ਪੜਚੋਲ ਕਰੋ
ਪ੍ਰਿਯੰਕਾ ਚੋਪੜਾ ਦੇ ਨਾਮ ਇੱਕ ਹੋਰ ਰਿਕਾਰਡ ਦਰਜ
ਇੰਟਰਨੈਸ਼ਨਲ ਸਟਾਰ ਪ੍ਰਿਅੰਕਾ ਚੋਪੜਾ ਜੋਨਸ ਦੇ ਨਾਮ ਇਕ ਹੋਰ ਰਿਕਾਰਡ ਦਰਜ਼ ਹੋਇਆ ਹੈ। ਪ੍ਰਿਯੰਕਾ ਚੋਪੜਾ ਨੇ ਹਾਲ ਹੀ ਵਿੱਚ ਆਪਣੀ ਕਿਤਾਬ 'unfinished' ਨੂੰ ਰਿਲੀਜ਼ ਕੀਤਾ ਹੈ। ਹੁਣ ਪ੍ਰਿਯੰਕਾ ਦੀ ਅਦਾਕਾਰੀ ਤੋਂ ਬਾਅਦ ਫੈਨਜ਼ ਪ੍ਰਿਅੰਕਾ ਦੀ ਲਿਖਤੀ ਨੂੰ ਵੀ ਬਹੁਤ ਪਸੰਦ ਕਰ ਰਹੇ ਹਨ। ਪ੍ਰਿਅੰਕਾ ਚੋਪੜਾ ਦੀ ਕਿਤਾਬ 'unfinished' ਪਿਛਲੇ 12 ਘੰਟਿਆਂ ਵਿਚ ਯੂ.ਐੱਸ. ਦੀ highest ਸੈਲਿੰਗ ਕਿਤਾਬ ਬਣ ਗਈ ਹੈ. ਅਭਿਨੇਤਰੀ ਪ੍ਰਿਯੰਕਾ ਨੇ ਆਪਣੀ ਇਸ ਅਚੀਵਮੈਂਟ ਨੂੰ ਆਪਣੇ ਫੈਨਜ਼ ਨਾਲ ਸ਼ੇਅਰ ਕੀਤਾ ਹੈ.
ਹੋਰ ਵੇਖੋ






















