ਪੜਚੋਲ ਕਰੋ

ਪ੍ਰਧਾਨਮੰਤਰੀ ਮੋਦੀ ਨੇ ਦਿੱਤੀ ਸਿੰਧੂ ਨੂੰ ਵਧਾਈ

ਰਿਓ ਓਲੰਪਿਕਸ 'ਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਪੀ.ਵੀ. ਸਿੰਧੂ ਨੂੰ ਜਿਸ ਜਿੱਤ ਦੀ ਭਾਲ ਸੀ ਓਹ ਜਿੱਤ ਉਸਨੂੰ ਮਿਲ ਗਈ ਹੈ। ਸਿੰਧੂ ਨੇ ਚੀਨ ਓਪਨ 'ਚ ਜਿੱਤ ਦਰਜ ਕੀਤੀ ਹੈ। ਫਾਈਨਲ ਮੈਚ 'ਚ ਸਿੰਧੂ ਨੇ ਚੀਨ ਦੀ ਸੁਨ ਯੂ ਨੂੰ ਮਾਤ ਦਿੱਤੀ।  ਸਿੰਧੂ ਦੀ ਖਿਤਾਬੀ ਜਿੱਤ ਤੋਂ ਬਾਅਦ ਪ੍ਰਧਾਨਮੰਤਰੀ ਨਰੇਂਦਰ ਮੋਦੀ ਅਤੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਸਿੰਧੂ ਨੂੰ ਵਧਾਈ ਦਿੰਦਿਆਂ ਟਵੀਟ ਕੀਤੇ।  narendramodipti-m ਪ੍ਰਧਾਨਮੰਤਰੀ ਨਰੇਂਦਰ ਮੋਦੀ ਦਾ ਟਵੀਟ 

Congratulations to @Pvsindhu1 for her first super series title. Well played! #ChinaOpen  

1668982

ਸਚਿਨ ਤੇਂਦੁਲਕਰ ਦਾ ਟਵੀਟ 

Way to go @Pvsindhu1!! Congratulations on winning #ChinaOpen!!  

ਸਿੰਧੂ ਨੂੰ ਵਧਾਈ 

29thakur

Proud moment for India again. @Pvsindhu1 wins the #Chinaopen , her first super series title. Many more to come. Many Congratulations. 

02bce02ef6e0eb093a6ea1e88ec9d038

That moment when @Pvsindhu1 won maiden #SuperSeries title. #ChinaOpen 

Harbhajan-1

Congratulations on winning ! Going places and how!! 

CqKCqIsW8AAyfcR  20150412_Badminton-Singapore-Open_Sun-Yu_By-AFP_615x400

ਕਿਵੇਂ ਜਿੱਤਿਆ ਮੈਚ  ਖਿਤਾਬੀ ਮੈਚ 'ਚ ਸਿੰਧੂ ਅਤੇ ਸੁਨ ਯੂ ਵਿਚਾਲੇ ਰੋਮਾਂਚਕ ਟੱਕਰ ਵੇਖਣ ਨੂੰ ਮਿਲੀ। ਸਿੰਧੂ ਨੇ ਪਹਿਲਾ ਗੇਮ ਜਿੱਤਿਆ ਪਰ ਫਿਰ ਚੀਨ ਦੀ ਖਿਡਾਰਨ ਨੇ ਮੈਚ 'ਚ ਵਾਪਸੀ ਕੀਤੀ। ਜਲਦੀ ਹੀ ਸਿੰਧੂ ਨੇ ਆਪਣਾ ਦਮਦਾਰ ਖੇਡ ਵਿਖਾਉਂਦਿਆਂ ਮੈਚ 'ਚ ਵਾਪਸੀ ਕੀਤੀ ਅਤੇ ਆਖਰੀ ਗੇਮ ਜਿੱਤ ਮੈਚ ਆਪਣੇ ਨਾਮ ਕਰ ਲਿਆ। ਸਿੰਧੂ ਨੇ ਇਹ ਮੈਚ 21-11, 17-21, 21-11 ਦੇ ਫਰਕ ਨਾਲ ਜਿੱਤਿਆ। ਇਹ ਸਿੰਧੂ ਦਾ ਪਹਿਲਾ ਸੁਪਰ ਸੀਰੀਜ਼ ਖਿਤਾਬ ਹੈ। ਇਸਤੋਂ ਪਹਿਲਾਂ ਸਾਲ 2014 'ਚ ਸਾਇਨਾ ਨਹਿਵਾਲ ਨੇ ਇਹ ਖਿਤਾਬ ਆਪਣੇ ਨਾਮ ਕੀਤਾ ਸੀ।  pv-sindhu-biography-500x375  khel-Badminton-Sindhu-Prannoy-and-praneet-Macau-Open-quarters-news-in-hindi-118295 ਹੌਂਸਲਾ 7ਵੇਂ ਆਸਮਾਨ 'ਤੇ  ਸੈਮੀਫਾਈਨਲ 'ਚ ਸਿੰਧੂ ਨੇ ਸ਼ਨੀਵਾਰ ਨੂੰ ਕੋਰੀਆ ਦੀ ਸੁੰਗ ਜੀ ਹਿਯੂੰਗ ਨੂੰ ਮਾਤ ਦਿੱਤੀ ਸੀ। 1 ਘੰਟਾ 24 ਮਿਨਟ ਤਕ ਚੱਲੇ ਇਸ ਮੈਚ 'ਚ ਸਿੰਧੂ ਨੇ 11-21, 23-21, 21-19 ਦੇ ਫਰਕ ਨਾਲ ਜਿੱਤ ਦਰਜ ਕੀਤੀ ਸੀ। ਇਸ ਦਮਦਾਰ ਜਿੱਤ ਤੋਂ ਬਾਅਦ ਸਿੰਧੂ ਦਾ ਹੌਂਸਲਾ 7ਵੇਂ ਆਸਮਾਨ 'ਤੇ ਹੈ। ਸਿੰਧੂ ਲਈ ਇਹ ਸਾਲ ਦੀ ਦੂਜੀ ਵੱਡੀ ਜਿੱਤ ਹੈ। 
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਫਰੀਦਕੋਟ ਕਤਲ-ਕਾਂਡ 'ਚ ਵੱਡਾ ਖੁਲਾਸਾ; ਪਤਨੀ ਨੇ ਫੜੇ ਹੱਥ, ਬੁਆਏਫ੍ਰੈਂਡ ਨੇ ਘੋਟਿਆ ਗਲਾ, ਇੰਝ ਦਿੱਤੀ ਦਰਦਨਾਕ ਹੱਤਿਆ! ਪੁਲਿਸ ਨੇ ਕੀਤੇ ਵੱਡੇ ਖੁਲਾਸੇ

Punjab Weather Today: ਪੰਜਾਬ 'ਚ ਠੰਡ ਦਾ ਕਹਿਰ ਜਾਰੀ! ਦੋ ਦਿਨ ਚੱਲਣਗੀਆਂ ਠੰਡੀਆਂ ਹਵਾਵਾਂ...ਵੈਸਟਰਨ ਡਿਸਟਰਬੈਂਸ ਕਰਕੇ ਪਏਗਾ ਮੀਂਹ!

Rain Warning: IMD ਵੱਲੋਂ 10, 11 ਅਤੇ 12 ਦਸੰਬਰ ਲਈ ਘਣੇ ਕੋਹਰੇ ਅਤੇ ਬਾਰਿਸ਼ ਦੀ ਚੇਤਾਵਨੀ, 10 ਵੱਡੇ ਸ਼ਹਿਰਾਂ ਲਈ ਅਲਰਟ

ਰੂਸ ਦਾ ਯੂਕਰੇਨ 'ਤੇ ਸਭ ਤੋਂ ਵੱਡਾ ਹਵਾਈ ਹਮਲਾ, ਗਲਤੀ ਨਾਲ ਆਪਣੇ ਹੀ ਸ਼ਹਿਰ 'ਤੇ 1000 ਕਿਲੋ ਦਾ ਬੰਬ ਡੇਗ ਲਿਆ!

ਵੀਡੀਓਜ਼

Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
Fatehgarh Sahib News | ਹੱਡਾਂ ਰੋੜੀ ਨੇੜੇ ਅਵਾਰਾ ਕੁੱਤਿਆਂ ਕੋਲੋਂ ਮਿਲਿਆ 7 ਮਹੀਨੇ ਦੇ ਬੱਚੇ ਦਾ ਭਰੂਣ |Abp Sanjha
Aam Aadmi Party | ਮਨਰੇਗਾ ਘੋਟਾਲੇ 'ਚ 25 ਅਧਿਕਾਰੀਆਂ 'ਤੇ ਕਾਰਵਾਈ 2 ਕਰੋੜ ਦੀ ਜਾਇਦਾਦ ਕੀਤੀ ਜ਼ਬਤ |Abp Sanjha
Big Breaking News | PU Senate Election ਨੂੰ ਮਿਲੀ ਹਰੀ ਝੰਡੀ, 2026 'ਚ ਹੋਣਗੀਆਂ ਚੋਣਾਂ  | Panjab University

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਫਰੀਦਕੋਟ ਕਤਲ-ਕਾਂਡ 'ਚ ਵੱਡਾ ਖੁਲਾਸਾ; ਪਤਨੀ ਨੇ ਫੜੇ ਹੱਥ, ਬੁਆਏਫ੍ਰੈਂਡ ਨੇ ਘੋਟਿਆ ਗਲਾ, ਇੰਝ ਦਿੱਤੀ ਦਰਦਨਾਕ ਹੱਤਿਆ! ਪੁਲਿਸ ਨੇ ਕੀਤੇ ਵੱਡੇ ਖੁਲਾਸੇ
ਫਰੀਦਕੋਟ ਕਤਲ-ਕਾਂਡ 'ਚ ਵੱਡਾ ਖੁਲਾਸਾ; ਪਤਨੀ ਨੇ ਫੜੇ ਹੱਥ, ਬੁਆਏਫ੍ਰੈਂਡ ਨੇ ਘੋਟਿਆ ਗਲਾ, ਇੰਝ ਦਿੱਤੀ ਦਰਦਨਾਕ ਹੱਤਿਆ! ਪੁਲਿਸ ਨੇ ਕੀਤੇ ਵੱਡੇ ਖੁਲਾਸੇ
Punjab Weather Today: ਪੰਜਾਬ 'ਚ ਠੰਡ ਦਾ ਕਹਿਰ ਜਾਰੀ! ਦੋ ਦਿਨ ਚੱਲਣਗੀਆਂ ਠੰਡੀਆਂ ਹਵਾਵਾਂ...ਵੈਸਟਰਨ ਡਿਸਟਰਬੈਂਸ ਕਰਕੇ ਪਏਗਾ ਮੀਂਹ!
Punjab Weather Today: ਪੰਜਾਬ 'ਚ ਠੰਡ ਦਾ ਕਹਿਰ ਜਾਰੀ! ਦੋ ਦਿਨ ਚੱਲਣਗੀਆਂ ਠੰਡੀਆਂ ਹਵਾਵਾਂ...ਵੈਸਟਰਨ ਡਿਸਟਰਬੈਂਸ ਕਰਕੇ ਪਏਗਾ ਮੀਂਹ!
Rain Warning: IMD ਵੱਲੋਂ 10, 11 ਅਤੇ 12 ਦਸੰਬਰ ਲਈ ਘਣੇ ਕੋਹਰੇ ਅਤੇ ਬਾਰਿਸ਼ ਦੀ ਚੇਤਾਵਨੀ, 10 ਵੱਡੇ ਸ਼ਹਿਰਾਂ ਲਈ ਅਲਰਟ
Rain Warning: IMD ਵੱਲੋਂ 10, 11 ਅਤੇ 12 ਦਸੰਬਰ ਲਈ ਘਣੇ ਕੋਹਰੇ ਅਤੇ ਬਾਰਿਸ਼ ਦੀ ਚੇਤਾਵਨੀ, 10 ਵੱਡੇ ਸ਼ਹਿਰਾਂ ਲਈ ਅਲਰਟ
ਰੂਸ ਦਾ ਯੂਕਰੇਨ 'ਤੇ ਸਭ ਤੋਂ ਵੱਡਾ ਹਵਾਈ ਹਮਲਾ, ਗਲਤੀ ਨਾਲ ਆਪਣੇ ਹੀ ਸ਼ਹਿਰ 'ਤੇ 1000 ਕਿਲੋ ਦਾ ਬੰਬ ਡੇਗ ਲਿਆ!
ਰੂਸ ਦਾ ਯੂਕਰੇਨ 'ਤੇ ਸਭ ਤੋਂ ਵੱਡਾ ਹਵਾਈ ਹਮਲਾ, ਗਲਤੀ ਨਾਲ ਆਪਣੇ ਹੀ ਸ਼ਹਿਰ 'ਤੇ 1000 ਕਿਲੋ ਦਾ ਬੰਬ ਡੇਗ ਲਿਆ!
Bigg Boss 19 Winner: ਗੌਰਵ ਖੰਨਾ ਬਣਿਆ ਬਿੱਗ ਬੌਸ 19 ਦਾ ਵਿਜੇਤਾ, ਜਾਣੋ ਟਰਾਫੀ ਦੇ ਨਾਲ ਮਿਲੀ ਕਿੰਨੀ ਪ੍ਰਾਈਜ਼ ਮਨੀ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (08-12-2025)

ਔਰਤਾਂ ਦੇ ਪੈਰ ਬਰਫ਼ ਵਾਂਗ ਕਿਉਂ ਹੋ ਜਾਂਦੇ ਠੰਡੇ? ਜਾਣੋ ਇਸ ਪਿੱਛੇ ਕੀ ਹੈ ਅਸਲੀ ਵਜ੍ਹਾ

AAP MLA: 'ਆਪ' ਵਿਧਾਇਕ ਦੇ ਕਿਸਨੇ ਮਾਰੀ ਸ਼ਰੇਆਮ ਜੁੱਤੀ? ਸਟੇਜ 'ਤੇ ਭਾਸ਼ਣ ਦਿੰਦੇ ਸਮੇਂ ਮੱਚੀ ਹਫੜਾ-ਦਫੜੀ; ਇੰਟਰਨੈੱਟ 'ਤੇ ਵੀਡੀਓ ਵਾਇਰਲ...
'ਆਪ' ਵਿਧਾਇਕ ਦੇ ਕਿਸਨੇ ਮਾਰੀ ਸ਼ਰੇਆਮ ਜੁੱਤੀ? ਸਟੇਜ 'ਤੇ ਭਾਸ਼ਣ ਦਿੰਦੇ ਸਮੇਂ ਮੱਚੀ ਹਫੜਾ-ਦਫੜੀ; ਇੰਟਰਨੈੱਟ 'ਤੇ ਵੀਡੀਓ ਵਾਇਰਲ...
Embed widget