ਪੜਚੋਲ ਕਰੋ
ਦੀਪਿਕਾ ਤੇ ਪ੍ਰਭਾਸ ਦੀ ਫ਼ਿਲਮ 'ਚ ਅਮਿਤਾਭ ਬੱਚਨ ਦੀ ਐਂਟਰੀ
ਮੈਗਾ ਸੁਪਰਸਟਾਰ ਅਮਿਤਾਭ ਬੱਚਨ ਦੀਪਿਕਾ ਪਾਦੁਕੋਣ ਤੇ ਪ੍ਰਭਾਸ ਦੀ ਫ਼ਿਲਮ 'ਚ ਨਜ਼ਰ ਆਉਣਗੇ .ਕੁਝ ਦਿਨ ਪਹਿਲਾ ਐਲਾਨ ਹੋਈ ਦੀਪਿਕਾ ਤੇ ਪ੍ਰਭਾਸ ਦੀ ਫ਼ਿਲਮ 'ਚ ਅਮਿਤਾਭ ਬੱਚਨ ਦੀ ਕਾਸਟਿੰਗ ਹੋ ਗਈ ਹੈ . ਫ਼ਿਲਮ ਦੇ ਐਲਾਨ ਤੇ ਹੀ ਫੈਨਜ਼ 'ਚ ਇਸ ਗੱਲ ਨੂੰ ਲੈ ਕੇ ਦਿਲਚਸਪੀ ਸੀ ਕੀ, ਦੀਪਿਕਾ ਤੇ ਪ੍ਰਭਾਸ ਪਹਿਲੀ ਵਾਰ ਕਿਸੀ ਫ਼ਿਲਮ 'ਚ ਨਜ਼ਰ ਆਉਣਗੇ , ਪਰ ਹੁਣ ਮੇਕਰਸ ਨੇ ਅਮਿਤਾਭ ਬੱਚਨ ਨੂੰ ਕਾਸਟ ਕਰ ਇਸ Excitement ਨੂੰ ਹੋਰ ਵਧਾ ਦਿੱਤਾ ਹੈ .
ਹੋਰ ਵੇਖੋ

















