ਪੜਚੋਲ ਕਰੋ

Diwali 2024 Sale: ਮਹਿੰਗੇ ਲੈਪਟਾਪ ਮਿਲ ਰਹੇ ਸਸਤੇ, ਦੀਵਾਲੀ 'ਤੇ ਧੜੱਲੇ ਨਾਲ ਡਿੱਗੀਆਂ ਕੀਮਤਾਂ, ਇੱਥੇ ਜਾਣੋ ਸਸਤੇ ਰੇਟ

Diwali 2024 Laptop Offers: Amazon ਦੀ ਸੇਲ 29 ਅਕਤੂਬਰ ਤੱਕ ਹੈ ਅਤੇ ਇਹ ਟਾਪ-ਰੇਟਿਡ ਰਿਫਬਿਰਸ਼ਡ ਲੈਪਟਾਪਾਂ 'ਤੇ ਸ਼ਾਨਦਾਰ ਮਿਲ ਰਹੀ ਹੈ। ਆਓ, ਇਨ੍ਹਾਂ ਡੀਲਸ ਬਾਰੇ ਡਿਟੇਲਸ ਵਿੱਚ ਜਾਣਦੇ ਹਾਂ।

Laptop Diwali Offers: ਜੇਕਰ ਤੁਸੀਂ ਇੱਕ ਚੰਗਾ ਲੈਪਟਾਪ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਬਿਲਕੁਲ ਸਹੀ ਸਮਾਂ ਹੈ। ਦੀਵਾਲੀ ਦੇ ਮੌਕੇ 'ਤੇ Amazon ਨੇ ਵੀ ਆਪਣੀ ਦੀਵਾਲੀ ਸੇਲ ਸ਼ੁਰੂ ਕਰ ਦਿੱਤੀ ਹੈ। ਬਹੁਤ ਸਾਰੇ ਰਿਫਬਿਰਸ਼ਡ ਲੈਪਟਾਪ 'ਤੇ ਸ਼ਾਨਦਾਰ ਆਫਰ ਅਤੇ ਡਿਸਕਾਊਂਟ ਮਿਲ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਰਿਫਬਿਰਸ਼ਡ ਲੈਪਟਾਪ ਉਹ ਡਿਵਾਈਸ ਹਨ ਜਿਨ੍ਹਾਂ ਨੂੰ ਕੰਪਨੀ ਰੀਸੈਟ ਅਤੇ ਰੀਚੈੱਕ ਕਰਕੇ ਦਿੰਦੀ ਹੈ।

ਇਸ ਲਿਸਟ ਵਿੱਚ Dell, HP ਅਤੇ Lenovo ਵਰਗੇ ਮਸ਼ਹੂਰ ਬ੍ਰਾਂਡ ਮੌਜੂਦ ਹਨ। ਐਮਾਜ਼ਾਨ ਦੀ ਇਹ ਸੇਲ 29 ਅਕਤੂਬਰ ਤੱਕ ਹੈ ਅਤੇ ਇਹ ਟਾਪ-ਰੇਟਿਡ ਰਿਫਰਬਿਸ਼ਡ ਲੈਪਟਾਪਾਂ 'ਤੇ ਸ਼ਾਨਦਾਰ ਡੀਲ ਦੇ ਰਹੀ ਹੈ। ਆਓ ਡਿਟੇਲ ਵਿੱਚ ਜਾਣਦੇ ਹਾਂ ਇਨ੍ਹਾਂ ਲੈਪਟਾਪ ਬਾਰੇ:-

Lenovo ThinkPad 8th Gen Intel Core i5 ਲੈਪਟਾਪ

ਜੇਕਰ ਤੁਸੀਂ Lenovo ਦਾ ਲੈਪਟਾਪ ਖਰੀਦਣਾ ਚਾਹੁੰਦੇ ਹੋ, ਤਾਂ Lenovo ThinkPad 8th Gen Intel Core i5 ਲੈਪਟਾਪ ਇੱਕ ਬਿਹਤਰ ਵਿਕਲਪ ਹੋ ਸਕਦਾ ਹੈ। ਇਸ ਰਿਫਰਬਿਸ਼ਡ ਲੈਪਟਾਪ ਵਿੱਚ ਤੁਹਾਨੂੰ 16 GB DDR4 ਰੈਮ ਅਤੇ 512 GB SSD ਸਟੋਰੇਜ ਦਿੱਤੀ ਗਈ ਹੈ। ਇਸ 'ਚ 14-ਇੰਚ ਦੀ ਟੱਚਸਕ੍ਰੀਨ FHD ਡਿਸਪਲੇ ਹੈ। ਇਹ ਲੈਪਟਾਪ Windows 11'ਤੇ ਕੰਮ ਕਰਦਾ ਹੈ ਅਤੇ ਇਸ 'ਚ MS Office ਪਹਿਲਾਂ ਤੋਂ ਹੀ ਇੰਸਟਾਲ ਹੈ। Amazon 'ਤੇ ਇਸ ਲੈਪਟਾਪ ਦੀ ਕੀਮਤ 33,113 ਰੁਪਏ ਹੈ।

Dell Latitude 5410 ਲੈਪਟਾਪ

ਇਸ ਸੂਚੀ 'ਚ Dell Latitude 5410 ਲੈਪਟਾਪ ਵੀ ਸ਼ਾਮਲ ਹੈ। ਇਸ 'ਚ ਤੁਹਾਨੂੰ 10ਵੀਂ ਜਨਰੇਸ਼ਨ ਦਾ Intel Core i5 ਪ੍ਰੋਸੈਸਰ ਮਿਲਦਾ ਹੈ। ਮਲਟੀਟਾਸਕਿੰਗ ਲਈ, ਇਸ ਲੈਪਟਾਪ ਵਿੱਚ 16 ਜੀਬੀ ਰੈਮ ਅਤੇ 512 GB SSD ਦੀ ਸਹੂਲਤ ਹੈ। ਇਸ ਵਿੱਚ 4-ਇੰਚ ਦੀ FHD (1920 x 1080) ਸਕਰੀਨ ਮਿਲਦੀ ਹੈ। ਇਹ ਡਿਵਾਈਸ Windows 11 'ਤੇ ਕੰਮ ਕਰਦਾ ਹੈ। ਇਹ ਲੈਪਟਾਪ Amazon 'ਤੇ 24,749 ਰੁਪਏ 'ਚ ਉਪਲਬਧ ਹੈ।

HP PAV PLUS ਲੈਪਟਾਪ

ਇਸ ਲਿਸਟ ਵਿੱਚ ਤੀਜਾ ਨਾਮ HP PAV PLUS ਲੈਪਟਾਪ ਦਾ ਹੈ। ਇਸ ਲੈਪਟਾਪ 'ਚ 14.2 ਇੰਚ ਦੀ OLED ਡਿਸਪਲੇ ਹੈ। ਨਾਲ ਹੀ, ਇਹ 12ਵੀਂ ਜਨਰੇਸ਼ਨ ਦੇ Intel Core i7-12700H ਪ੍ਰੋਸੈਸਰ ਨਾਲ ਲੈਸ ਹੈ। ਇਸ ਵਿੱਚ 16 GB ਰੈਮ ਅਤੇ 1TB SSD ਦੀ ਸਹੂਲਤ ਹੈ। ਅਮੇਜ਼ਨ 'ਤੇ ਇਸ ਲੈਪਟਾਪ ਦੀ ਕੀਮਤ ਫਿਲਹਾਲ 52,241 ਰੁਪਏ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਅੱਜ ਕਿਸਾਨ 11 ਤੋਂ 3 ਵਜੇ ਤੱਕ ਕਰਨਗੇ ਪ੍ਰਦਰਸ਼ਨ, ਝੋਨੇ ਦੀ ਲਿਫਟਿੰਗ ਨਾ ਹੋਣ ਤੋਂ ਖਫਾ, ਜਾਣੋ ਪੂਰਾ ਪਲਾਨ

ਲਾਰੇਂਸ ਦਾ ਭਰਾ ਅਨਮੋਲ ਬਿਸ਼ਨੋਈ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, NIA ਨੇ ਐਲਾਨਿਆ 10 ਲੱਖ ਦਾ ਇਨਾਮ

ਵਿਧਾਨ ਸਭਾ ਉਪ ਚੋਣਾਂ ਲਈ ਨਾਮਜ਼ਦਗੀ ਭਰਨ ਦਾ ਅੱਜ ਆਖਰੀ ਦਿਨ, ਡੇਰਾ ਬਾਬਾ ਨਾਨਕ ਤੋਂ ਜਤਿੰਦਰ ਕੌਰ ਅਤੇ ਚੱਬੇਵਾਲ ਤੋਂ ਸੋਹਨ ਸਿੰਘ ਭਰਨਗੇ ਨਾਮਜ਼ਦਗੀ

Weather Update: ਪੰਜਾਬ-ਚੰਡੀਗੜ੍ਹ 'ਚ AQI 300 ਤੋਂ ਪਾਰ, ਯੈਲੋ ਅਲਰਟ ਜਾਰੀ, ਘਟੀਆਂ ਪਰਾਲੀ ਸਾੜਨ ਦੀਆਂ ਘਟਨਾਵਾਂ
Weather Update: ਪੰਜਾਬ-ਚੰਡੀਗੜ੍ਹ 'ਚ AQI 300 ਤੋਂ ਪਾਰ, ਯੈਲੋ ਅਲਰਟ ਜਾਰੀ, ਘਟੀਆਂ ਪਰਾਲੀ ਸਾੜਨ ਦੀਆਂ ਘਟਨਾਵਾਂ
Advertisement
ABP Premium

ਵੀਡੀਓਜ਼

2027 ਤੋਂ ਪਹਿਲਾਂ ਗਿੱਦੜਬਾਹਾ ਦੇ ਸਾਰੇ ਮਸਲੇ ਕਰਾਂਗਾ ਹੱਲ-ਮਨਪ੍ਰੀਤ ਬਾਦਲAmrita Warring ਨੇ ਭਰਿਆ ਨਾਮਜਦਗੀ ਪੱਤਰ, ਕਿਹਾ ਸਾਡਾ ਕਿਸੇ ਨਾਲ ਮੁਕਾਬਲਾ ਨਹੀਂ...Sukhbir Badal ਚੋਣ ਨਹੀਂ ਲੜ ਰਹੇ ਇਸ 'ਤੇ ਕੀ ਬੋਲੇ Dimpy DhillonPaddy Procurement ਦੇ ਸਰਕਾਰੀ ਆਕੰੜਿਆ ਦੀ ਖੋਲੀ ਕਿਸਾਨਾਂ ਨੇ ਪੋਲ...

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ ਕਿਸਾਨ 11 ਤੋਂ 3 ਵਜੇ ਤੱਕ ਕਰਨਗੇ ਪ੍ਰਦਰਸ਼ਨ, ਝੋਨੇ ਦੀ ਲਿਫਟਿੰਗ ਨਾ ਹੋਣ ਤੋਂ ਖਫਾ, ਜਾਣੋ ਪੂਰਾ ਪਲਾਨ
ਅੱਜ ਕਿਸਾਨ 11 ਤੋਂ 3 ਵਜੇ ਤੱਕ ਕਰਨਗੇ ਪ੍ਰਦਰਸ਼ਨ, ਝੋਨੇ ਦੀ ਲਿਫਟਿੰਗ ਨਾ ਹੋਣ ਤੋਂ ਖਫਾ, ਜਾਣੋ ਪੂਰਾ ਪਲਾਨ
ਲਾਰੇਂਸ ਦਾ ਭਰਾ ਅਨਮੋਲ ਬਿਸ਼ਨੋਈ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, NIA ਨੇ ਐਲਾਨਿਆ 10 ਲੱਖ ਦਾ ਇਨਾਮ
ਲਾਰੇਂਸ ਦਾ ਭਰਾ ਅਨਮੋਲ ਬਿਸ਼ਨੋਈ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, NIA ਨੇ ਐਲਾਨਿਆ 10 ਲੱਖ ਦਾ ਇਨਾਮ
ਵਿਧਾਨ ਸਭਾ ਉਪ ਚੋਣਾਂ ਲਈ ਨਾਮਜ਼ਦਗੀ ਭਰਨ ਦਾ ਅੱਜ ਆਖਰੀ ਦਿਨ, ਡੇਰਾ ਬਾਬਾ ਨਾਨਕ ਤੋਂ ਜਤਿੰਦਰ ਕੌਰ ਅਤੇ ਚੱਬੇਵਾਲ ਤੋਂ ਸੋਹਨ ਸਿੰਘ ਭਰਨਗੇ ਨਾਮਜ਼ਦਗੀ
ਵਿਧਾਨ ਸਭਾ ਉਪ ਚੋਣਾਂ ਲਈ ਨਾਮਜ਼ਦਗੀ ਭਰਨ ਦਾ ਅੱਜ ਆਖਰੀ ਦਿਨ, ਡੇਰਾ ਬਾਬਾ ਨਾਨਕ ਤੋਂ ਜਤਿੰਦਰ ਕੌਰ ਅਤੇ ਚੱਬੇਵਾਲ ਤੋਂ ਸੋਹਨ ਸਿੰਘ ਭਰਨਗੇ ਨਾਮਜ਼ਦਗੀ
Weather Update: ਪੰਜਾਬ-ਚੰਡੀਗੜ੍ਹ 'ਚ AQI 300 ਤੋਂ ਪਾਰ, ਯੈਲੋ ਅਲਰਟ ਜਾਰੀ, ਘਟੀਆਂ ਪਰਾਲੀ ਸਾੜਨ ਦੀਆਂ ਘਟਨਾਵਾਂ
Weather Update: ਪੰਜਾਬ-ਚੰਡੀਗੜ੍ਹ 'ਚ AQI 300 ਤੋਂ ਪਾਰ, ਯੈਲੋ ਅਲਰਟ ਜਾਰੀ, ਘਟੀਆਂ ਪਰਾਲੀ ਸਾੜਨ ਦੀਆਂ ਘਟਨਾਵਾਂ
NDA ਦੇ ਨਤੀਜਿਆਂ 'ਚੋਂ ਸਿੱਖ ਨੌਜਵਾਨ ਅਰਮਾਨਪ੍ਰੀਤ ਸਿੰਘ ਨੇ ਮਾਰੀ ਬਾਜ਼ੀ, ਭਾਰਤ 'ਚੋਂ ਰਿਹਾ ਪਹਿਲੇ ਸਥਾਨ 'ਤੇ

ਦਫਤਰ ਜਾਣ ਵਾਲੇ ਲੋਕ ਪ੍ਰਦੂਸ਼ਣ ਤੋਂ ਇਦਾਂ ਕਰੋ ਆਪਣਾ ਬਚਾਅ, ਅਪਣਾਓ ਆਹ ਘਰੇਲੂ ਤਰੀਕੇ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (25-10-2024)

Hair Fall: ਤੁਸੀਂ ਵੀ ਵਾਲਾਂ ਦੇ ਝੜਨ ਤੋਂ ਹੋ ਪਰੇਸ਼ਾਨ, ਤਾਂ ਕੋਈ ਮਹਿੰਗੀ ਦਵਾਈ ਨਹੀਂ, ਸਗੋਂ ਹਫਤੇ 'ਚ 2 ਵਾਰ ਕਰੋ ਇਸ ਖਾਸ ਤੇਲ ਦੀ ਮਾਲਿਸ਼

Embed widget