ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਸ਼ਾਹਰੁਖ ਨੇ ‘ਜ਼ੀਰੋ’ ਦਾ ਧਮਾਕਾ ਕਰ ਕੱਟਿਆ ਜਨਮ ਦਿਨ ਦਾ ਕੇਕ, ਵੇਖੋ ਤਸਵੀਰਾਂ
![](https://static.abplive.com/wp-content/uploads/sites/5/2018/11/03110835/ZERO-TRAILER-LAUNCH-10.jpg?impolicy=abp_cdn&imwidth=720)
1/24
![](https://static.abplive.com/wp-content/uploads/sites/5/2018/11/03110955/ZERO-TRAILER-LAUNCH.jpg?impolicy=abp_cdn&imwidth=720)
2/24
![](https://static.abplive.com/wp-content/uploads/sites/5/2018/11/03110951/ZERO-TRAILER-LAUNCH-25.jpg?impolicy=abp_cdn&imwidth=720)
3/24
![](https://static.abplive.com/wp-content/uploads/sites/5/2018/11/03110946/ZERO-TRAILER-LAUNCH-24.jpeg?impolicy=abp_cdn&imwidth=720)
4/24
![](https://static.abplive.com/wp-content/uploads/sites/5/2018/11/03110941/ZERO-TRAILER-LAUNCH-23.jpg?impolicy=abp_cdn&imwidth=720)
5/24
![](https://static.abplive.com/wp-content/uploads/sites/5/2018/11/03110936/ZERO-TRAILER-LAUNCH-22.jpg?impolicy=abp_cdn&imwidth=720)
6/24
![](https://static.abplive.com/wp-content/uploads/sites/5/2018/11/03110932/ZERO-TRAILER-LAUNCH-21.jpg?impolicy=abp_cdn&imwidth=720)
7/24
![](https://static.abplive.com/wp-content/uploads/sites/5/2018/11/03110926/ZERO-TRAILER-LAUNCH-20.jpg?impolicy=abp_cdn&imwidth=720)
8/24
![](https://static.abplive.com/wp-content/uploads/sites/5/2018/11/03110921/ZERO-TRAILER-LAUNCH-19.jpg?impolicy=abp_cdn&imwidth=720)
9/24
![](https://static.abplive.com/wp-content/uploads/sites/5/2018/11/03110916/ZERO-TRAILER-LAUNCH-18.jpg?impolicy=abp_cdn&imwidth=720)
10/24
![](https://static.abplive.com/wp-content/uploads/sites/5/2018/11/03110911/ZERO-TRAILER-LAUNCH-17.jpg?impolicy=abp_cdn&imwidth=720)
11/24
![](https://static.abplive.com/wp-content/uploads/sites/5/2018/11/03110906/ZERO-TRAILER-LAUNCH-16.jpg?impolicy=abp_cdn&imwidth=720)
12/24
![](https://static.abplive.com/wp-content/uploads/sites/5/2018/11/03110901/ZERO-TRAILER-LAUNCH-15.jpg?impolicy=abp_cdn&imwidth=720)
13/24
![](https://static.abplive.com/wp-content/uploads/sites/5/2018/11/03110856/ZERO-TRAILER-LAUNCH-14.jpg?impolicy=abp_cdn&imwidth=720)
14/24
![](https://static.abplive.com/wp-content/uploads/sites/5/2018/11/03110850/ZERO-TRAILER-LAUNCH-13.jpg?impolicy=abp_cdn&imwidth=720)
15/24
![](https://static.abplive.com/wp-content/uploads/sites/5/2018/11/03110845/ZERO-TRAILER-LAUNCH-12.jpg?impolicy=abp_cdn&imwidth=720)
16/24
![](https://static.abplive.com/wp-content/uploads/sites/5/2018/11/03110840/ZERO-TRAILER-LAUNCH-11.jpeg?impolicy=abp_cdn&imwidth=720)
17/24
![](https://static.abplive.com/wp-content/uploads/sites/5/2018/11/03110829/ZERO-TRAILER-LAUNCH-9.jpeg?impolicy=abp_cdn&imwidth=720)
18/24
![ਇਸ ਟ੍ਰੇਲਰ ਲਾਂਚ ਈਵੈਂਟ ‘ਚ ਸ਼ਾਹਰੁਖ ਦੇ ਨਾਲ ਫ਼ਿਲਮ ਦੀ ਬਾਕੀ ਕਾਸਟ ਵੀ ਕਾਫੀ ਖੁਸ਼ ਤੇ ਐਕਸਾਈਟਿਡ ਨਜ਼ਰ ਆਈ। ਸਭ ਨੇ ਮੀਡੀਆ ਨੂੰ ਖੂਬ ਪੋਜ਼ ਦਿੱਤੇ।](https://static.abplive.com/wp-content/uploads/sites/5/2018/11/03110824/ZERO-TRAILER-LAUNCH-8.jpg?impolicy=abp_cdn&imwidth=720)
ਇਸ ਟ੍ਰੇਲਰ ਲਾਂਚ ਈਵੈਂਟ ‘ਚ ਸ਼ਾਹਰੁਖ ਦੇ ਨਾਲ ਫ਼ਿਲਮ ਦੀ ਬਾਕੀ ਕਾਸਟ ਵੀ ਕਾਫੀ ਖੁਸ਼ ਤੇ ਐਕਸਾਈਟਿਡ ਨਜ਼ਰ ਆਈ। ਸਭ ਨੇ ਮੀਡੀਆ ਨੂੰ ਖੂਬ ਪੋਜ਼ ਦਿੱਤੇ।
19/24
![](https://static.abplive.com/wp-content/uploads/sites/5/2018/11/03110818/ZERO-TRAILER-LAUNCH-7.jpg?impolicy=abp_cdn&imwidth=720)
20/24
![ਸ਼ਾਹਰੁਖ ਦੀ ਫ਼ਿਲਮ ‘ਜ਼ੀਰੋ’ ਦੇ ਟ੍ਰੇਲਰ ਨੂੰ ਹਰ ਪਾਸੋਂ ਚੰਗੀ ਪ੍ਰਤੀਕਿਰਿਆ ਮਿਲ ਰਹੀ ਹੈ। ਟ੍ਰੇਲਰ ਸੋਸ਼ਲ ਮੀਡੀਆ ‘ਤੇ ਛਾਇਆ ਹੋਇਆ ਹੈ। ਫ਼ਿਲਮ ‘ਚ ਉਨ੍ਹਾਂ ਨੇ ਇੱਕ ਬੌਣੇ ਵਿਅਕਤੀ ਬਊਆ ਸਿੰਘ ਦਾ ਰੋਲ ਕੀਤਾ ਹੈ। ਜਿਸ ਨੇ ਲੋਕਾਂ ਨੂੰ ਹਸਾਉਣ ਦੇ ਨਾਲ-ਨਾਲ ਇਮੋਸ਼ਨਲ ਵੀ ਕੀਤਾ ਹੈ।](https://static.abplive.com/wp-content/uploads/sites/5/2018/11/03110812/ZERO-TRAILER-LAUNCH-6.jpeg?impolicy=abp_cdn&imwidth=720)
ਸ਼ਾਹਰੁਖ ਦੀ ਫ਼ਿਲਮ ‘ਜ਼ੀਰੋ’ ਦੇ ਟ੍ਰੇਲਰ ਨੂੰ ਹਰ ਪਾਸੋਂ ਚੰਗੀ ਪ੍ਰਤੀਕਿਰਿਆ ਮਿਲ ਰਹੀ ਹੈ। ਟ੍ਰੇਲਰ ਸੋਸ਼ਲ ਮੀਡੀਆ ‘ਤੇ ਛਾਇਆ ਹੋਇਆ ਹੈ। ਫ਼ਿਲਮ ‘ਚ ਉਨ੍ਹਾਂ ਨੇ ਇੱਕ ਬੌਣੇ ਵਿਅਕਤੀ ਬਊਆ ਸਿੰਘ ਦਾ ਰੋਲ ਕੀਤਾ ਹੈ। ਜਿਸ ਨੇ ਲੋਕਾਂ ਨੂੰ ਹਸਾਉਣ ਦੇ ਨਾਲ-ਨਾਲ ਇਮੋਸ਼ਨਲ ਵੀ ਕੀਤਾ ਹੈ।
21/24
![ਸ਼ਾਹਰੁਖ ਟ੍ਰੇਲਰ ਲਾਂਚ ‘ਤੇ ਜਾਣ ਤੋਂ ਪਹਿਲਾਂ ਆਪਣੇ ਘਰ ਮੰਨਤ ਦੀ ਬਾਲਕਨੀ ਚੋਂ ਆਪਣੇ ਫੈਨਸ ਨੂੰ ਵੀ ਮਿਲੇ ਸੀ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ। ਇਨ੍ਹਾਂ ‘ਚ ਅਬ੍ਰਾਹਮ ਵੀ ਸ਼ਾਹਰੁਖ ਦੇ ਨਾਲ ਨਜ਼ਰ ਆ ਰਿਹਾ ਹੈ।](https://static.abplive.com/wp-content/uploads/sites/5/2018/11/03110807/ZERO-TRAILER-LAUNCH-5.jpeg?impolicy=abp_cdn&imwidth=720)
ਸ਼ਾਹਰੁਖ ਟ੍ਰੇਲਰ ਲਾਂਚ ‘ਤੇ ਜਾਣ ਤੋਂ ਪਹਿਲਾਂ ਆਪਣੇ ਘਰ ਮੰਨਤ ਦੀ ਬਾਲਕਨੀ ਚੋਂ ਆਪਣੇ ਫੈਨਸ ਨੂੰ ਵੀ ਮਿਲੇ ਸੀ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ। ਇਨ੍ਹਾਂ ‘ਚ ਅਬ੍ਰਾਹਮ ਵੀ ਸ਼ਾਹਰੁਖ ਦੇ ਨਾਲ ਨਜ਼ਰ ਆ ਰਿਹਾ ਹੈ।
22/24
![ਇਹ ਟ੍ਰੇਲਰ ਲਾਂਚ ਈਵੈਂਟ ਇਸ ਲਈ ਵੀ ਖਾਸ ਰਿਹਾ ਕਿਉਂਕਿ ਇਥੇ ਸ਼ਾਹਰੁਖ ਦੇ ਜਨਮ ਦਿਨ ਦਾ ਕੇਕ ਵੀ ਕੱਟਿਆ ਗਿਆ। ਜਿਸ ‘ਤੇ ਉਸ ਦੀ ਫ਼ਿਲਮ ‘ਜ਼ੀਰੋ’ ਦੇ ਕੁਝ ਪੋਸਟਰ ਬਣੇ ਹੋਏ ਸੀ, ਜੋ ਦੇਖਣ ਨੂੰ ਬੇਹੱਦ ਖੂਬਸੂਰਤ ਲੱਗ ਰਿਹਾ ਸੀ।](https://static.abplive.com/wp-content/uploads/sites/5/2018/11/03110801/ZERO-TRAILER-LAUNCH-4.jpeg?impolicy=abp_cdn&imwidth=720)
ਇਹ ਟ੍ਰੇਲਰ ਲਾਂਚ ਈਵੈਂਟ ਇਸ ਲਈ ਵੀ ਖਾਸ ਰਿਹਾ ਕਿਉਂਕਿ ਇਥੇ ਸ਼ਾਹਰੁਖ ਦੇ ਜਨਮ ਦਿਨ ਦਾ ਕੇਕ ਵੀ ਕੱਟਿਆ ਗਿਆ। ਜਿਸ ‘ਤੇ ਉਸ ਦੀ ਫ਼ਿਲਮ ‘ਜ਼ੀਰੋ’ ਦੇ ਕੁਝ ਪੋਸਟਰ ਬਣੇ ਹੋਏ ਸੀ, ਜੋ ਦੇਖਣ ਨੂੰ ਬੇਹੱਦ ਖੂਬਸੂਰਤ ਲੱਗ ਰਿਹਾ ਸੀ।
23/24
![ਬੀਤੇ ਦਿਨ ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਨੇ ਆਪਣਾ 53ਵਾਂ ਜਨਮ ਦਿਨ ਮਨਾਇਆ। ਜਿਸ ਦੇ ਨਾਲ ਉਨ੍ਹਾਂ ਨੇ ਆਪਣੇ ਫੈਨਸ ਨੂੰ ਵੀ ਰਿਟਰਨ ਗਿਫਟ ਵੱਜੋਂ ‘ਜ਼ੀਰੋ’ ਦਾ ਟ੍ਰੇਲਰ ਲਾਂਚ ਕਰ ਦਿੱਤਾ।](https://static.abplive.com/wp-content/uploads/sites/5/2018/11/03110755/ZERO-TRAILER-LAUNCH-2.jpeg?impolicy=abp_cdn&imwidth=720)
ਬੀਤੇ ਦਿਨ ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਨੇ ਆਪਣਾ 53ਵਾਂ ਜਨਮ ਦਿਨ ਮਨਾਇਆ। ਜਿਸ ਦੇ ਨਾਲ ਉਨ੍ਹਾਂ ਨੇ ਆਪਣੇ ਫੈਨਸ ਨੂੰ ਵੀ ਰਿਟਰਨ ਗਿਫਟ ਵੱਜੋਂ ‘ਜ਼ੀਰੋ’ ਦਾ ਟ੍ਰੇਲਰ ਲਾਂਚ ਕਰ ਦਿੱਤਾ।
24/24
![ਬੀਤੇ ਦਿਨ ਸ਼ਾਮ ਨੂੰ ਮੁੰਬਈ ‘ਚ ਸ਼ਾਹਰੁਖ ਸਟਾਰਰ ਫ਼ਿਲਮ ‘ਜ਼ੀਰੋ’ ਦਾ ਟ੍ਰੇਲਰ ਲਾਂਚ ਕੀਤਾ ਗਿਆ। ਜਿਸ ਦੇ ਈਵੈਂਟ ‘ਚ ਉਸ ਦੀ ਫ਼ਿਲਮ ਦੀ ਲੀਡ ਅਦਾਕਾਰਾ ਕੈਟਰੀਨਾ ਕੈਫ ਤੇ ਅਨੁਸ਼ਕਾ ਸ਼ਰਮਾ ਵੀ ਮੌਜੂਦ ਰਹੀਆਂ। ਨਾਲ ਹੀ ਈਵੈਂਟ ‘ਚ ਡਾਇਰੈਕਟਰ ਆਨੰਦ ਐਲ ਰਾਏ ਵੀ ਮੌਜੂਦ ਰਹੇ।](https://static.abplive.com/wp-content/uploads/sites/5/2018/11/03110749/ZERO-TRAILER-LAUNCH-1.jpeg?impolicy=abp_cdn&imwidth=720)
ਬੀਤੇ ਦਿਨ ਸ਼ਾਮ ਨੂੰ ਮੁੰਬਈ ‘ਚ ਸ਼ਾਹਰੁਖ ਸਟਾਰਰ ਫ਼ਿਲਮ ‘ਜ਼ੀਰੋ’ ਦਾ ਟ੍ਰੇਲਰ ਲਾਂਚ ਕੀਤਾ ਗਿਆ। ਜਿਸ ਦੇ ਈਵੈਂਟ ‘ਚ ਉਸ ਦੀ ਫ਼ਿਲਮ ਦੀ ਲੀਡ ਅਦਾਕਾਰਾ ਕੈਟਰੀਨਾ ਕੈਫ ਤੇ ਅਨੁਸ਼ਕਾ ਸ਼ਰਮਾ ਵੀ ਮੌਜੂਦ ਰਹੀਆਂ। ਨਾਲ ਹੀ ਈਵੈਂਟ ‘ਚ ਡਾਇਰੈਕਟਰ ਆਨੰਦ ਐਲ ਰਾਏ ਵੀ ਮੌਜੂਦ ਰਹੇ।
Published at : 03 Nov 2018 11:12 AM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)