ਪੜਚੋਲ ਕਰੋ
ਰਤਨ ਟਾਟਾ ਦੀ ਬਾਇਓਪਿਕ 'ਤੇ ਆਰ ਮਾਧਵਨ ਦਾ ਖੁਲਾਸਾ
ਹਾਲ ਹੀ ਵਿੱਚ ਇਹ ਖਬਰਾਂ ਆਈਆਂ ਸੀ ਕਿ ਅਦਾਕਾਰ ਆਰ ਮਾਧਵਨ ਕਾਰੋਬਾਰੀ ਰਤਨ ਟਾਟਾ ਦੀ ਬਾਇਓਪਿਕ 'ਚ ਮੁਖ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ . ਇਸਦਾ ਇਕ ਪੋਸਟਰ ਵੀ ਸਾਹਮਣੇ ਆਇਆ ਸੀ. ਪਰ ਹੁਣ ਆਰ ਮਾਧਵਨ ਨੇ ਖੁਦ ਇਸ ਫ਼ਿਲਮ ਨੂੰ ਲੈਕੇ ਪਰਦਾ ਚੁੱਕਿਆ ਹੈ.
ਹੋਰ ਵੇਖੋ






















