ਪੜਚੋਲ ਕਰੋ
(Source: ECI/ABP News)
Drug case: ਡਰੱਗਸ ਕੇਸ ‘ਚ ਨਵਾਬ ਤੋਂ ਲੈ ਕਪੂਰ ਖਾਨਦਾਨ ਦੀ ਧੀਆਂ ਦਾ ਨਾਂ ਆਇਆ ਸਾਹਮਣੇ
![](https://static.abplive.com/wp-content/uploads/sites/5/2020/09/22174716/DRUG-case-actresses.jpg?impolicy=abp_cdn&imwidth=720)
1/5
![ਰਕੂਲ ਪ੍ਰੀਤ ਸਿੰਘ- ਰੀਆ ਚੱਕਰਵਰਤੀ ਨੇ ਗ੍ਰਿਫਤਾਰੀ ਤੋਂ ਬਾਅਦ ਫਿਲਮ ਇੰਡਸਟਰੀ ਨਾਲ ਜੁੜੇ 25 ਲੋਕਾਂ ਦੇ ਨਾਂ ਲਏ, ਜਿਨ੍ਹਾਂ ਵਿੱਚ ਰਕੂਲ ਪ੍ਰੀਤ ਸਿੰਘ ਵੀ ਸ਼ਾਮਲ ਹੈ। ਬਾਲੀਵੁੱਡ ਡਰੱਗਸ ਰੈਕੇਟ 'ਚ ਆਪਣਾ ਨਾਂ ਆਉਣ ਤੋਂ ਬਾਅਦ ਰਕੂਲ ਨੇ ਹਾਈ ਕੋਰਟ ਦਾ ਰੁਖ ਕੀਤਾ ਸੀ, ਪਰ ਹੁਣ ਦੱਸਿਆ ਜਾ ਰਿਹਾ ਹੈ ਕਿ ਰਕੂਲ ਜਲਦ ਹੀ ਐਨਸੀਬੀ ਸੰਮਨ ਮਿਲਣ ਵਾਲਾ ਹੈ। ਰਕੂਲ ਨੂੰ ਕਈ ਵਾਰ ਸਾਰਾ ਨਾਲ ਘੁੰਮਦਿਆਂ ਤੇ ਮਸਤੀ ਕਦਿਆਂ ਦੇਖਿਆ ਗਿਆ ਹੈ।](https://static.abplive.com/wp-content/uploads/sites/5/2020/09/22174702/6-rakul-preet-singh.jpg?impolicy=abp_cdn&imwidth=720)
ਰਕੂਲ ਪ੍ਰੀਤ ਸਿੰਘ- ਰੀਆ ਚੱਕਰਵਰਤੀ ਨੇ ਗ੍ਰਿਫਤਾਰੀ ਤੋਂ ਬਾਅਦ ਫਿਲਮ ਇੰਡਸਟਰੀ ਨਾਲ ਜੁੜੇ 25 ਲੋਕਾਂ ਦੇ ਨਾਂ ਲਏ, ਜਿਨ੍ਹਾਂ ਵਿੱਚ ਰਕੂਲ ਪ੍ਰੀਤ ਸਿੰਘ ਵੀ ਸ਼ਾਮਲ ਹੈ। ਬਾਲੀਵੁੱਡ ਡਰੱਗਸ ਰੈਕੇਟ 'ਚ ਆਪਣਾ ਨਾਂ ਆਉਣ ਤੋਂ ਬਾਅਦ ਰਕੂਲ ਨੇ ਹਾਈ ਕੋਰਟ ਦਾ ਰੁਖ ਕੀਤਾ ਸੀ, ਪਰ ਹੁਣ ਦੱਸਿਆ ਜਾ ਰਿਹਾ ਹੈ ਕਿ ਰਕੂਲ ਜਲਦ ਹੀ ਐਨਸੀਬੀ ਸੰਮਨ ਮਿਲਣ ਵਾਲਾ ਹੈ। ਰਕੂਲ ਨੂੰ ਕਈ ਵਾਰ ਸਾਰਾ ਨਾਲ ਘੁੰਮਦਿਆਂ ਤੇ ਮਸਤੀ ਕਦਿਆਂ ਦੇਖਿਆ ਗਿਆ ਹੈ।
2/5
![ਰੀਆ ਚੱਕਰਵਰਤੀ- ਸੁਸ਼ਾਂਤ ਦੀ ਮੌਤ ਤੋਂ ਬਾਅਦ ਐਕਟਰਸ ਰੀਆ ਚੱਕਰਵਰਤੀ ਨੂੰ ਐਨਸੀਬੀ ਨੇ ਡਰੱਗਸ ਕੇਸ ਵਿੱਚ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਰੀਆ ਦੀ ਸਿਗਰੇਟ ਪੀਂਦੇ ਦੀਆਂ ਕੁਝ ਵੀਡੀਓ ਵੀ ਸਾਹਮਣੇ ਆਈਆਂ ਹਨ। ਰੀਆ ਚੱਕਰਵਰਤੀ ਇਸ ਸਮੇਂ ਜੇਲ੍ਹ ਵਿੱਚ ਹੈ।](https://static.abplive.com/wp-content/uploads/sites/5/2020/09/22174650/5-Rhea-Chakraborty.jpg?impolicy=abp_cdn&imwidth=720)
ਰੀਆ ਚੱਕਰਵਰਤੀ- ਸੁਸ਼ਾਂਤ ਦੀ ਮੌਤ ਤੋਂ ਬਾਅਦ ਐਕਟਰਸ ਰੀਆ ਚੱਕਰਵਰਤੀ ਨੂੰ ਐਨਸੀਬੀ ਨੇ ਡਰੱਗਸ ਕੇਸ ਵਿੱਚ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਰੀਆ ਦੀ ਸਿਗਰੇਟ ਪੀਂਦੇ ਦੀਆਂ ਕੁਝ ਵੀਡੀਓ ਵੀ ਸਾਹਮਣੇ ਆਈਆਂ ਹਨ। ਰੀਆ ਚੱਕਰਵਰਤੀ ਇਸ ਸਮੇਂ ਜੇਲ੍ਹ ਵਿੱਚ ਹੈ।
3/5
![ਸਾਰਾ ਅਲੀ ਖ਼ਾਨ- ਰੀਆ ਚੱਕਰਵਰਤੀ ਨੇ ਗ੍ਰਿਫਤਾਰ ਹੋਣ ਤੋਂ ਬਾਅਦ ਬਾਲੀਵੁੱਡ ਦੀ ਪੋਲ ਖੋਲ੍ਹਣੀ ਸ਼ੁਰੂ ਕਰ ਦਿੱਤੀ ਹੈ। ਫਿਲਮ ਇੰਡਸਟਰੀ ਦੇ ਨਵਾਬ ਖ਼ਾਨਦਾਨ ਨਾਲ ਸਬੰਧਤ ਤੇ ਟਾਪ ਐਕਟਰਸ ਵਿੱਚੋਂ ਇੱਕ ਸਾਰਾ ਅਲੀ ਖ਼ਾਨ ਦਾ ਨਾਂ ਸਭ ਤੋਂ ਪਹਿਲਾਂ ਸਾਹਮਣੇ ਆਇਆ। ਅਜਿਹੀਆਂ ਖਬਰਾਂ ਵੀ ਹਨ ਕਿ ਐਨਸੀਬੀ ਇਸ ਹਫਤੇ ਸਾਰਾ ਨੂੰ ਸੰਮਨ ਭੇਜਣ ਜਾ ਰਹੀ ਹੈ।](https://static.abplive.com/wp-content/uploads/sites/5/2020/09/22174638/4-sara-ali-khan.jpg?impolicy=abp_cdn&imwidth=720)
ਸਾਰਾ ਅਲੀ ਖ਼ਾਨ- ਰੀਆ ਚੱਕਰਵਰਤੀ ਨੇ ਗ੍ਰਿਫਤਾਰ ਹੋਣ ਤੋਂ ਬਾਅਦ ਬਾਲੀਵੁੱਡ ਦੀ ਪੋਲ ਖੋਲ੍ਹਣੀ ਸ਼ੁਰੂ ਕਰ ਦਿੱਤੀ ਹੈ। ਫਿਲਮ ਇੰਡਸਟਰੀ ਦੇ ਨਵਾਬ ਖ਼ਾਨਦਾਨ ਨਾਲ ਸਬੰਧਤ ਤੇ ਟਾਪ ਐਕਟਰਸ ਵਿੱਚੋਂ ਇੱਕ ਸਾਰਾ ਅਲੀ ਖ਼ਾਨ ਦਾ ਨਾਂ ਸਭ ਤੋਂ ਪਹਿਲਾਂ ਸਾਹਮਣੇ ਆਇਆ। ਅਜਿਹੀਆਂ ਖਬਰਾਂ ਵੀ ਹਨ ਕਿ ਐਨਸੀਬੀ ਇਸ ਹਫਤੇ ਸਾਰਾ ਨੂੰ ਸੰਮਨ ਭੇਜਣ ਜਾ ਰਹੀ ਹੈ।
4/5
![ਸ਼ਰਧਾ ਕਪੂਰ- ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਫਿਲਮ 'ਛਿਛੋਰੇ' ‘ਚ ਕਰਨ ਵਾਲੀ ਸ਼ਰਧਾ ਕਪੂਰ ਨੂੰ ਵੀ ਐਨਸੀਬੀ ਸੰਮਨ ਭੇਜਣ ਦੀ ਤਿਆਰੀ ਕਰ ਰਿਹਾ ਹੈ। ਡਗੱਰਸ ਕੇਸ ਵਿੱਚ ਨਾਂ ਆਉਣ ਤੋਂ ਬਾਅਦ ਖ਼ਬਰਾਂ ਆਈਆਂ ਕਿ ‘'ਛਿਛੋਰੇ' ਦੀ ਪਾਰਟੀ ਲਈ ਖਾਸ ਡਗੱਰਸ ਵੀ ਮੰਗਵਾਏ ਗਏ। ਇਸ ਸਕਸੈਸ ਪਾਰਟੀ ਵਿੱਚ ਸ਼ਰਧਾ ਤੇ ਸੁਸ਼ਾਂਤ ਸਮੇਤ ਕਈ ਸਿਤਾਰੇ ਸ਼ਾਮਲ ਸੀ।](https://static.abplive.com/wp-content/uploads/sites/5/2020/09/22174625/3-shraddha-kapoor.jpg?impolicy=abp_cdn&imwidth=720)
ਸ਼ਰਧਾ ਕਪੂਰ- ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਫਿਲਮ 'ਛਿਛੋਰੇ' ‘ਚ ਕਰਨ ਵਾਲੀ ਸ਼ਰਧਾ ਕਪੂਰ ਨੂੰ ਵੀ ਐਨਸੀਬੀ ਸੰਮਨ ਭੇਜਣ ਦੀ ਤਿਆਰੀ ਕਰ ਰਿਹਾ ਹੈ। ਡਗੱਰਸ ਕੇਸ ਵਿੱਚ ਨਾਂ ਆਉਣ ਤੋਂ ਬਾਅਦ ਖ਼ਬਰਾਂ ਆਈਆਂ ਕਿ ‘'ਛਿਛੋਰੇ' ਦੀ ਪਾਰਟੀ ਲਈ ਖਾਸ ਡਗੱਰਸ ਵੀ ਮੰਗਵਾਏ ਗਏ। ਇਸ ਸਕਸੈਸ ਪਾਰਟੀ ਵਿੱਚ ਸ਼ਰਧਾ ਤੇ ਸੁਸ਼ਾਂਤ ਸਮੇਤ ਕਈ ਸਿਤਾਰੇ ਸ਼ਾਮਲ ਸੀ।
5/5
![](https://static.abplive.com/wp-content/uploads/sites/5/2020/09/22174558/2-deepika-padukone.jpg?impolicy=abp_cdn&imwidth=720)
Published at :
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਕਾਰੋਬਾਰ
ਪੰਜਾਬ
ਆਟੋ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)