ਪੜਚੋਲ ਕਰੋ
ਐਕਟਿੰਗ ਲਈ ਇਰਫਾਨ ਖ਼ਾਨ ਦੇ ਬੇਟੇ ਬਾਬਿਲ ਖ਼ਾਨ ਨੇ ਛੱਡੀ ਆਪਣੀ ਪੜ੍ਹਾਈ , ਦੋਸਤਾਂ ਨੂੰ ਕਿਹਾ ਅਲਵਿਦਾ
ਮਰਹੂਮ ਅਦਾਕਾਰ ਇਰਫਾਨ ਖ਼ਾਨ ਦੇ ਬੇਟੇ ਬਾਬਿਲ ਖ਼ਾਨ ਆਪਣਾ ਪੂਰਾ ਫੋਕਸ ਹੁਣ ਐਕਟਿੰਗ ਵਲ ਲਗਾਉਣਗੇ. ਬਾਬਿਲ ਅਕਸਰ ਆਪਣੇ ਪਿਤਾ ਨੂੰ ਯਾਦ ਕਰਦੇ ਰਹਿੰਦੇ ਨੇ. ਇਰਫਾਨ ਖ਼ਾਨ ਕੈਂਸਰ ਦੇ ਚਲਦਿਆ ਇਸ ਦੁਨੀਆ ਤੋਂ ਚਲੇ ਗਏ ,ਪਰ ਅਜੇ ਉਨ੍ਹਾਂ ਦਾ ਐਕਟਿੰਗ ਦਾ ਕਰੀਅਰ ਵੀ ਅਧੂਰਾ ਰਿਹ ਗਿਆ. ਹੁਣ ਬਾਬਿਲ ਖ਼ਾਨ ਪਿਤਾ ਦੇ ਅਧੂਰੇ ਕੰਮ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ . ਜਿਸ ਕਰਕੇ ਉਨ੍ਹਾਂ ਨੇ ਪੜ੍ਹਾਈ ਛੱਡਣ ਦਾ ਫੈਸਲਾ ਲਿਆ ਹੈ.
Tags :
Babilkhanਹੋਰ ਵੇਖੋ






















