ਪੜਚੋਲ ਕਰੋ
Advertisement
Dhuri | ਤੇਜ ਰਫਤਾਰ ਇਨੋਵਾ ਕਾਰ ਨੇ ਮਾਰੀ ਟੱਕਰ, ਦੇਖੋ ਮੌਕੇ ਦੀਆਂ ਤਸਵੀਰਾਂ
Dhuri | ਤੇਜ ਰਫਤਾਰ ਇਨੋਵਾ ਕਾਰ ਨੇ ਮਾਰੀ ਟੱਕਰ, ਦੇਖੋ ਮੌਕੇ ਦੀਆਂ ਤਸਵੀਰਾਂ
Report- Anil Jain (Sangrur)
ਧੂਰੀ ਦੇ ਮਲੇਰਕੋਟਲਾ ਰੋਡ ਤੇ ਦੇਸ਼ ਭਗਤ ਕਾਲਜ ਨਜਦੀਕ ਤੇਜ ਰਫਤਾਰ ਇਨੋਵਾ ਨੇ ਸਾਹਮਣੇ ਜਾ ਰਹੀ ਕਾਰ ਚ ਨੂੰ ਪਿੱਛੋ ਟੱਕਰ ਮਾਰ ਦਿਤੀ .. ਇਹ ਹਾਦਸਾ ਇਨਾ ਭਿਆਨਕ ਸੀ ਕਿ ਕਾਫੀ ਦੁਰ ਤਕ ਗਡੀ ਦੀਆ ਬਰੇਕਾ ਲਗਣ ਕਾਰਨ ਸੜਕ ਤੇ ਨਿਸ਼ਾਨ ਵੀ ਪੈ ਗਏ । ਪੀੜੀਤ ਕਾਰ ਚਾਲਕ ਨੇ ਦਸਿਆ ਕਿ ਇਨੋਵਾ ਕਾਰ ਤੇਜ ਰਫਤਾਰ ਵਿਚ ਆ ਰਹੀ ਸੀ ਅਤੇ ਕਾਰ ਚਾਲਕਾਂ ਨੇ ਸ਼ਰਾਬ ਦਾ ਨਸ਼ਾ ਕੀਤਾ ਹੋਇਆ ਸੀ ।
ਐਸਐਸਐਫ ਦੀ ਟੀਮ ਮੌਕੇ ਤੇ ਪਹੁੰਚੀ,,,, ਏ ਐਸ ਆਈ ਜਰਨੈਲ ਸਿੰਘ ਨੇ ਦਸਿਆ ਸਾਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ...ਅਸੀਂ ਮੌਕੇ ਤੇ ਆਏ,, ਗੱਡੀਆਂ ਨੂੰ ਸਾਈਡ ਤੇ ਕਰਕੇ ਰੋਡ ਕਲੀਅਰ ਕਰ ਦਿੱਤਾ
ਸੰਗਰੂਰ
FREE Apple Watch! ਫਰੀ ਵਿੱਚ ਮਿਲ ਰਹੀ ਹੈ Apple Watch,ਐਪਲ ਵਾਚ ਪਸੰਦ ਹੈ ਤਾਂ ਦੇਖੋ ਵੀਡੀਓ,
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਰਾਸ਼ੀਫਲ
ਕ੍ਰਿਕਟ
ਮਨੋਰੰਜਨ
ਮਨੋਰੰਜਨ
ਟ੍ਰੈਂਡਿੰਗ ਟੌਪਿਕ
Advertisement