ਪੜਚੋਲ ਕਰੋ
ਅਮਿਤਾਭ ਬੱਚਨ ਨੇ ਕ੍ਰਿਕੇਟਰਸ ਦੀਆਂ ਧੀਆਂ ਲਈ ਕੀਤਾ ਟਵੀਟ, ਤੇਜ਼ੀ ਨਾਲ ਹੋਇਆ ਵਾਇਰਲ
#Amitabhbachchan #Cricketers #Tweet
ਬਾਲੀਵੁੱਡ ਦੇ ਬਿਗ ਬੀ ਅਮਿਤਾਭ ਬੱਚਨ ਨੇ ਭਾਰਤੀ ਕ੍ਰਿਕੇਟ ਟੀਮ ਦੇ ਖਿਡਾਰੀਆਂ ਦੀਆਂ ਬੇਟੀਆਂ ਨੂੰ ਲੈਕੇ ਟਵੀਟ ਕੀਤਾ, ਜਿਸ ਤੋਂ ਬਾਅਦ ਇਹ ਤੇਜ਼ੀ ਨਾਲ ਵਾਇਰਲ ਹੋਇਆ ਤੇ ਕਈ ਲੋਕਾਂ ਨੇ ਇਸ 'ਤੇ ਆਪਣਾ ਰੀਐਕਸ਼ਨ ਵੀ ਦਿੱਤਾ..ਹੋਰ ਵੇਖੋ






















