ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਸਨੇ ਆਪਣੇ ਮਾਪਿਆਂ ਦੇ ਵਿਆਹ ਤੋਂ ਕੀ ਸਿੱਖਿਆ ਹੈ, ਤਾਂ ਸੈਫ ਨੇ ਕਿਹਾ, “ਤੱਥ ਇਹ ਹੈ ਕਿ ਤੁਸੀਂ ਆਪਣੇ ਹਿੱਤਾਂ, ਕਰੀਅਰ ਤੇ ਜਨੂੰਨ ਦੇ ਲਿਹਾਜ਼ ਨਾਲ ਇੱਕ ਦੂਜੇ ਤੋਂ ਬਿਲਕੁਲ ਵੱਖਰੇ ਹੋ ਸਕਦੇ ਹੋ। ਇਸ ਦੇ ਬਾਵਜੂਦ-ਇੱਕ ਦੂਜੇ ਨਾਲ ਤੁਹਾਡਾ ਰਿਸ਼ਤਾ ਸਿਹਤਮੰਦ ਤੇ ਵਚਨਬੱਧ ਹੋ ਸਕਦਾ ਹੈ। ਨਾਲ ਹੀ ਤੁਸੀਂ ਇੱਕ ਦੂਜੇ ਦੀ ਜ਼ਿੰਦਗੀ 'ਚ ਪੂਰੀ ਤਰ੍ਹਾਂ ਘੁਲ-ਮਿਲ ਸਕਦੇ ਹੋ।"