ਪੜਚੋਲ ਕਰੋ
ਬਿੱਗ ਬੌਸ ਦੇ ਘਰ 'ਚ ਫਿਰ ਹੋਈ ਕਵਿਤਾ ਕੌਸ਼ਿਕ ਦੀ ਐਂਟਰੀ
#Kavitakaushik #Biggboss #Re-enter
ਪਿੱਛਲੇ ਹਫਤੇ ਘਰ ਤੋਂ ਬੇਘਰ ਹੋਈ ਕੰਟੈਸਟੇਂਟ ਕਵਿਤਾ ਕੌਸ਼ਿਕ ਨੇ ਘਰ ਦੇ ਵਿਚ ਇਕ ਵਾਰ ਫਿਰ ਤੋਂ ਐਂਟਰੀ ਲੈ ਲਈ ਹੈ ਕਵਿਤਾ ਕੌਸ਼ਿਕ ਰੇਡ ਜ਼ੋਨ 'ਚ ਜਾਨ ਤੋਂ ਬਾਅਦ ਪਬਲਿਕ ਵੋਟਿੰਗ ਨਾਲ ਐਲੀਮੀਨੇਟ ਹੋਈ ਸੀ . ਇਥੋਂ ਤੱਕ ਕਿ ਪਿੱਛਲੇ ਹਫਤੇ ਕਵਿਤਾ ਤੇ ਏਜਾਜ਼ ਖਾਨ ਦੀ ਤਕਰਾਰ ਵੀ ਕਾਫੀ ਵੇਖਣ ਨੂੰ ਮਿਲੀ ਸੀ
ਹੋਰ ਵੇਖੋ






















