ਪੜਚੋਲ ਕਰੋ
In Photos: ਜੇਕਰ ਪਾਣੀ ਦੇ ਅੰਦਰ ਚੱਲੇਗੀ ਮੈਟਰੋ, ਮਿਲਣਗੀਆਂ ਫਲ ਅਤੇ ਸਬਜ਼ੀਆਂ ਤਾਂ ਕਿਵੇਂ ਦਾ ਹੋਵੇਗਾ ਨਜ਼ਾਰਾ? AI ਨੇ ਦਿਖਾਈ ਝਲਕ
AI Viral Photos: ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਆਉਣ ਵਾਲੇ ਸਮੇਂ ਨੂੰ ਇਨ੍ਹਾਂ ਤਸਵੀਰਾਂ ਵਿੱਚ ਦਰਸਾਇਆ ਗਿਆ ਹੈ।
delhi metro
1/6

ਦੁਨੀਆ 'ਚ ਅਨੋਖੀ ਚੀਜ਼ਾਂ ਹੋਣ 'ਚ ਕੁਝ ਸਮਾਂ ਲੱਗ ਸਕਦਾ ਹੈ ਪਰ AI ਪਹਿਲਾਂ ਵੀ ਅਜਿਹਾ ਨਜ਼ਾਰਾ ਦਿਖਾ ਚੁੱਕਿਆ ਹੈ। ਇਹ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਸ ਤਸਵੀਰ ਵਿਚ ਮੰਗਲ ਅਤੇ ਚੰਦਰਮਾ ਦੀ ਮਿੱਟੀ 'ਤੇ ਫਸਲਾਂ ਨਜ਼ਰ ਆ ਰਹੀਆਂ ਹਨ।
2/6

ਕਲਪਨਾ ਕਰੋ ਕਿ ਜੇਕਰ ਹਵਾਈ ਅੱਡੇ ‘ਚ ਪਾਣੀ ਵੜ ਜਾਵੇ ਤਾਂ ਕਿਵੇਂ ਦਾ ਦ੍ਰਿਸ਼ ਦੇਵੇਗਾ। AI ਨੇ ਤਸਵੀਰਾਂ 'ਚ ਇਸ ਪਲ ਨੂੰ ਦਰਸਾਇਆ ਹੈ।
3/6

ਜੇਕਰ ਮੈਟਰੋ ਪਾਣੀ ਦੇ ਹੇਠਾਂ ਚੱਲੇਗੀ ਤਾਂ ਅਜਿਹਾ ਨਜ਼ਾਰਾ ਦੇਖਣ ਨੂੰ ਮਿਲੇਗਾ।
4/6

ਤੁਸੀਂ ਕਈ ਲੋਕਾਂ ਨੂੰ ਟਰੇਨ 'ਚ ਗੰਦਗੀ ਫੈਲਾਉਂਦਿਆਂ ਦੇਖਿਆ ਹੋਵੇਗਾ। ਪਰ ਕਲਪਨਾ ਕਰੋ ਕਿ ਜੇਕਰ ਇਸ ਤਰ੍ਹਾਂ ਦਾ ਨਜ਼ਾਰਾ ਮੈਟਰੋ ਵਿੱਚ ਦੇਖਣ ਨੂੰ ਮਿਲੇ।
5/6

ਵੈਸੇ ਤਾਂ ਮੈਟਰੋ ਵਿੱਚ ਖਾਣਾ ਖਾਣ ਦੀ ਮਨਾਹੀ ਹੈ। ਪਰ ਜੇਕਰ ਤੁਸੀਂ ਦਫਤਰ ਤੋਂ ਘਰ ਜਾਂਦੇ ਹੋ ਅਤੇ ਮੈਟਰੋ ਵਿੱਚ ਅਜਿਹਾ ਕੁਝ ਦੇਖਦੇ ਹੋ ਤਾਂ ਕੀ ਹੋਵੇਗਾ।
6/6

ਦਫਤਰ ਤੋਂ ਘਰ ਜਾਣਾ ਅਤੇ ਸਬਜ਼ੀ ਖਰੀਦਣਾ ਵੀ ਔਖਾ ਕੰਮ ਹੈ। ਜੇਕਰ ਮੈਟਰੋ ਵਿੱਚ ਹੀ ਤਾਜ਼ੀਆਂ ਸਬਜ਼ੀਆਂ ਮਿਲ ਜਾਣ ਤਾਂ ਕੀ ਹੋਵੇਗਾ?
Published at : 28 Nov 2023 06:19 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਆਈਪੀਐਲ
ਪੰਜਾਬ
ਸਿਹਤ
ਧਰਮ
Advertisement
ਟ੍ਰੈਂਡਿੰਗ ਟੌਪਿਕ
