੈ। ਦਰਅਸਲ, ਸ਼ੋਅ ਦੇ ਕਿਰਦਾਰ ਇਸ ਵਾਰ ਪ੍ਰੋਗਰਾਮ ਵਿੱਚ ਆਪਣੇ ਪਰਿਵਾਰ ਦਾ ਸਵਾਗਤ ਕਰਨਗੇ।
Published at :
ਹੋਰ ਵੇਖੋ





















