ਪੜਚੋਲ ਕਰੋ
ਵੈੱਬ ਸੀਰੀਜ਼ ਤੇ ਮੂਵੀ ਦਾ ਮਜ਼ਾ ਹੋਵੇਗਾ ਦੁੱਗਣਾ, ਦੇਖੋ 6 ਇੰਚ ਤੋਂ ਵੱਡੀ ਡਿਸਪਲੇ ਵਾਲੇ ਸਮਾਰਟਫੋਨ
ਜੇਕਰ ਸਮਾਰਟਫੋਨ ਦਾ ਡਿਸਪਲੇਅ 6 ਇੰਚ ਜਾਂ ਇਸ ਤੋਂ ਵੱਡਾ ਹੈ ਤਾਂ ਵੀਡਿਓ ਦੇਖਣ ਦਾ ਮਜ਼ਾ ਹੋਰ ਵਧੀਆ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਅਸੀਂ ਤੁਹਾਨੂੰ ਇੱਥੇ 5 ਅਜਿਹੇ ਸਮਾਰਟਫੋਨ ਬਾਰੇ ਦੱਸ ਰਹੇ ਹਾਂ ਜੋ ਤੁਹਾਡੇ ਲਈ ਇੱਕ ਬਿਹਤਰ ਵਿਕਲਪ ਸਾਬਤ ਹੋ ਸਕਦੇ ਹਨ।

ਨਵੀਂ ਦਿੱਲੀ: ਜੇਕਰ ਸਮਾਰਟਫੋਨ ਦਾ ਡਿਸਪਲੇਅ 6 ਇੰਚ ਜਾਂ ਇਸ ਤੋਂ ਵੱਡਾ ਹੈ ਤਾਂ ਵੀਡਿਓ ਦੇਖਣ ਦਾ ਮਜ਼ਾ ਹੋਰ ਵਧੀਆ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਅਸੀਂ ਤੁਹਾਨੂੰ ਇੱਥੇ 5 ਅਜਿਹੇ ਸਮਾਰਟਫੋਨ ਬਾਰੇ ਦੱਸ ਰਹੇ ਹਾਂ ਜੋ ਤੁਹਾਡੇ ਲਈ ਇੱਕ ਬਿਹਤਰ ਵਿਕਲਪ ਸਾਬਤ ਹੋ ਸਕਦੇ ਹਨ। Samsung Galaxy A71 ਸੈਮਸੰਗ ਦੀ ਗਲੈਕਸੀ ਏ 71 'ਚ AMOLEDਪਲੱਸ ਟੈਕਨਾਲੋਜੀ ਦੇ ਨਾਲ 6.7 ਇੰਚ ਦੀ ਇਨਫਿਨਿਟੀ-ਓ ਡਿਸਪਲੇਅ ਦਿੱਤੀ ਗਈ ਹੈ। ਇਸ ਫੋਨ ਦੀ ਡਿਸਪਲੇਅ ਕਾਫ਼ੀ ਰਿਚ ਤੇ ਬ੍ਰਾਈਟ ਹੈ। ਇਸ ਫੋਨ ਦੀ ਕੀਮਤ 29,999 ਰੁਪਏ ਹੈ, ਜੋ ਕਿ ਇਸ ਦੇ 8 ਜੀਬੀ ਰੈਮ ਅਤੇ 128 ਜੀਬੀ ਸਟੋਰੇਜ ਵਰਜ਼ਨ ਦੀ ਹੈ। ਫੋਟੋਗ੍ਰਾਫੀ ਲਈ ਇਸ ਦੇ ਪਿਛਲੇ ਹਿੱਸੇ 'ਚ ਕਵਾਡ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜੋ 64MP + 12MP + 5MP + 5MP ਕੈਮਰਾ ਨਾਲ ਲੈਸ ਹੈ। Vivo V19 ਵੀਵੋ ਦਾ ਨਵਾਂ ਸਮਾਰਟਫੋਨ ਵੀ 19 ਇਕ ਵਧੀਆ ਡਿਵਾਈਸ ਹੈ। ਇਸ 'ਚ 6.44 ਇੰਚ ਦੀ ਫੁੱਲ ਐਚਡੀ ਪਲੱਸ ਡਿਸਪਲੇਅ ਹੈ। ਕੀਮਤ ਦੀ ਗੱਲ ਕਰੀਏ ਤਾਂ ਇਸ ਦੇ 8 ਜੀਬੀ ਰੈਮ + 128 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ 27,990 ਰੁਪਏ ਹੈ। ਫੋਟੋਗ੍ਰਾਫੀ ਲਈ ਇਸ ਦਾ 48 ਐਮਪੀ + 8 ਐਮਪੀ + 2 ਐਮਪੀ + 2 ਐਮਪੀ ਰਿਅਰ ਕੈਮਰਾ ਸੈਟਅਪ ਉਪਲਬਧ ਹੈ, ਜਦਕਿ ਸੈਲਫੀ ਲਈ, ਇਸ ਵਿੱਚ 32MP + 8MP ਕੈਮਰੇ ਦੇ ਨਾਲ ਸਾਹਮਣੇ ਵਿੱਚ ਇੱਕ ਡੁਏਲ ਕੈਮਰਾ ਸੈਟਅਪ ਹੈ। ਲੌਕਡਾਊਨ ਦੌਰਾਨ ਏਅਰਟੈਲ ਥੈਂਕਸ ਐਪ ਨਾਲ ਰਿਚਾਰਜ਼ ਕਰਨਾ ਬੇਹੱਦ ਸੌਖਾ, ਅਪਣਾਉਣੇ ਹੋਣਗੇ ਚਾਰ ਬੇਹੱਦ ਸੌਖੇ ਸਟੈਪਸ Realme 6 Pro ਰੀਅਲਮੀ 6 ਪ੍ਰੋ ਵੀ ਵੱਡੀ ਡਿਸਪਲੇਅ ਦੇ ਨਾਲ ਮਾਰਕੀਟ ਵਿੱਚ ਉਪਲਬਧ ਹੈ. ਇਸ ਫੋਨ 'ਚ 6.6 ਇੰਚ ਦੀ ਫੁੱਲ ਐਚਡੀ ਪਲੱਸ ਡਿਸਪਲੇਅ (1080X2400 ਪਿਕਸਲ) ਹੈ। ਇਸ ਫੋਨ ਦੀ ਕੀਮਤ 16,999 ਰੁਪਏ ਤੋਂ 18,999 ਰੁਪਏ ਹੋ ਗਈ ਹੈ। ਫੋਟੋਗ੍ਰਾਫੀ ਲਈ ਇਸ ਫੋਨ ਦਾ ਰਿਅਰ 64MP + 12MP + 8MP + 2MP ਕੈਮਰਾ ਸੈੱਟਅਪ ਹੈ ਅਤੇ ਸਾਹਮਣੇ ਵਿੱਚ ਇੱਕ 16MP + 8MP ਡੁਏਲ ਸੈਲਫੀ ਕੈਮਰਾ ਹੈ। ਇਹ ਸਮਾਰਟਫੋਨ 8 ਜੀਬੀ ਤੱਕ ਦੀ ਰੈਮ ਅਤੇ 128GB ਸਟੋਰੇਜ ਦੀ ਪੇਸ਼ਕਸ਼ ਕਰਦਾ ਹੈ। ਲਓ ਜੀ! ਹੁਣ ਬਦਲ ਜਾਣਗੇ ਸਾਰਿਆਂ ਦੇ ਮੋਬਾਈਲ ਨੰਬਰ, ਨਵੇਂ ਆਦੇਸ਼ ਜਾਰੀ Moto G8 Plus ਮਟਰੋਲਾ ਦਾ ਮੋਟੋ ਜੀ 8 ਪਲੱਸ ਇਕ ਸ਼ਕਤੀਸ਼ਾਲੀ ਸਮਾਰਟਫੋਨ ਹੈ. ਇਸ ਫੋਨ 'ਚ 6.3 ਇੰਚ ਦੀ ਫੁੱਲ ਐਚਡੀ ਪਲੱਸ ਮੈਕਸ ਵਿਜ਼ਨ ਡਿਸਪਲੇਅ ਹੈ। ਇਸ ਫੋਨ ਦੀ ਕੀਮਤ 13,999 ਰੁਪਏ ਹੈ। ਫੋਟੋਗ੍ਰਾਫੀ ਲਈ ਇਸ ਨੂੰ 48MP + 5MP + 16MP ਕੈਮਰਾ ਸੈੱਟਅਪ ਮਿਲਦਾ ਹੈ। ਜਦਕਿ ਸੈਲਫੀ ਲਈ ਇਸ ਵਿੱਚ 25 ਐਮਪੀ ਦਾ ਕੈਮਰਾ ਹੈ। ਮੈਮੋਰੀ ਨੂੰ ਮਾਈਕਰੋ ਐਸ ਡੀ ਕਾਰਡ ਦੇ ਜ਼ਰੀਏ 512 ਜੀਬੀ ਤਕ ਵਧਾਇਆ ਜਾ ਸਕਦਾ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















