ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਕਿਮ ਕਰਦਾਸ਼ੀਆਂ ਨੇ ਟਿੱਕਾ ਲਾ ਕੇ ਫ਼ੋਟੋ ਕੀਤੀ ਸਾਂਝੀ, ਹੋਈ ਟ੍ਰੋਲ
![](https://static.abplive.com/wp-content/uploads/sites/5/2019/04/11115607/0-kim-kardashian-west-slammed-for-wearing-maang-tikka-to-church.jpg?impolicy=abp_cdn&imwidth=720)
1/7
![ਕਿਮ ਨੇ ਹਾਲ ਹੀ ਵਿੱਚ ਵੋਗ ਮੈਗ਼ਜ਼ੀਨ ਦੇ ਮਈ ਅੰਕ ਲਈ ਫ਼ੋਟੋਸ਼ੂਟ ਵੀ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਕਾਫੀ ਮਕਬੂਲ ਹੋ ਰਹੀਆਂ ਹਨ।](https://static.abplive.com/wp-content/uploads/sites/5/2019/04/11111911/7-kim-kardashian-west-slammed-for-wearing-maang-tikka-to-church.jpg?impolicy=abp_cdn&imwidth=720)
ਕਿਮ ਨੇ ਹਾਲ ਹੀ ਵਿੱਚ ਵੋਗ ਮੈਗ਼ਜ਼ੀਨ ਦੇ ਮਈ ਅੰਕ ਲਈ ਫ਼ੋਟੋਸ਼ੂਟ ਵੀ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਕਾਫੀ ਮਕਬੂਲ ਹੋ ਰਹੀਆਂ ਹਨ।
2/7
![ਕੁਝ ਲੋਕਾਂ ਨੂੰ ਕਿਮ ਦੇ ਇਸ ਰੂਪ ਵਿੱਚ ਕੋਈ ਖਰਾਬੀ ਨਹੀਂ ਨਜ਼ਰ ਆਈ ਤੇ ਤਸਵੀਰ ਨੂੰ ਪਸੰਦ ਕੀਤਾ।](https://static.abplive.com/wp-content/uploads/sites/5/2019/04/11111906/6-kim-kardashian-west-slammed-for-wearing-maang-tikka-to-church.jpg?impolicy=abp_cdn&imwidth=720)
ਕੁਝ ਲੋਕਾਂ ਨੂੰ ਕਿਮ ਦੇ ਇਸ ਰੂਪ ਵਿੱਚ ਕੋਈ ਖਰਾਬੀ ਨਹੀਂ ਨਜ਼ਰ ਆਈ ਤੇ ਤਸਵੀਰ ਨੂੰ ਪਸੰਦ ਕੀਤਾ।
3/7
![ਇੱਕ ਫੈਨ ਨੇ ਟਿੱਕੇ ਦੀ ਮਹੱਤਤਾ ਦੱਸਦਿਆਂ ਇਸ ਨੂੰ ਚਿੱਟੇ ਕੱਪੜਿਆਂ ਨਾਲ ਪਹਿਨਣ 'ਤੇ ਸਵਾਲ ਚੁੱਕਿਆ।](https://static.abplive.com/wp-content/uploads/sites/5/2019/04/11111900/5-kim-kardashian-west-slammed-for-wearing-maang-tikka-to-church.jpg?impolicy=abp_cdn&imwidth=720)
ਇੱਕ ਫੈਨ ਨੇ ਟਿੱਕੇ ਦੀ ਮਹੱਤਤਾ ਦੱਸਦਿਆਂ ਇਸ ਨੂੰ ਚਿੱਟੇ ਕੱਪੜਿਆਂ ਨਾਲ ਪਹਿਨਣ 'ਤੇ ਸਵਾਲ ਚੁੱਕਿਆ।
4/7
![ਉੱਥੇ ਹੀ ਇੱਕ ਹੋਰ ਫੈਨ ਨੇ ਸ਼ਿਕਾਇਤ ਕੀਤੀ ਕਿ ਇਹ ਇੰਡੀਅਨ ਵਾਈਬਸ ਹੈ ਨਾ ਕਿ ਸੰਡੇ।](https://static.abplive.com/wp-content/uploads/sites/5/2019/04/11111856/4-kim-kardashian-west-slammed-for-wearing-maang-tikka-to-church.jpg?impolicy=abp_cdn&imwidth=720)
ਉੱਥੇ ਹੀ ਇੱਕ ਹੋਰ ਫੈਨ ਨੇ ਸ਼ਿਕਾਇਤ ਕੀਤੀ ਕਿ ਇਹ ਇੰਡੀਅਨ ਵਾਈਬਸ ਹੈ ਨਾ ਕਿ ਸੰਡੇ।
5/7
![ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਇਹ ਸੰਸਕ੍ਰਿਤੀ ਮਿਲਾਵਟ ਬਹੁਤੀ ਨਹੀਂ ਜਚੀ। ਇੱਕ ਯੂਜ਼ਰ ਨੇ ਕੁਮੈਂਟ ਕੀਤਾ ਹੈ ਕਿ ਸੰਸਕ੍ਰਿਤੀ ਕੋਈ ਪੁਸ਼ਾਕ ਨਹੀਂ ਹੈ ਤੇ ਕਿੰਮ ਦਾ ਇੰਝ ਸੱਜ ਕੇ ਆਉਣਾ ਗ਼ਲਤ ਹੈ।](https://static.abplive.com/wp-content/uploads/sites/5/2019/04/11111851/3-kim-kardashian-west-slammed-for-wearing-maang-tikka-to-church.jpg?impolicy=abp_cdn&imwidth=720)
ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਇਹ ਸੰਸਕ੍ਰਿਤੀ ਮਿਲਾਵਟ ਬਹੁਤੀ ਨਹੀਂ ਜਚੀ। ਇੱਕ ਯੂਜ਼ਰ ਨੇ ਕੁਮੈਂਟ ਕੀਤਾ ਹੈ ਕਿ ਸੰਸਕ੍ਰਿਤੀ ਕੋਈ ਪੁਸ਼ਾਕ ਨਹੀਂ ਹੈ ਤੇ ਕਿੰਮ ਦਾ ਇੰਝ ਸੱਜ ਕੇ ਆਉਣਾ ਗ਼ਲਤ ਹੈ।
6/7
![38 ਸਾਲਾ ਅਦਾਕਾਰਾ ਨੇ 'ਸੰਡੇ ਸਰਵਿਸ ਵਾਈਬ' ਕੈਪਸ਼ਨ ਨਾਲ ਇੰਸਟਾਗ੍ਰਾਮ 'ਤੇ ਆਪਣੀ ਤਸਵੀਰ ਸਾਂਝੀ ਕੀਤੀ ਹੈ।](https://static.abplive.com/wp-content/uploads/sites/5/2019/04/11111844/2-kim-kardashian-west-slammed-for-wearing-maang-tikka-to-church.jpg?impolicy=abp_cdn&imwidth=720)
38 ਸਾਲਾ ਅਦਾਕਾਰਾ ਨੇ 'ਸੰਡੇ ਸਰਵਿਸ ਵਾਈਬ' ਕੈਪਸ਼ਨ ਨਾਲ ਇੰਸਟਾਗ੍ਰਾਮ 'ਤੇ ਆਪਣੀ ਤਸਵੀਰ ਸਾਂਝੀ ਕੀਤੀ ਹੈ।
7/7
![ਰਿਐਲਿਟੀ ਸਟਾਰ ਕਿਮ ਕਾਰਦਾਸ਼ੀਆਂ ਨੂੰ ਚਰਚ ਸੇਵਾ ਦੌਰਾਨ ਮੱਥੇ 'ਤੇ ਟਿੱਕਾ ਲਾਉਣ ਕਾਰਨ ਅਲੋਚਨਾ ਸਹਿਣੀ ਪਈ।](https://static.abplive.com/wp-content/uploads/sites/5/2019/04/11111839/1-kim-kardashian-west-slammed-for-wearing-maang-tikka-to-church.jpg?impolicy=abp_cdn&imwidth=720)
ਰਿਐਲਿਟੀ ਸਟਾਰ ਕਿਮ ਕਾਰਦਾਸ਼ੀਆਂ ਨੂੰ ਚਰਚ ਸੇਵਾ ਦੌਰਾਨ ਮੱਥੇ 'ਤੇ ਟਿੱਕਾ ਲਾਉਣ ਕਾਰਨ ਅਲੋਚਨਾ ਸਹਿਣੀ ਪਈ।
Published at : 11 Apr 2019 11:58 AM (IST)
Tags :
Kim Kardashianਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪਾਲੀਵੁੱਡ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)