ਪੜਚੋਲ ਕਰੋ
Turtle: ਜਦੋਂ ਇਤਿਹਾਸ ‘ਚ ਇੱਕ ਜਾਨਵਰ ਨੇ ਕਰਵਾਇਆ ਸੀ ਸਿਟੀ ਸਕੈਨ, ਜਾਣੋ ਰਿਪੋਰਟ ‘ਚ ਕੀ ਆਇਆ ਸਾਹਮਣੇ
Turtle: ਤੁਸੀਂ ਸੁਣਿਆ ਹੋਵੇਗਾ ਕਿ ਸਿਟੀ ਸਕੈਨਿੰਗ ਇਨਸਾਨਾਂ ਦੀ ਹੁੰਦੀ ਹੈ। ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜਦੋਂ ਦੁਨੀਆ ਚ ਪਹਿਲੀ ਵਾਰ ਕਿਸੇ ਜਾਨਵਰ ਦਾ ਸੀਟੀ ਸਕੈਨ ਕੀਤਾ ਗਿਆ ਤਾਂ ਰਿਪੋਰਟ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ।
turtle
1/6

ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਸਿਟੀ ਸਕੈਨਿੰਗ ਇਨਸਾਨਾਂ ਦੀ ਹੀ ਹੁੰਦੀ ਹੈ। ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜਦੋਂ ਦੁਨੀਆ ਵਿੱਚ ਪਹਿਲੀ ਵਾਰ ਕਿਸੇ ਜਾਨਵਰ ਦਾ ਸੀਟੀ ਸਕੈਨ ਕੀਤਾ ਗਿਆ ਸੀ ਤਾਂ ਰਿਪੋਰਟ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ।
2/6

ਜਿਸ ਜਾਨਵਰ ਦਾ ਪਹਿਲੀ ਵਾਰ ਸਿਟੀ ਸਕੈਨ ਕੀਤਾ ਗਿਆ, ਉਹ ਕੋਈ ਹੋਰ ਜੀਵ ਨਹੀਂ ਸਗੋਂ ਕਛੂਆ ਸੀ। ਅਜਿਹਾ ਕੁਝ ਦਿਨ ਪਹਿਲਾਂ ਹੀ ਹੋਇਆ ਸੀ।
Published at : 22 Nov 2023 09:17 PM (IST)
ਹੋਰ ਵੇਖੋ





















