ਪੜਚੋਲ ਕਰੋ
ਪਹਿਲੀ ਵਾਰ ਰਣਬੀਰ ਕਪੂਰ ਨਾਲ ਸ਼ਰਧਾ ਕਪੂਰ,ਰਿਲੀਜ਼ ਡੇਟ ਆਈ ਸਾਹਮਣੇ
ਬਾਲੀਵੁੱਡ ਦੇ 2 ਮਸ਼ਹੂਰ ਚਹਿਰੇ ਪਹਿਲੀ ਵਾਰ ਸਿਲਵਰ ਸਕਰੀਨ 'ਚ ਨਜ਼ਰ ਆਉਣ ਵਾਲੇ ਨੇ. ਫ਼ਿਲਮ ਮੇਕਰ ਲਵ ਰੰਜਨ ਨੇ ਆਪਣੀ ਅਗਲੇ ਪ੍ਰੋਜੈਕਟ ਲਈ ਸ਼ਰਧਾ ਕਪੂਰ ਦੇ ਰਣਬੀਰ ਕਪੂਰ ਨੂੰ ਕਾਸਟ ਕੀਤਾ ਹੈ. ਫ਼ਿਲਮ ਦੇ ਟਾਈਟਲ ਦਾ ਖੁਲਾਸਾ ਤਾਂ ਨਹੀਂ ਹੋਇਆ , ਪਰ ਰਿਲੀਜ਼ ਡੇਟ ਫਾਈਨਲ ਕਰ ਦਿੱਤੀ ਗਈ ਹੈ. ਸ਼ਰਧਾ ਤੇ ਰਣਬੀਰ ਦੀ ਫ਼ਿਲਮ 18 ਮਾਰਚ 2022 ਨੂੰ ਰਿਲੀਜ਼ ਹੋਵੇਗੀ.
ਹੋਰ ਵੇਖੋ






















